Corona Vaccine: ਪ੍ਰਧਾਨ ਮੰਤਰੀ ਮੋਦੀ ਨੇ ਕੋਰੋਨਾ ਟੀਕੇ ਦੇ ਵਿਕਾਸ ਅਤੇ ਨਿਰਮਾਣ ਕਾਰਜਾਂ ਦਾ ਲਿਆ ਜਾਇਜ਼ਾ
ਇਸ ਸਮੇਂ ਸਾਰੀ ਦੁਨੀਆ ਕੋਰੋਨਾਵਾਇਰਸ ਦੇ ਕਹਿਰ ਦਾ ਸਾਹਮਣਾ ਕਰ ਰਹੀ ਹੈ।ਇਸ ਦੌਰਾਨ ਹਰ ਇੱਕ ਦੀ ਨਜ਼ਰ ਕੋਰੋਨਾਵਾਰਇਰਸ ਦੀ ਵੈਕਸੀਨ ਤੇ ਹੈ।
#WATCH Prime Minister Narendra Modi visits Zydus Biotech Park in Ahmedabad, reviews the development of #COVID19 vaccine candidate ZyCOV-D pic.twitter.com/vEhtNMf1YE
— ANI (@ANI) November 28, 2020
ਭਾਰਤ ਬਾਇਓਟੈਕ ਸੰਭਾਵਤ ਕੋਵਿਡ -19 ਟੀਕਾ 'ਕੋਵੈਕਸਿਨ' ਦੇ ਪੜਾਅ III ਦੀ ਜਾਂਚ ਕਰ ਰਿਹਾ ਹੈ। ਮੋਦੀ ਲਗਭਗ ਇੱਕ ਘੰਟਾ ਭਾਰਤ ਬਾਇਓਟੈਕ ਦੇ ਪਲਾਂਟ ਵਿੱਚ ਰਹਿਣ ਤੋਂ ਬਾਅਦ ਪੁਣੇ ਲਈ ਰਵਾਨਾ ਹੋਏ। ਪੁਣੇ ਪਹੁੰਚਣ ਤੋਂ ਬਾਅਦ ਪ੍ਰਧਾਨ ਮੰਤਰੀ ਸੀਰਮ ਇੰਸਟੀਚਿਊਟ ਆਫ ਇੰਡੀਆ (ਐਸ.ਆਈ.ਆਈ.) ਜਾਣਗੇ।गुजरातः प्रधानमंत्री नरेंद्र मोदी अहमदाबाद पहुंचे। प्रधानमंत्री आज #COVID19 वैक्सीन के विकास और उत्पादन प्रक्रिया का जायज़ा लेने के लिए अहमदाबाद में जायडस बायोटेक पार्क का दौरा करेंगे। pic.twitter.com/zrzG17PJjG
— ANI_HindiNews (@AHindinews) November 28, 2020
ਅਧਿਕਾਰੀ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਸ਼ਾਮ ਕਰੀਬ ਸਾਢੇ ਚਾਰ ਵਜੇ ਐਸਆਈਆਈ ਕੈਂਪਸ ਪਹੁੰਚ ਜਾਣਗੇ ਅਤੇ ਕੋਵਿਡ -19 ਨਾਲ ਸਬੰਧਤ ਜਾਣਕਾਰੀ ਹਾਸਲ ਕਰਨ ਲਈ ਲਗਭਗ ਇੱਕ ਘੰਟਾ ਰੁੱਕਣਗੇ। ਤੁਹਾਨੂੰ ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਵਿਡ -19 ਟੀਕੇ ਦੇ ਵਿਕਾਸ ਕਾਰਜਾਂ ਦੀ ਸਮੀਖਿਆ ਕਰਨ ਲਈ ਤਿੰਨ ਸ਼ਹਿਰਾਂ ਦਾ ਦੌਰਾ ਕਰਨ ਲਈ ਅਹਿਮਦਾਬਾਦ ਤੋਂ ਯਾਤਰਾ ਸ਼ੁਰੂ ਕੀਤੀ ਸੀ।गुजरातः प्रधानमंत्री नरेंद्र मोदी अहमदाबाद के जायडस बायोटेक पार्क पहुंचे। #COVID19 https://t.co/FJvchJGjoM pic.twitter.com/5TUJbf7Wl8
— ANI_HindiNews (@AHindinews) November 28, 2020
ਅਹਿਮਦਾਬਾਦ ਤੋਂ 20 ਕਿਲੋਮੀਟਰ ਦੀ ਦੂਰੀ 'ਤੇ ਜਾਇਡਸ ਕੈਡਿਲਾ ਦੇ ਪ੍ਰੋਡਕਸ਼ਨ ਯੂਨਿਟ ਵਿੱਚ, ਉਸਨੇ ਕੰਪਨੀ ਦੇ ਪ੍ਰਮੋਟਰਾਂ ਅਤੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਜਾਇਡਸ ਕੈਡਿਲਾ ਨੇ ਕੋਵਿਡ-19 ਦੇ ਵਿਰੁੱਧ ਜ਼ਾਇਕੋਵ-ਡੀ ਨਾਮਕ ਇੱਕ ਸੰਭਾਵਿਤ ਟੀਕਾ ਵਿਕਸਤ ਕੀਤੀ ਹੈ। ਇਸਦੇ ਪਹਿਲੇ ਪੜਾਅ ਦੀਆਂ ਮਨੁੱਖੀ ਅਜ਼ਮਾਇਸ਼ਾਂ ਪੂਰੀਆਂ ਹੋ ਗਈਆਂ ਹਨ। ਕੰਪਨੀ ਨੇ ਟੈਸਟਿੰਗ ਦਾ ਦੂਜਾ ਪੜਾਅ ਅਗਸਤ ਤੋਂ ਸ਼ੁਰੂ ਕੀਤਾ ਸੀ। ਜਾਣਕਾਰੀ ਦਿੰਦੇ ਹੋਏ ਅਧਿਕਾਰੀ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਾਮ ਨੂੰ ਦਿੱਲੀ ਲਈ ਰਵਾਨਾ ਹੋਣਗੇ।Prime Minister Narendra Modi arrives at Gujarat's Ahmedabad, to visit the Zydus Biotech Park to review the #COVID19 vaccine development
Later today, the PM will visit Bharat Biotech in Hyderabad and Serum Institute of India in Pune pic.twitter.com/EtDNh5vKMY — ANI (@ANI) November 28, 2020
Visited Zydus Biotech Park in Ahmedabad to know more about the indigenous DNA based vaccine being developed by Zydus Cadila. I compliment the team behind this effort for their work. Govt of India is actively working with them to support them in this journey: PM Modi#COVID19 https://t.co/EyiJfxjMxN pic.twitter.com/5yEn2b31tH
— ANI (@ANI) November 28, 2020
Check out below Health Tools-
Calculate Your Body Mass Index ( BMI )