ਪੜਚੋਲ ਕਰੋ

AAP ਨੂੰ ਵੱਡਾ ਝਟਕਾ, 8 ਵਿਧਾਇਕ ਹੋਏ BJP 'ਚ ਸ਼ਾਮਲ, ਇੱਥੇ ਦੇਖੋ ਪੂਰੀ ਲਿਸਟ

ਵਿਧਾਨ ਸਭਾ ਚੋਣਾਂ ਨੂੰ ਲੈ ਕੇ ਮੌਸਮ ਗਰਮਾਇਆ ਹੋਇਆ ਹੈ। ਬੀਤੇ ਦਿਨ ਤੋਂ ਆਪ ਨੂੰ ਬੈਕ ਟੂ ਬੈਕ ਝਟਕੇ ਲੱਗ ਰਹੇ ਹਨ। ਜੀ ਹਾਂ ਜਿਨ੍ਹਾਂ ਵਿਧਾਇਕਾਂ ਅਸਤੀਫਾ ਦਿੱਤੇ ਹੁਣ ਉਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜ ਲਿਆ ਹੈ।

Delhi Assembly Election 2025: ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ (AAP) ਦੇ ਕਈ ਵਿਧਾਇਕਾਂ ਨੇ ਸ਼ਨੀਵਾਰ (1 ਫਰਵਰੀ) ਨੂੰ ਆਪਣਾ ਅਸਤੀਫਾ ਦੇ ਕੇ ਭਾਰਤੀ ਜਨਤਾ ਪਾਰਟੀ (BJP) ਵਿੱਚ ਸ਼ਾਮਲ ਹੋ ਗਏ। ਦਿੱਲੀ ਬੀਜੇਪੀ ਪ੍ਰਧਾਨ ਵੀਰੇਂਦਰ ਸਚਦੇਵਾ ਅਤੇ ਬੈਜਯੰਤ ਜੇ ਪਾਂਡਾ ਦੀ ਮੌਜੂਦਗੀ ਵਿੱਚ ਇਨ੍ਹਾਂ ਵਿਧਾਇਕਾਂ ਨੇ ਬੀਜੇਪੀ ਦਾ ਪੱਲਾ ਫੜਿਆ।

ਹੋਰ ਪੜ੍ਹੋ : 8th Pay Commission: ਕੇਂਦਰ ਸਰਕਾਰ ਨੇ 8 ਵੇਂ ਤਨਖਾਹ ਕਮਿਸ਼ਨ ਨੂੰ ਲੈ ਕੇ ਰੁਖ਼ ਕੀਤਾ ਸਪੱਸ਼ਟ, Salary 'ਚ ਇੰਨਾ ਹੋਏਗਾ ਵਾਧਾ

ਆਮ ਆਦਮੀ ਪਾਰਟੀ ਛੱਡ ਕੇ ਬੀਜੇਪੀ ਵਿੱਚ ਸ਼ਾਮਲ ਹੋਣ ਵਾਲੇ ਨੀਤੀਆਂ ਵਿੱਚ ਆਦਰਸ਼ ਨਗਰ ਪਵਨ ਸ਼ਰਮਾ, ਮਾਧੀਪੁਰ ਤੋਂ ਗਿਰੀਸ਼ ਸੋਨੀ, ਜਨਕਪੁਰੀ ਤੋਂ ਰਾਜੇਸ਼ ਰਿਸ਼ੀ, ਬਿਜਵਾਸਨ ਤੋਂ ਬੀਐਸ ਜੂਨ, ਪਾਲਮ ਤੋਂ ਭਾਵਨਾ ਗੌਰ, ਤ੍ਰਿਲੋਕਪੁਰੀ ਤੋਂ ਰੋਹਿਤ ਮਹਰੌਲੀਆ, ਕਸਤਰਬਾ ਨਗਰ ਤੋਂ ਮਦਨਲਾਲ ਅਤੇ ਮਹਰੌਲੀ ਤੋਂ ਨਰੇਸ਼ ਯਾਦਵ ਸ਼ਾਮਿਲ ਹਨ।

ਆਮ ਆਦਮੀ ਪਾਰਟੀ ਨੂੰ ਇੱਕ ਵੱਡਾ ਝਟਕਾ

ਇਸ ਕਾਰਨ ਹੋਏ ਸੀ ਨਾਰਾਜ਼! ਜਾਣਕਾਰੀ ਦੇ ਅਨੁਸਾਰ, ਸ਼ੁੱਕਰਵਾਰ (31 ਜਨਵਰੀ) ਨੂੰ ਆਮ ਆਦਮੀ ਪਾਰਟੀ ਨੂੰ ਇੱਕ ਵੱਡਾ ਝਟਕਾ ਲਗਾ ਜਦੋਂ 8 ਵਿਧਾਇਕਾਂ ਨੇ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਸੀ। ਹੁਣ ਇਹ ਵਿਧਾਇਕ ਬੀਜੇਪੀ ਵਿੱਚ ਸ਼ਾਮਲ ਹੋ ਗਏ ਹਨ। ਸਰੋਤਾਂ ਦੇ ਮਤਾਬਕ, ਇਹ ਵਿਧਾਇਕ ਚੁਣਾਵਾਂ ਲਈ ਟਿਕਟ ਨਾ ਦਿੱਤੇ ਜਾਣ ਕਾਰਨ ਨਾਰਾਜ਼ ਸਨ ਅਤੇ ਹੋਰ ਪਾਰਟੀਆਂ ਨਾਲ ਸੰਪਰਕ ਵਿੱਚ ਸਨ। ਕੁਝ ਵਿਧਾਇਕਾਂ ਨੇ ਸੋਸ਼ਲ ਮੀਡੀਆ 'ਤੇ ਆਪਣੇ ਅਸਤੀਫੇ ਸ਼ੇਅਰ ਕੀਤੇ ਅਤੇ ਭ੍ਰਿਸ਼ਟਾਚਾਰ ਅਤੇ ਹੋਰ ਮਸਲਿਆਂ ਨੂੰ ਲੈ ਕੇ ਆਮ ਆਦਮੀ ਪਾਰਟੀ 'ਤੇ ਹਮਲਾ ਕੀਤਾ ਸੀ।

AAP ਨੇ ਕੀ ਕਿਹਾ?

ਅਸਤੀਫਾ ਦੇਣ ਵਾਲੇ ਵਿਧਾਇਕਾਂ ਦੀ ਆਲੋਚਨਾ ਕਰਦਿਆਂ ਆਮ ਆਦਮੀ ਪਾਰਟੀ ਦੀ national spokesperson ਰੀਨਾ ਗੁਪਤਾ ਨੇ ਕਿਹਾ ਕਿ ਪਾਰਟੀ ਵਲੋਂ ਕਰਵਾਏ ਗਏ ਸਰਵੇਖਣ ਤੋਂ ਪਤਾ ਚੱਲਿਆ ਕਿ ਇਹ ਸਾਰੇ ਆਪਣੇ-ਆਪਣੇ ਚੁਣਾਵੀ ਖੇਤਰਾਂ ਵਿੱਚ ਜਨਤਾ ਲਈ ਉਪਲਬਧ ਨਹੀਂ ਸਨ ਅਤੇ ਇਸ ਲਈ ਉਨ੍ਹਾਂ ਨੂੰ ਚੁਣਾਵਾਂ ਵਿੱਚ ਟਿਕਟ ਨਹੀਂ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਅਸੀਂ ਸਰਵੇਖਣ ਦੇ ਪ੍ਰਤੀਕੂਲ ਨਤੀਜਿਆਂ ਦੇ ਕਾਰਨ ਉਨ੍ਹਾਂ ਨੂੰ ਟਿਕਟ ਨਹੀਂ ਦਿੱਤਾ। ਟਿਕਟ ਨਾ ਮਿਲਣ ਤੋਂ ਬਾਅਦ ਹੁਣ ਉਹ ਦੂਜੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ, ਇਹ ਕੋਈ ਵੱਡੀ ਗੱਲ ਨਹੀਂ ਹੈ। ਇਹ ਰਾਜਨੀਤੀ ਦਾ ਹਿੱਸਾ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਮੋਹਾਲੀ 'ਚ ਪੁਲਿਸ ਤੇ ਗੈਂਗਸਟਰ ਵਿਚਾਲੇ ਹੋਇਆ ਮੁਕਾਬਲਾ, ਪੁਲਿਸ ਦੀ ਗੋਲੀ ਨਾਲ ਜ਼ਖਮੀ, ਅਸਲ੍ਹਾ ਵੀ ਹੋਇਆ ਬਰਾਮਦ

Crime News: ਹੁਣ ਤਸਕਰਾਂ ਦੀ ਖ਼ੈਰ ਨਹੀਂ....! ਨਾਕਾ ਦੇਖ ਕੇ ਭਜਾਈ ਕਾਰ ਤਾਂ ਪੁਲਿਸ ਨੇ ਵਰ੍ਹਾਈਆਂ ਸਿੱਧੀਆਂ ਗੋਲ਼ੀਆਂ, 2 ਗ੍ਰਿਫ਼ਤਾਰ, 2 ਫ਼ਰਾਰ

SA vs NZ: ਨਿਊਜ਼ੀਲੈਂਡ ਨੇ ਜ਼ਖ਼ਮੀ ਸ਼ੇਰਾਂ ਵਾਂਗ ਸੈਮੀਫਾਈਨਲ 'ਚ ਮਚਾਈ ਤਬਾਹੀ ! SA	ਨੂੰ ਦਿੱਤਾ 363 ਦੌੜਾਂ ਦਾ ਟੀਚਾ, ਕੇਨ ਵਿਲੀਅਮਸਨ ਤੇ ਰਚਿਨ ਰਵਿੰਦਰ ਦੇ ਜੜਿਆ ਸੈਂਕੜਾ

ਨਸ਼ਿਆਂ ਖਿਲਾਫ਼ ਪੰਜਾਬ ਸਰਕਾਰ ਦੀ ਵੱਡੀ ਕਾਰਵਾਈ, ਮਹਿਲਾ ਤਸਕਰ ਦੇ ਘਰ ‘ਤੇ ਚੱਲਿਆ ਪੀਲਾ ਪੰਜਾ
ਨਸ਼ਿਆਂ ਖਿਲਾਫ਼ ਪੰਜਾਬ ਸਰਕਾਰ ਦੀ ਵੱਡੀ ਕਾਰਵਾਈ, ਮਹਿਲਾ ਤਸਕਰ ਦੇ ਘਰ ‘ਤੇ ਚੱਲਿਆ ਪੀਲਾ ਪੰਜਾ
Advertisement
ABP Premium

ਵੀਡੀਓਜ਼

ਪੰਜਾਬ ਸਰਕਾਰ ਨੇ ਕੈਬਿਨੇਟ ਮੀਟਿੰਗ 'ਚ ਕਰ ਦਿੱਤੇ ਵੱਡੇ ਫੈਸਲੇSangrur | MLA Narinder Kaur Bharaj| ਆਪਣੇ ਪੁੱਤ ਦੀ ਸਹੁੰ ਖਾਣ ਲੱਗੀ 'ਆਪ' ਵਿਧਾਇਕ ਨੂੰ ਵਰਕਰਾਂ ਨੇ ਰੋਕਿਆਨਸ਼ਾ ਤਸਕਰ ਦੇ ਘਰ 'ਤੇ ਚੱਲਿਆ ਬੁਲਡੋਜ਼ਰ, Bhagwant Mann ਸਰਕਾਰ ਦੀ NON-STOP ਕਾਰਵਾਈਸਿੱਖ ਵਪਾਰੀ 'ਤੇ ਜਾਨਲੇਵਾ ਹਮਲਾ, ਦਸਤਾਰ ਦੀ ਹੋਈ ਬੇਅਦਬੀ, ਸ਼ੋਰੂਮ 'ਤੇ ਮਾਰੇ ਪੱਥਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਮੋਹਾਲੀ 'ਚ ਪੁਲਿਸ ਤੇ ਗੈਂਗਸਟਰ ਵਿਚਾਲੇ ਹੋਇਆ ਮੁਕਾਬਲਾ, ਪੁਲਿਸ ਦੀ ਗੋਲੀ ਨਾਲ ਜ਼ਖਮੀ, ਅਸਲ੍ਹਾ ਵੀ ਹੋਇਆ ਬਰਾਮਦ
ਮੋਹਾਲੀ 'ਚ ਪੁਲਿਸ ਤੇ ਗੈਂਗਸਟਰ ਵਿਚਾਲੇ ਹੋਇਆ ਮੁਕਾਬਲਾ, ਪੁਲਿਸ ਦੀ ਗੋਲੀ ਨਾਲ ਜ਼ਖਮੀ, ਅਸਲ੍ਹਾ ਵੀ ਹੋਇਆ ਬਰਾਮਦ
Crime News: ਹੁਣ ਤਸਕਰਾਂ ਦੀ ਖ਼ੈਰ ਨਹੀਂ....! ਨਾਕਾ ਦੇਖ ਕੇ ਭਜਾਈ ਕਾਰ ਤਾਂ ਪੁਲਿਸ ਨੇ ਵਰ੍ਹਾਈਆਂ ਸਿੱਧੀਆਂ ਗੋਲ਼ੀਆਂ, 2 ਗ੍ਰਿਫ਼ਤਾਰ, 2 ਫ਼ਰਾਰ
Crime News: ਹੁਣ ਤਸਕਰਾਂ ਦੀ ਖ਼ੈਰ ਨਹੀਂ....! ਨਾਕਾ ਦੇਖ ਕੇ ਭਜਾਈ ਕਾਰ ਤਾਂ ਪੁਲਿਸ ਨੇ ਵਰ੍ਹਾਈਆਂ ਸਿੱਧੀਆਂ ਗੋਲ਼ੀਆਂ, 2 ਗ੍ਰਿਫ਼ਤਾਰ, 2 ਫ਼ਰਾਰ
SA vs NZ: ਨਿਊਜ਼ੀਲੈਂਡ ਨੇ ਜ਼ਖ਼ਮੀ ਸ਼ੇਰਾਂ ਵਾਂਗ ਸੈਮੀਫਾਈਨਲ 'ਚ ਮਚਾਈ ਤਬਾਹੀ ! SA	ਨੂੰ ਦਿੱਤਾ 363 ਦੌੜਾਂ ਦਾ ਟੀਚਾ, ਕੇਨ ਵਿਲੀਅਮਸਨ ਤੇ ਰਚਿਨ ਰਵਿੰਦਰ ਦੇ ਜੜਿਆ ਸੈਂਕੜਾ
SA vs NZ: ਨਿਊਜ਼ੀਲੈਂਡ ਨੇ ਜ਼ਖ਼ਮੀ ਸ਼ੇਰਾਂ ਵਾਂਗ ਸੈਮੀਫਾਈਨਲ 'ਚ ਮਚਾਈ ਤਬਾਹੀ ! SA ਨੂੰ ਦਿੱਤਾ 363 ਦੌੜਾਂ ਦਾ ਟੀਚਾ, ਕੇਨ ਵਿਲੀਅਮਸਨ ਤੇ ਰਚਿਨ ਰਵਿੰਦਰ ਦੇ ਜੜਿਆ ਸੈਂਕੜਾ
ਨਸ਼ਿਆਂ ਖਿਲਾਫ਼ ਪੰਜਾਬ ਸਰਕਾਰ ਦੀ ਵੱਡੀ ਕਾਰਵਾਈ, ਮਹਿਲਾ ਤਸਕਰ ਦੇ ਘਰ ‘ਤੇ ਚੱਲਿਆ ਪੀਲਾ ਪੰਜਾ
ਨਸ਼ਿਆਂ ਖਿਲਾਫ਼ ਪੰਜਾਬ ਸਰਕਾਰ ਦੀ ਵੱਡੀ ਕਾਰਵਾਈ, ਮਹਿਲਾ ਤਸਕਰ ਦੇ ਘਰ ‘ਤੇ ਚੱਲਿਆ ਪੀਲਾ ਪੰਜਾ
Bulldozer Action: ਨਾ ਵੀਕਲ, ਨਾ ਦਲੀਲ, ਹੁਣ ਸਿੱਧਾ ਬੁਲਡੋਜ਼ਰ ਐਕਸ਼ਨ! ਸੀਐਮ ਭਗਵੰਤ ਮਾਨ ਨੇ ਅਪਣਾਇਆ ਬੀਜੇਪੀ ਵਾਲਾ ਫਾਰਮੂਲਾ

ਪੰਜਾਬ ਵਿਧਾਨ ਸਭਾ ਦਾ ਸੈਸ਼ਨ ਖ਼ਤਮ, ਗਵਰਨਰ ਨੇ ਜਾਰੀ ਕੀਤੇ ਹੁਕਮ, ਹੁਣ ਸਰਕਾਰ ਸੱਦੇਗੀ ਬਜਟ ਸੈਸ਼ਨ

Farmers Protest: ਚੰਡੀਗੜ੍ਹ 'ਚ ਕਿਸਾਨਾਂ ਦੀ ਨੋ ਐਂਟਰੀ! ਰਾਜਧਾਨੀ ਪੂਰੀ ਤਰ੍ਹਾਂ ਸੀਲ, ਚੱਪੇ-ਚੱਪੇ 'ਤੇ ਪੁਲਿਸ

ਨਸ਼ੇੜੀਆਂ ਨੇ ਉਜਾੜਿਆ ਇੱਕ ਹੋਰ ਘਰ, ਨੌਜਵਾਨ ਦਾ ਗੋਲੀਆਂ ਮਾਰ ਕੇ ਕੀਤਾ ਕਤਲ

Embed widget