ਮੋਦੀ ਦੇ ਮੁੱਖ ਮੰਤਰੀ ਖ਼ਿਲਾਫ਼ ਖ਼ਬਰਾਂ ਦਿਖਾਉਣ ਵਾਲੇ ਟੀਵੀ ਚੈਨਲ ਦੇ ਹੈੱਡ ਤੇ ਐਡੀਟਰ ਪੁਲਿਸ ਨੇ ਚੁੱਕੇ!
ਪੁਲਿਸ ਦਾ ਕਹਿਣਾ ਹੈ ਕਿ ਚੈਨਲ ਨੇ ਔਰਤ ਦੇ ਦਾਅਵਿਆਂ ਦੀ ਇਹ ਵੀਡੀਓ ਬਿਨਾਂ ਪੁਸ਼ਟੀ ਕੀਤਿਆਂ ਜਾਰੀ ਕੀਤੀ ਹੈ। ਦੋਵਾਂ ਖ਼ਿਲਾਫ਼ ਮੁੱਖ ਮੰਤਰੀ ਦੇ ਅਕਸ ਨੂੰ ਢਾਹ ਲਾਉਣ ਲਈ ਇਤਰਾਜ਼ਯੋਗ ਸਮੱਗਰੀ ਵਰਤਣ ਸਬੰਧੀ ਧਾਰਾਵਾਂ ਲਾਈਆਂ ਗਈਆਂ ਹਨ
ਚੈਨਲ ਦੇ ਮੁੱਖ ਪੱਤਰਕਾਰਾਂ ਨੇ ਛੇ ਜੂਨ ਨੂੰ ਵੀਡੀਓ ਚਲਾਈ ਸੀ, ਜਿਸ ਵਿੱਚ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਦਫ਼ਤਰ ਦੇ ਬਾਹਰ ਖੜ੍ਹੀ ਔਰਤ ਕਹਿ ਰਹੀ ਸੀ ਕਿ ਉਸ ਨੇ ਉਨ੍ਹਾਂ ਨੂੰ ਵਿਆਹ ਦਾ ਪ੍ਰਸਤਾਵ ਭੇਜਿਆ ਹੈ।UP police says @PJkanojia has been arrested under Sec 67 of IT Act (though there was nothing remotely 'obscene' or 'lascivious' in his posts on @myogiadityanath), Sec 505 of IPC (Read 505 to see how laughable this charge is https://t.co/xnfjLU6SiS) #ReleasePrashantKanojia 1/n
— Siddharth (@svaradarajan) June 9, 2019
ਪੁਲਿਸ ਦਾ ਕਹਿਣਾ ਹੈ ਕਿ ਚੈਨਲ ਨੇ ਔਰਤ ਦੇ ਦਾਅਵਿਆਂ ਦੀ ਇਹ ਵੀਡੀਓ ਬਿਨਾਂ ਪੁਸ਼ਟੀ ਕੀਤਿਆਂ ਜਾਰੀ ਕੀਤੀ ਹੈ। ਦੋਵਾਂ ਖ਼ਿਲਾਫ਼ ਮੁੱਖ ਮੰਤਰੀ ਦੇ ਅਕਸ ਨੂੰ ਢਾਹ ਲਾਉਣ ਲਈ ਇਤਰਾਜ਼ਯੋਗ ਸਮੱਗਰੀ ਵਰਤਣ ਸਬੰਧੀ ਧਾਰਾਵਾਂ ਲਾਈਆਂ ਗਈਆਂ ਹਨ ਪਰ ਇਸ ਦੇ ਨਾਲ ਹੀ ਚੈਨਲ ਖ਼ਿਲਾਫ਼ ਧੋਖਾਧੜੀ ਤੇ ਦਸਤਾਵੇਜ਼ੀ ਹੇਰਫੇਰ ਦੇ ਦੋਸ਼ਾਂ ਹੇਠ ਵੀ ਕੇਸ ਦਰਜ ਹੋ ਗਿਆ।The entire RW eco-system was up in arms when a BJP worker was arrested by WB police for posting a meme on Mamata Banerjee
Where are they now when @PJkanojia has been arrested by UP Police for a sarcastic tweet against Yogi Adityanath? Hypocrisy, much? #ReleasePrashantKanojia — Umar Khalid (@UmarKhalidJNU) June 8, 2019
ਦਰਅਸਲ, ਇਹ ਵੀਡੀਓ ਪ੍ਰਸ਼ਾਂਤ ਕਨੌਜੀਆ ਨਾਂ ਦੇ ਪੱਤਰਕਾਰ ਵੱਲੋਂ ਆਪਣੇ ਟਵਿੱਟਰ 'ਤੇ ਹੈਸ਼ਟੈਗ #ReleasePrashantKanojia ਸਮੇਤ ਜਾਰੀ ਕੀਤੀ ਗਈ ਸੀ। ਇਸ ਮਗਰੋਂ ਪ੍ਰਸ਼ਾਂਤ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਚੈਨਲ ਨੇ ਵੀ ਇਸੇ ਵੀਡੀਓ ਨੂੰ ਵਰਤਿਆ ਸੀ। ਇਨ੍ਹਾਂ ਗ੍ਰਿਫ਼ਤਾਰੀਆਂ ਦੀ ਟਵਿੱਟਰ 'ਤੇ ਖ਼ੂਬ ਨਿੰਦਾ ਕੀਤੀ ਗਈ ਹੈ।if this is the FIR, it is a complete mockery of justice. section 500 of the IPC is non-cognisable. Section 66 of the IT Act applies to hacking and related offences. Section 66A pertaining to 'offensive messages' has been struck down by the Supreme Court #ReleasePrashantKanojia https://t.co/Qx9am5o39r
— jatin gandhi (@jatingandhi) June 8, 2019
I strongly condemned the arrest of #PrashantKanojia @myogiadityanath There are many others things to do in UP, rather than tracking your criticism, It would be better if you have tracked increasing crime & Dalit Atrocities in UP. #ReleasePrashantKanojia https://t.co/VMwYaQW0rg
— Dr. Nitin Raut (@NitinRaut_INC) June 8, 2019