ਪੜਚੋਲ ਕਰੋ
Advertisement
ਟਲਿਆ ਵੱਡਾ ਹਾਦਸਾ, ਜਹਾਜ਼ ਦਾ ਟਾਇਰ ਫਟਣ ਕਾਰਨ ਐਮਰਜੈਂਸੀ ਲੈਂਡਿੰਗ
ਰਾਜਸਥਾਨ ਦੇ ਜੈਪੁਰ ਏਅਰਪੋਰਟ ‘ਤੇ ਅੱਜ ਸਪਾਈਸਜੈੱਟ ਦੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ। ਇਸ ਜਹਾਜ਼ ‘ਚ 189 ਯਾਤਰੀ ਸਵਾਰ ਸੀ। ਸਾਰੇ ਯਾਤਰੀਆਂ ਨੂੰ ਸੁਰੱਖਿਅਤ ਕਢ ਲਿਆ ਗਿਆ।
ਜੈਪੁਰ: ਰਾਜਸਥਾਨ ਦੇ ਜੈਪੁਰ ਏਅਰਪੋਰਟ ‘ਤੇ ਅੱਜ ਸਪਾਈਸਜੈੱਟ ਦੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ। ਇਸ ਜਹਾਜ਼ ‘ਚ 189 ਯਾਤਰੀ ਸਵਾਰ ਸੀ। ਸਾਰੇ ਯਾਤਰੀਆਂ ਨੂੰ ਸੁਰੱਖਿਅਤ ਕਢ ਲਿਆ ਗਿਆ।
ਨਿਊਜ਼ ਏਜੰਸੀ ਏਐਨਾਈ ਦੀ ਰਿਪੋਰਟ ਮੁਤਾਬਕ, ਅੱਜ ਸਵੇਰੇ 9 ਵੱਜ ਕੇ ਤਿੰਨ ਮਿੰਟ ‘ਤੇ ਜੈਪੁਰ ਏਅਰਪੋਰਟ ਤੋਂ ਦੁਬਈ-ਜੈਪੁਰ ਐਸਜੀ-58 ਦਾ ਟਾਇਰ ਫਟਣ ਤੋਂ ਬਾਅਦ ਐਮਰਜੈਂਸੀ ਲੈਂਡਿੰਗ ਕੀਤੀ ਗਈ। ਜਹਾਜ਼ ਨੂੰ ਪਾਰਕਿੰਗ ‘ਚ ਖੜ੍ਹਾ ਕੀਤਾ ਗਿਆ ਹੈ। ਇਸ ਦੀ ਜਾਂਚ ਕੀਤੀ ਜਾ ਰਹੀ ਹੈ।Rajasthan: Emergency landing of SpiceJet Dubai-Jaipur SG 58 flight with 189 passengers took place at Jaipur airport at 9:03 am today after one of the tires of the aircraft burst. Passengers safely evacuated. pic.twitter.com/H7WE9Yxroy
— ANI (@ANI) 12 June 2019
#WATCH: SpiceJet Dubai-Jaipur SG 58 flight with 189 passengers onboard made an emergency landing at Jaipur airport at 9:03 am today after one of the tires of the aircraft burst. Passengers safely evacuated. #Rajasthan pic.twitter.com/f7rjEAQt7M
— ANI (@ANI) 12 June 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅਜ਼ਬ ਗਜ਼ਬ
ਪੰਜਾਬ
ਪੰਜਾਬ
ਪੰਜਾਬ
Advertisement