ਪੜਚੋਲ ਕਰੋ

CoWIN ਪੋਰਟਲ ਰਾਹੀਂ ਕੋਰੋਨਾ ਵੈਕਸੀਨ ਬੁਕਿੰਗ ਦਾ ਤਰੀਕਾ ਬਦਲਿਆ, ਇੰਝ ਬੁੱਕ ਕਰੋ ਆਪਣਾ ਟੀਕਾ

CoWIN ਪੋਰਟਲ ਅਤੇ ਐਪ ਰਾਹੀਂ ਰਜਿਸਟ੍ਰੇਸ਼ਨ ਕਰਨ ਵਾਲਿਆਂ ਨੂੰ ਹੁਣ ਕੈਪਚਾ (Captcha) ਭਰਨ ਦੀ ਲੋੜ ਨਹੀਂ ਹੋਵੇਗੀ ਬਲਕਿ ਹੁਣ ਚਾਰ ਅੰਕਾਂ ਦੇ ਓਟੀਪੀ (OTP) ਨਾਲ ਇਹ ਪ੍ਰਕਿਰਿਆ ਪੂਰੀ ਕੀਤੀ ਜਾਵੇਗੀ। ਲਾਭਪਾਤਰੀ ਇਸ ਕੋਡ ਨੂੰ ਆਪਣੇ ਨਿਰਧਾਰਤ ਟੀਕਾ ਕੇਂਦਰ 'ਤੇ ਦਿਖਾ ਕੇ ਟੀਕਾ ਲਗਵਾ ਸਕਦਾ ਹੈ।

ਕੋਰੋਨਾ ਮਹਾਮਾਰੀ ਤੋਂ ਬਚਾਅ ਲਈ ਟੀਕਾਕਰਨ ਮੁਹਿੰਮ ਜਾਰੀ ਹੈ। ਆਪਣਾ ਟੀਕਾ ਬੁੱਕ ਕਰਨ ਲਈ ਲਾਭਪਾਤਰੀ ਨੂੰ CoWIN ਪੋਰਟਲ 'ਤੇ ਰਜਿਸਟਰ ਕਰਨਾ ਪੈਂਦਾ ਹੈ। ਹੁਣ ਰਜਿਸਟ੍ਰੇਸ਼ਨ ਪ੍ਰਕਿਰਿਆ ਵਿੱਚ ਕੁਝ ਬਦਲਾਅ ਕੀਤੇ ਗਏ ਹਨ, ਜਿਸ ਨਾਲ ਇਹ ਪ੍ਰਕਿਰਿਆ ਤੇਜ਼ ਤੇ ਸੁਰੱਖਿਅਤ ਹੋ ਗਈ ਹੈ।

CoWIN ਪੋਰਟਲ ਅਤੇ ਐਪ ਰਾਹੀਂ ਰਜਿਸਟ੍ਰੇਸ਼ਨ ਕਰਨ ਵਾਲਿਆਂ ਨੂੰ ਹੁਣ ਕੈਪਚਾ (Captcha) ਭਰਨ ਦੀ ਲੋੜ ਨਹੀਂ ਹੋਵੇਗੀ ਬਲਕਿ ਹੁਣ ਚਾਰ ਅੰਕਾਂ ਦੇ ਓਟੀਪੀ (OTP) ਨਾਲ ਇਹ ਪ੍ਰਕਿਰਿਆ ਪੂਰੀ ਕੀਤੀ ਜਾਵੇਗੀ। ਲਾਭਪਾਤਰੀ ਇਸ ਕੋਡ ਨੂੰ ਵਰਤ ਕੇ ਆਪਣੇ ਨਿਰਧਾਰਤ ਟੀਕਾ ਕੇਂਦਰ 'ਤੇ ਦਿਖਾ ਕੇ ਟੀਕਾ ਲਗਵਾ ਸਕਦਾ ਹੈ।

cowin registration will not need captcha check now, slot booking process gets faster

ਹਾਲ ਹੀ ਵਿੱਚ ਕੁਝ ਅਜਿਹੀਆਂ ਰਿਪੋਰਟਾਂ ਆਈਆਂ ਸਨ ਕਿ ਪ੍ਰੋਗਰਾਮਰ CoWIN ਦੀ ਵਰਤੋਂ ਕਰਕੇ ਦੂਜੇ ਯੂਜ਼ਰਜ਼ ਤੋਂ ਪਹਿਲਾਂ ਸਲਾਟ ਬੁੱਕ ਕਰਨ ਅਤੇ ਕੈਪਚਾ ਨੂੰ ਬਾਇਪਾਸ ਕਰਨ ਦਾ ਤਰੀਕਾ ਲੱਭ ਚੁੱਕੇ ਹਨ। ਇਸ ਤੋਂ ਬਾਅਦ ਚਾਰ ਅੰਕਾਂ ਦਾ ਕੋਡ ਜਾਰੀ ਕਰਨ ਦੀ ਪ੍ਰਕਿਰਿਆ ਨੂੰ ਇਸ ਪੋਰਟਲ ਨਾਲ ਜੋੜਿਆ ਗਿਆ। ਇਸ ਰਾਹੀਂ ਰਜਿਸਟ੍ਰੇਸ਼ਨ ਪ੍ਰਕਿਰਿਆ ਨਾਲ ਹੇਰਫੇਰ ਕਰਨ 'ਤੇ ਲਗਾਮ ਕੱਸਣ ਵਿੱਚ ਮਦਦ ਮਿਲੇਗੀ।

CoWIN ਪੋਰਟਲ 'ਤੇ ਇੰਝ ਕਰੋ ਵੈਕਸੀਨੇਸ਼ਨ ਸਲਾਟ ਦੀ ਬੁਕਿੰਗ

  • CoWIN ਪੋਰਟਲ 'ਤੇ ਵੈਕਸੀਨੇਸ਼ਨ ਸਲਾਟ ਬੁੱਕ ਕਰਨ ਲਈ ਸਭ ਤੋਂ ਪਹਿਲਾਂ CoWIN ਵੈੱਬਸਾਈਟ 'ਤੇ ਜਾਓ।
  • ਇੱਥੇ Register/Sign in 'ਤੇ ਕਲਿੱਕ ਕਰੋ।
  • ਫਿਰ ਆਪਣਾ ਮੋਬਾਈਲ ਨੰਬਰ ਦਰਜ ਕਰ Get OTP 'ਤੇ ਕਲਿੱਕ ਕਰੋ।
  • ਪ੍ਰਾਪਤ ਹੋਏ OTP ਨੂੰ ਦਰਜ ਕਰਨ ਮਗਰੋਂ ਵੈਰੀਫਾਈ 'ਤੇ ਕਲਿੱਕ ਕਰੋ।
  • ਅੱਗੇ Register for Vaccination ਦਾ ਪੇਜ ਖੁੱਲ੍ਹ ਜਾਵੇਗਾ।
  • ਇੱਥੇ ਤੁਹਾਨੂੰ ਆਪਣੀ ਸਾਰੀ ਜਾਣਕਾਰੀ, ਜਿਸ ਵਿੱਚ ਨਾਂਅ, ਜਨਮ ਮਿਤੀ ਤੋਂ ਲੈ ਕੇ ਪ੍ਰਮਾਣ ਪੱਤਰ ਆਦਿ ਸਾਰੀ ਜਾਣਕਾਰੀ ਦੇਣੀ ਹੋਵੇਗੀ।
  • ਸਾਰੀ ਜ਼ਰੂਰੀ ਸੂਚਨਾ ਭਰਨ ਮਗਰੋਂ Register 'ਤੇ ਕਲਿੱਕ ਕਰੋ।
  • ਇਸ ਉਪਰੰਤ Appointment schedule ਦੀ ਆਪਸ਼ਨ ਮਿਲੇਗੀ।
  • ਆਪਣਾ ਨੇੜਲਾ ਵੈਕਸੀਨੇਸ਼ਨ ਕੇਂਦਰ ਲੱਭਣ ਲਈ ਆਪਣੇ ਪਿੰਨ ਕੋਡ ਦੀ ਸਹਾਇਤਾ ਲਈ ਜਾ ਸਕਦੀ ਹੈ।
  • ਫਿਰ ਆਪਣੇ ਹਿਸਾਬ ਨਾਲ ਦਿਨ ਤੇ ਸਮਾਂ ਤੈਅ ਕਰਕੇ Confirm ਤੇ ਕਲਿੱਕ ਕਰੋ।
  • ਇੱਕ ਵਾਰ ਲਾਗ ਇਨ ਕਰਨ ਮਗਰੋਂ ਆਪਣੇ ਨਾਲ ਚਾਰ ਮੈਂਬਰ ਸ਼ਾਮਲ ਕੀਤੇ ਜਾ ਸਕਦੇ ਹਨ। ਇਸ ਦੇ ਨਾਲ ਹੀ ਜੇਕਰ ਆਪਣੀ ਅਪਾਇੰਟਮੈਂਟ ਦਾ ਸਮਾਂ ਬਦਲਣਾ ਹੈ ਤਾਂ ਉਹ ਵੀ ਕੀਤਾ ਜਾ ਸਕਦਾ ਹੈ। 
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਕਿਸਾਨ ਆਗੂ ਡੱਲੇਵਾਲ ਦੇ ਮਰਨ ਵਰਤ ਨੂੰ ਹੋਏ 43 ਦਿਨ, ਵਿਗੜੀ ਸਿਹਤ, ਪਲਸ ਰੇਟ ਅਤੇ BP ਹੋਇਆ ਘੱਟ
ਕਿਸਾਨ ਆਗੂ ਡੱਲੇਵਾਲ ਦੇ ਮਰਨ ਵਰਤ ਨੂੰ ਹੋਏ 43 ਦਿਨ, ਵਿਗੜੀ ਸਿਹਤ, ਪਲਸ ਰੇਟ ਅਤੇ BP ਹੋਇਆ ਘੱਟ
ਟਰੂਡੋ ਨੇ PM ਦੇ ਅਹੁਦੇ ਤੋਂ ਦਿੱਤਾ ਅਸਤੀਫਾ, ਕੈਨੇਡਾ ਲਈ ਨਵਾਂ ਆਗੂ ਚੁਣਨ ਦਾ ਕੰਮ ਹੋਇਆ ਔਖਾ, ਜਾਣੋ ਹੁਣ ਕਿੰਨਾ ਸਮਾਂ ਲੱਗੇਗਾ
ਟਰੂਡੋ ਨੇ PM ਦੇ ਅਹੁਦੇ ਤੋਂ ਦਿੱਤਾ ਅਸਤੀਫਾ, ਕੈਨੇਡਾ ਲਈ ਨਵਾਂ ਆਗੂ ਚੁਣਨ ਦਾ ਕੰਮ ਹੋਇਆ ਔਖਾ, ਜਾਣੋ ਹੁਣ ਕਿੰਨਾ ਸਮਾਂ ਲੱਗੇਗਾ
50 ਸਾਲ ਤੋਂ ਵੱਧ ਉਮਰ ਤਾਂ ਛੱਡ ਦਿਓ ਆਹ ਆਦਤਾਂ, ਨਹੀਂ ਤਾਂ ਵੱਧ ਜਾਵੇਗਾ ਬਲੱਡ ਸ਼ੂਗਰ
50 ਸਾਲ ਤੋਂ ਵੱਧ ਉਮਰ ਤਾਂ ਛੱਡ ਦਿਓ ਆਹ ਆਦਤਾਂ, ਨਹੀਂ ਤਾਂ ਵੱਧ ਜਾਵੇਗਾ ਬਲੱਡ ਸ਼ੂਗਰ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 7-1-2025
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 7-1-2025
Advertisement
ABP Premium

ਵੀਡੀਓਜ਼

MP Amritpal Singh ਨੇ 40 ਮੁਕਤਿਆਂ ਦੀ ਧਰਤੀ 'ਤੇ ਸੱਦਿਆ ਵਿਸ਼ਾਲ ਇਕੱਠShambhu Border ਤੋਂ ਕਿਸਾਨਾਂ ਦੀ ਅਗਲੀ ਰਣਨੀਤੀ ਦਾ ਐਲਾਨSarabjeet Singh Khalsa ਬਾਰੇ Sukhbir Badal ਨੇ ਇਹ ਕੀ ਕਹਿ ਦਿੱਤਾSukhbir Badal ਦੇ ਬਦਲੇ ਸੁਰ, ਨਵੀਂ ਨੀਤੀ ਨਾਲ ਕੀਤੀ ਸਿਆਸੀ ਮੈਦਾਨ 'ਚ ਵਾਪਸੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਕਿਸਾਨ ਆਗੂ ਡੱਲੇਵਾਲ ਦੇ ਮਰਨ ਵਰਤ ਨੂੰ ਹੋਏ 43 ਦਿਨ, ਵਿਗੜੀ ਸਿਹਤ, ਪਲਸ ਰੇਟ ਅਤੇ BP ਹੋਇਆ ਘੱਟ
ਕਿਸਾਨ ਆਗੂ ਡੱਲੇਵਾਲ ਦੇ ਮਰਨ ਵਰਤ ਨੂੰ ਹੋਏ 43 ਦਿਨ, ਵਿਗੜੀ ਸਿਹਤ, ਪਲਸ ਰੇਟ ਅਤੇ BP ਹੋਇਆ ਘੱਟ
ਟਰੂਡੋ ਨੇ PM ਦੇ ਅਹੁਦੇ ਤੋਂ ਦਿੱਤਾ ਅਸਤੀਫਾ, ਕੈਨੇਡਾ ਲਈ ਨਵਾਂ ਆਗੂ ਚੁਣਨ ਦਾ ਕੰਮ ਹੋਇਆ ਔਖਾ, ਜਾਣੋ ਹੁਣ ਕਿੰਨਾ ਸਮਾਂ ਲੱਗੇਗਾ
ਟਰੂਡੋ ਨੇ PM ਦੇ ਅਹੁਦੇ ਤੋਂ ਦਿੱਤਾ ਅਸਤੀਫਾ, ਕੈਨੇਡਾ ਲਈ ਨਵਾਂ ਆਗੂ ਚੁਣਨ ਦਾ ਕੰਮ ਹੋਇਆ ਔਖਾ, ਜਾਣੋ ਹੁਣ ਕਿੰਨਾ ਸਮਾਂ ਲੱਗੇਗਾ
50 ਸਾਲ ਤੋਂ ਵੱਧ ਉਮਰ ਤਾਂ ਛੱਡ ਦਿਓ ਆਹ ਆਦਤਾਂ, ਨਹੀਂ ਤਾਂ ਵੱਧ ਜਾਵੇਗਾ ਬਲੱਡ ਸ਼ੂਗਰ
50 ਸਾਲ ਤੋਂ ਵੱਧ ਉਮਰ ਤਾਂ ਛੱਡ ਦਿਓ ਆਹ ਆਦਤਾਂ, ਨਹੀਂ ਤਾਂ ਵੱਧ ਜਾਵੇਗਾ ਬਲੱਡ ਸ਼ੂਗਰ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 7-1-2025
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 7-1-2025
Amritsar News: ਅਕਾਲੀ ਦਲ ਛੇਤੀ ਅਸਤੀਫੇ ਕਰੇ ਮਨਜ਼ਰੂ, SGPC ਨਹੀਂ ਕਰ ਸਕਦੀ ਜਥੇਦਾਰਾਂ ਦੀ ਜਾਂਚ, ਜਾਣਬੁੱਝ ਕੇ ਲਾਹੀ ਗਈ ਚੌੜਾ ਦੀ ਪੱਗ, ਜਾਣੋ ਜਥੇਦਾਰ ਨੇ ਕੀ ਕੁਝ ਕਿਹਾ ?
Amritsar News: ਅਕਾਲੀ ਦਲ ਛੇਤੀ ਅਸਤੀਫੇ ਕਰੇ ਮਨਜ਼ਰੂ, SGPC ਨਹੀਂ ਕਰ ਸਕਦੀ ਜਥੇਦਾਰਾਂ ਦੀ ਜਾਂਚ, ਜਾਣਬੁੱਝ ਕੇ ਲਾਹੀ ਗਈ ਚੌੜਾ ਦੀ ਪੱਗ, ਜਾਣੋ ਜਥੇਦਾਰ ਨੇ ਕੀ ਕੁਝ ਕਿਹਾ ?
Punjab News: ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਲਈ ਖਾਸ ਐਲਾਨ, ਇਸ ਤਰੀਕ ਤੋਂ ਪਹਿਲਾਂ ਕਰੋ ਅਪਲਾਈ, ਪੜ੍ਹੋ ਡਿਟੇਲ
ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਲਈ ਖਾਸ ਐਲਾਨ, ਇਸ ਤਰੀਕ ਤੋਂ ਪਹਿਲਾਂ ਕਰੋ ਅਪਲਾਈ, ਪੜ੍ਹੋ ਡਿਟੇਲ
ਚੰਡੀਗੜ੍ਹ 'ਚ ਡਿੱਗੀ ਮਲਟੀਸਟੋਰੀ ਬਿਲਡਿੰਗ, ਜਾਨੀ ਨੁਕਸਾਨ ਤੋਂ ਹੋਇਆ ਬਚਾਅ
ਚੰਡੀਗੜ੍ਹ 'ਚ ਡਿੱਗੀ ਮਲਟੀਸਟੋਰੀ ਬਿਲਡਿੰਗ, ਜਾਨੀ ਨੁਕਸਾਨ ਤੋਂ ਹੋਇਆ ਬਚਾਅ
ਪਲਾਸਟਿਕ ਡੋਰ ਨੇ ਜ਼ਖ਼ਮੀ ਕੀਤਾ ਇੱਕ ਹੋਰ ਨੌਜਵਾਨ, ਵੱਢੀ ਗਈ ਗਲੇ ਦੀ ਨਸ
ਪਲਾਸਟਿਕ ਡੋਰ ਨੇ ਜ਼ਖ਼ਮੀ ਕੀਤਾ ਇੱਕ ਹੋਰ ਨੌਜਵਾਨ, ਵੱਢੀ ਗਈ ਗਲੇ ਦੀ ਨਸ
Embed widget