Chandrayaan-3 Landing Memes: ਚੰਦਰਯਾਨ-3 ਨੇ ਚੰਦਰਮਾ 'ਤੇ ਕੀਤੀ ਸਾਫਟ ਲੈਂਡਿੰਗ, ਕਈ ਤਰ੍ਹਾਂ ਦੇ ਮੀਮਸ ਹੋਏ ਸਾਂਝੇ, ਦੇਖੋ
Chandrayaan-3 Landing Memes: ਚੰਦਰਯਾਨ-3 ਦੀ ਚੰਦਰਮਾ 'ਤੇ ਸਾਫਟ ਲੈਂਡਿੰਗ ਤੋਂ ਬਾਅਦ ਕਈ ਤਰ੍ਹਾਂ ਦੇ ਮੀਮਸ ਕੀਤੇ ਸਾਂਝੇ।
Chandrayaan-3 Landing Memes: ਭਾਰਤ ਦੇ ਚੰਦਰ ਮਿਸ਼ਨ ਚੰਦਰਯਾਨ-3 ਦੇ ਲੈਂਡਰ ਨੇ ਕ੍ਰਮਵਾਰ ਸ਼ਾਮ 6:04 ਵਜੇ ਅਤੇ 23 ਅਗਸਤ ਨੂੰ ਚੰਦਰਮਾ ਦੇ ਦੱਖਣੀ ਧਰੁਵ ਦੀ ਸਤ੍ਹਾ ਨੂੰ ਚੁੰਮਿਆ ਅਤੇ ਲੈਂਡਿੰਗ ਕੀਤੀ। ਚੰਦਰਯਾਨ-3 ਦੀ ਸਾਫਟ ਲੈਂਡਿੰਗ ਤੋਂ ਬਾਅਦ ਕਈ ਤਰ੍ਹਾਂ ਦੀ ਮੀਮਸ ਸਾਂਝੇ ਕੀਤੇ ਗਏ।
ਇਹ ਵੀ ਪੜ੍ਹੋ: Chandrayaan-3: ਚੰਦਰਯਾਨ-3 ਦੀ ਹੋਈ ਸਾਫਟ ਲੈਂਡਿੰਗ, ਪੀਐਮ ਮੋਦੀ ਨੇ ਇਸਰੋ ਚੀਫ਼ ਨੂੰ ਫੋਨ ਕਰਕੇ ਦਿੱਤੀ ਵਧਾਈ, ਕਿਹਾ- 'ਤੁਹਾਡਾ ਨਾਮ ਵੀ...'
Whistles to the moon and back! 🇮🇳🌖#Chandrayaan3 #WhistlePodu 🦁💛 @isro pic.twitter.com/POwa8wb3PB
— Chennai Super Kings (@ChennaiIPL) August 23, 2023
Congratulations India 🙏🇮🇳
— Ashutosh Srivastava 🇮🇳 (@sri_ashutosh08) August 23, 2023
Big day for India, Every Indian celebrate moment where lander module of #Chandrayaan3 land South pole of the moon successfully 🇮🇳#Chandrayaan3Landing #चंद्रयान_3 #ISRO #VikramLander #isroindia #Chandrayaan3Mission #NASA #SpaceMission #MoonLanding pic.twitter.com/9wxHTK2bnD
Proud moment for Indians. #Chandrayaan3 successfully landed ❤️ #Chandrayaan3Landing pic.twitter.com/hhgYkNKjRU
— Prabhas FC (@PrabhasRaju) August 23, 2023
Chandrayaan-3 Mission:
— ISRO (@isro) August 23, 2023
'India🇮🇳,
I reached my destination
and you too!'
: Chandrayaan-3
Chandrayaan-3 has successfully
soft-landed on the moon 🌖!.
Congratulations, India🇮🇳!#Chandrayaan_3#Ch3
Indian lander #Vikram right now. #Chandrayaan3 pic.twitter.com/gB6h1RT03y
— Parveen Kaswan, IFS (@ParveenKaswan) August 23, 2023
ਚੰਦਰਮਾ ਦੇ ਦੱਖਣੀ ਧਰੁਵ 'ਤੇ ਚੰਦਰਯਾਨ-3 (Chandrayaan 3) ਦੀ ਸਾਫਟ ਲੈਂਡਿੰਗ ਨਾਲ ਭਾਰਤ ਨੇ ਪੁਲਾੜ 'ਚ ਇਤਿਹਾਸ ਰਚ ਦਿੱਤਾ ਹੈ। ਇਸਰੋ ਮੁਤਾਬਕ ਇਹ ਮਿਸ਼ਨ ਸਮੇਂ ਸਿਰ ਪੂਰਾ ਹੋ ਗਿਆ ਹੈ। ਚੰਦਰਯਾਨ-3 ਦੇ ਸਫਲ ਲੈਂਡਿੰਗ ਨਾਲ ਪੂਰੇ ਦੇਸ਼ 'ਚ ਖੁਸ਼ੀ ਦਾ ਮਾਹੌਲ ਹੈ।
ਦੱਸ ਦਈਏ ਕਿ ਚੰਦਰਯਾਨ-3 ਦੇ ਚੰਦਰਮਾ ਦੇ ਨੇੜੇ ਪਹੁੰਚਣ ਨਾਲ ਭਾਰਤ ਦਾ ਨਾਮ ਵੀ ਇਤਿਹਾਸ ਦੇ ਪੰਨਿਆਂ ਵਿੱਚ ਦਰਜ ਹੋ ਗਿਆ ਹੈ। ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ (ਇਸਰੋ) ਦਾ ਸੁਪਨਾ ਵੀ ਇਸ ਨਾਲ ਪੂਰਾ ਹੋ ਗਿਆ। ਇਹ ਯਾਤਰਾ 14 ਜੁਲਾਈ ਨੂੰ ਚੰਦਰਯਾਨ-3 ਦੇ ਲਾਂਚ ਹੋਣ ਤੋਂ ਬਾਅਦ ਤੋਂ ਚੱਲ ਰਹੀ ਸੀ। ਪੂਰੀ ਦੁਨੀਆ ਇਸ ਦਿਨ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਸੀ।
ਇਹ ਵੀ ਪੜ੍ਹੋ: Chandrayaan-3 Mission: ਭਾਰਤ ਨੇ ਰਚਿਆ ਇਤਿਹਾਸ! ਚੰਨ 'ਤੇ ਪਹੁੰਚਿਆ ਚੰਦਰਯਾਨ-3, ਅਜਿਹਾ ਰਿਹਾ ਲਾਂਚ ਤੋਂ ਲੈ ਕੇ ਲੈਂਡਿੰਗ ਤੱਕ ਦਾ ਸਫ਼ਰ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।