ਪੜਚੋਲ ਕਰੋ
Advertisement
ਪੰਜਾਬ ਦੀ ਧੀ ਨੇ ਰਚਿਆ ਵੱਡਾ ਇਤਿਹਾਸ
ਲੁਧਿਆਣਾ ਦੀ ਧੀ ਸ਼ਾਲੀਜਾ ਧਾਮੀ ਨੇ ਇਤਿਹਾਸ ਰਚ ਦਿੱਤਾ ਹੈ। ਭਾਰਤੀ ਹਵਾਈ ਫੌਜ ਦੀ ਵਿੰਗ ਕਮਾਂਡਰ ਸ਼ਾਲੀਜਾ ਧਾਮੀ ਫਲਾਇੰਗ ਯੂਨਿਟ ਦੀ ਫਲਾਈਟ ਕਮਾਂਡਰ ਬਣਨ ਵਾਲੀ ਦੇਸ਼ ਦੀ ਪਹਿਲੀ ਮਹਿਲਾ ਅਧਿਕਾਰੀ ਹੈ।
ਚੰਡੀਗੜ੍ਹ: ਲੁਧਿਆਣਾ ਦੀ ਧੀ ਸ਼ਾਲੀਜਾ ਧਾਮੀ ਨੇ ਇਤਿਹਾਸ ਰਚ ਦਿੱਤਾ ਹੈ। ਭਾਰਤੀ ਹਵਾਈ ਫੌਜ ਦੀ ਵਿੰਗ ਕਮਾਂਡਰ ਸ਼ਾਲੀਜਾ ਧਾਮੀ ਫਲਾਇੰਗ ਯੂਨਿਟ ਦੀ ਫਲਾਈਟ ਕਮਾਂਡਰ ਬਣਨ ਵਾਲੀ ਦੇਸ਼ ਦੀ ਪਹਿਲੀ ਮਹਿਲਾ ਅਧਿਕਾਰੀ ਹੈ।
ਮੰਗਲਵਾਰ ਨੂੰ ਉਸ ਨੇ ਹਿੰਡਨ ਏਅਰ ਬੇਸ ਵਿੱਚ ਚੇਤਕ ਹੈਲੀਕਾਪਟਰ ਯੂਨਿਟ ਦੀ ਫਲਾਈਟ ਕਮਾਂਡਰ ਦਾ ਅਹੁਦਾ ਸੰਭਾਲਿਆ। ਲੁਧਿਆਣਾ ਵਿੱਚ ਪਲੀ ਧਾਮੀ ਸਕੂਲ ਤੋਂ ਹੀ ਪਾਇਲਟ ਬਣਨਾ ਚਾਹੁੰਦਾ ਸੀ। ਉਹ ਵਿਆਹੀ ਹੋਈ ਹੈ ਤੇ ਨੌਂ ਸਾਲਾਂ ਦੇ ਬੱਚੇ ਦੀ ਮਾਂ ਵੀ ਹੈ।
ਧਾਮੀ ਦੀ ਇਸ ਕਾਮਯਾਬੀ 'ਤੇ ਮੁੱਖੀ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਟਵੀਟ ਕਰਕੇ ਉਸ ਨੂੰ ਵਧਾਈ ਦਿੱਤੀ ਹੈ। ਵੇਖੋ ਕੈਪਟਨ ਦਾ ਟਵੀਟ
Congratulations to Wing Commander #ShalijaDhami. You have scripted history by becoming the first female officer to be appointed as Flight Commander of a Flying Unit. Wish you the best for your future endeavours. @IAF_MCC pic.twitter.com/HeFrbsJRZk
— Capt.Amarinder Singh (@capt_amarinder) August 28, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਵਿਸ਼ਵ
Advertisement