ਪੜਚੋਲ ਕਰੋ
(Source: ECI/ABP News)
ਪੁਲਿਸ ਦੀ ਸਖਤੀ, ਰੋਜ਼ਾਨਾ 250 ਤੋਂ ਵੱਧ ਵਾਹਨ ਜ਼ਬਤ, ਹੁਣ ਖੜ੍ਹੇ ਕਰਨ ਲਈ ਥਾਂ ਮੁੱਕੀ
ਕੋਰੋਨਾਵਾਇਰਸ ਕਾਰਨ ਲੱਗੇ ਕਰਫਿਊ ਦਾ ਨਾਲ ਪਾਲਣ ਕਰਵਾਉਣ ਲਈ ਚੰਡੀਗੜ੍ਹ ਪੁਲਿਸ ਨੇ ਸਖਤੀ ਕੀਤੀ ਹੋਈ ਹੈ। ਪੁਲਿਸ ਕਿਸੇ ਵੀ ਗੈਰ-ਜ਼ਰੂਰੀ ਵਾਹਨ ਨੂੰ ਸੜਕ ਤੇ ਉਤਰਨ ਦੀ ਇਜਾਜ਼ਤ ਨਹੀਂ ਦੇ ਰਹੀ।
![ਪੁਲਿਸ ਦੀ ਸਖਤੀ, ਰੋਜ਼ਾਨਾ 250 ਤੋਂ ਵੱਧ ਵਾਹਨ ਜ਼ਬਤ, ਹੁਣ ਖੜ੍ਹੇ ਕਰਨ ਲਈ ਥਾਂ ਮੁੱਕੀ Chandigarh Police's strict action against violators ਪੁਲਿਸ ਦੀ ਸਖਤੀ, ਰੋਜ਼ਾਨਾ 250 ਤੋਂ ਵੱਧ ਵਾਹਨ ਜ਼ਬਤ, ਹੁਣ ਖੜ੍ਹੇ ਕਰਨ ਲਈ ਥਾਂ ਮੁੱਕੀ](https://static.abplive.com/wp-content/uploads/sites/5/2020/04/08235127/WhatsApp-Image-2020-04-08-at-5.25.47-PM-1.jpeg?impolicy=abp_cdn&imwidth=1200&height=675)
ਚੰਡੀਗੜ੍ਹ: ਕੋਰੋਨਾਵਾਇਰਸ ਕਾਰਨ ਲੱਗੇ ਕਰਫਿਊ ਦਾ ਨਾਲ ਪਾਲਣ ਕਰਵਾਉਣ ਲਈ ਚੰਡੀਗੜ੍ਹ ਪੁਲਿਸ ਨੇ ਸਖਤੀ ਕੀਤੀ ਹੋਈ ਹੈ। ਪੁਲਿਸ ਕਿਸੇ ਵੀ ਗੈਰ-ਜ਼ਰੂਰੀ ਵਾਹਨ ਨੂੰ ਸੜਕ ਤੇ ਉਤਰਨ ਦੀ ਇਜਾਜ਼ਤ ਨਹੀਂ ਦੇ ਰਹੀ। ਪੁਲਿਸ ਨੇ ਇੰਨੇ ਵਾਹਨ ਜ਼ਬਤ ਕਰ ਲਏ ਹਨ ਕਿ ਹੁਣ ਜ਼ਬਤ ਕੀਤੇ ਵਾਹਨ ਖੜ੍ਹੇ ਕਰ ਲਈ ਜਗ੍ਹਾ ਘੱਟ ਪੈ ਰਹੀ ਹੈ।
![ਪੁਲਿਸ ਦੀ ਸਖਤੀ, ਰੋਜ਼ਾਨਾ 250 ਤੋਂ ਵੱਧ ਵਾਹਨ ਜ਼ਬਤ, ਹੁਣ ਖੜ੍ਹੇ ਕਰਨ ਲਈ ਥਾਂ ਮੁੱਕੀ](https://static.abplive.com/wp-content/uploads/sites/5/2020/04/08235019/WhatsApp-Image-2020-04-08-at-5.25.49-PM-1.jpeg)
ਚੰਡੀਗੜ੍ਹ ਪੁਲਿਸ ਰੋਜ਼ਾਨਾ 250 ਤੋਂ ਵੱਧ ਵਾਹਨ ਜ਼ਬਤ ਕਰਦੀ ਹੈ। ਸੈਕਟਰ 23 ਦੀ ਚਿਲਡਰਨ ਟਰੈਫਿਕ ਪਾਰਕ ਇਨ੍ਹਾਂ ਵਾਹਨਾਂ ਨਾਲ ਭਰ ਚੁੱਕੀ ਹੈ। ਹੁਣ ਟਰੈਫਿਕ ਪੁਲਿਸ ਨੇ ਇਹ ਵਾਹਨ ਸੈਕਟਰ 26 ਦੇ ਕਮਿਊਨਿਟੀ ਸੈਂਟਰ ਗਰਾਉਂਡ ਦੀ ਵਿੱਚ ਖੜ੍ਹੇ ਕਰਨੇ ਸ਼ੁਰੂ ਕਰ ਦਿੱਤੇ ਹਨ। ਇੱਥੇ ਵੀ ਇੱਕ ਗਰਾਉਂਡ ਪੂਰੀ ਤਰ੍ਹਾਂ ਭਰ ਚੁੱਕਾ ਹੈ। ਪੁਲਿਸ ਉਨ੍ਹਾਂ ਲੋਕਾਂ ਨੂੰ ਬਿਲਕੁਲ ਨਹੀਂ ਬਖਸ਼ ਰਹੀ ਜੋ ਬਿਨ੍ਹਾਂ ਕਰਫਿਊ ਪਾਸ ਤੇ ਗੈਰ-ਜ਼ਰੂਰੀ ਕੰਮ ਲਈ ਬਾਹਰ ਘੁਮੰਦੇ ਫਿਰਦੇ ਹਨ।
![ਪੁਲਿਸ ਦੀ ਸਖਤੀ, ਰੋਜ਼ਾਨਾ 250 ਤੋਂ ਵੱਧ ਵਾਹਨ ਜ਼ਬਤ, ਹੁਣ ਖੜ੍ਹੇ ਕਰਨ ਲਈ ਥਾਂ ਮੁੱਕੀ](https://static.abplive.com/wp-content/uploads/sites/5/2020/04/08235042/WhatsApp-Image-2020-04-08-at-5.25.47-PM.jpeg)
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਅੰਮ੍ਰਿਤਸਰ
ਤਕਨਾਲੌਜੀ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)