ਪੜਚੋਲ ਕਰੋ
Advertisement
ਕਾਂਗਰਸ ਵੱਲੋਂ ਲੋਕ ਸਭਾ ਚੋਣਾਂ ਲਈ 38 ਉਮੀਦਵਾਰਾਂ ਦੀ 8ਵੀਂ ਸੂਚੀ ਜਾਰੀ
ਨਵੀਂ ਦਿੱਲੀ: ਕਾਂਗਰਸ ਨੇ ਲੋਕ ਸਭਾ ਚੋਣਾਂ 2019 ਲਈ ਆਪਣੇ ਉਮੀਦਵਾਰਾਂ ਦੀ ਅੱਠਵੀਂ ਸੂਚੀ ਜਾਰੀ ਕਰ ਦਿੱਤੀ ਹੈ। ਸੂਚੀ ਬਾਹਰ ਆਉਣ ਤੋਂ ਕੁਝ ਘੰਟੇ ਪਹਿਲਾਂ ਹਰਿਆਣਵੀ ਕਲਾਕਾਰ ਸਪਨਾ ਚੌਧਰੀ ਕਾਂਗਰਸ ਵਿੱਚ ਸ਼ਾਮਲ ਹੋ ਗਈ ਸੀ, ਪਰ ਇਸ ਵਿੱਚ ਉਨ੍ਹਾਂ ਦਾ ਨਾਂਅ ਨਹੀਂ ਪਾਇਆ ਗਿਆ। 38 ਉਮੀਦਵਾਰਾਂ ਦੀ ਤਾਜ਼ੀ ਸੂਚੀ ਵਿੱਚ ਕਾਂਗਰਸ ਦੇ ਸੀਨੀਅਰ ਨੇਤਾ ਦਿੱਗਵਿਜੈ ਸਿੰਘ, ਰਾਸ਼ਿਦ ਅਲਵੀ ਅਤੇ ਬੀਸੀ ਖੰਡੂਰੀ ਨੂੰ ਟਿਕਟ ਦਿੱਤੀ ਗਈ ਹੈ।
ਪਾਰਟੀ ਨੇ ਦਿਗਵਿਜੈ ਸਿੰਘ ਨੂੰ ਮੱਧ ਪ੍ਰਦੇਸ਼ ਦੀ ਭੁਪਾਲ ਸੀਟ ਤੋਂ ਉਮੀਦਵਾਰ ਬਣਾਇਆ ਹੈ। 1989 ਤੋਂ ਬਾਅਦ ਕਾਂਗਰਸ ਕਦੇ ਵੀ ਇਹ ਲੋਕ ਸਭਾ ਸੀਟ ਨਹੀਂ ਜਿੱਤ ਸਕੀ। ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਅਸ਼ੋੋਕ ਚਵ੍ਹਾਣ ਨਾਂਦੇੜ ਸਾਹਬ ਤੋਂ ਚੋਣ ਲੜਨਗੇ।
ਦੇਖੋ ਪੂਰੀ ਸੂਚੀ-
ਇਸ ਦੇ ਨਾਲ ਹੀ ਕਾਂਗਰਸ ਨੇ ਸਿੱਕਿਮ ਅਤੇ ਅਰੁਣਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਵੀ ਉਮੀਦਵਾਰ ਤੈਅ ਕਰ ਲਏ ਹਨ।The Congress Central Election Committee announces the eighth list of candidates for the ensuing elections to the Lok Sabha pic.twitter.com/ywRx1kMU5s
— Congress (@INCIndia) March 23, 2019
ਦੋਵਾਂ ਸੂਬਿਆਂ ਵਿੱਚ ਚੋਣਾਂ ਵੀ ਲੋਕ ਸਭਾ ਚੋਣਾਂ ਦੌਰਾਨ ਹੀ ਹੋਣੀਆਂ ਹਨ।INC COMMUNIQUE
Announcement of Congress candidates for the ensuing elections to the Legislative Assembly of Sikkim. pic.twitter.com/xa8YQ19Esd — INC Sandesh (@INCSandesh) March 23, 2019
INC COMMUNIQUE
Announcement of Congress candidates for the ensuing elections to the Legislative Assembly of Arunachal Pradesh. pic.twitter.com/MKQ074R5W6 — INC Sandesh (@INCSandesh) March 23, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਪੰਜਾਬ
ਪੰਜਾਬ
Advertisement