ਪੜਚੋਲ ਕਰੋ
Advertisement
ਭਾਰਤ 'ਚ ਕੁਝ ਵੀ ਸੰਭਵ! ਛੋਟਾ ਰਾਜਨ ਤੇ ਗੈਂਗਸਟਰ ਮੁੰਨਾ ਬਜਰੰਗੀ ਦੇ ਨਾਂ 'ਤੇ ਡਾਕ ਟਿਕਟਾਂ ਜਾਰੀ
ਭਾਰਤ ਵਿੱਚ ਕੁਝ ਵੀ ਹੋ ਸਕਦਾ ਹੈ। ਹੁਣ ਕਾਨਪੁਰ ਦੇ ਮੁੱਖ ਡਾਕਘਰ ਨੇ ਅੰਡਰਵਰਲਡ ਮਾਫੀਆ ਡੌਨ ਛੋਟਾ ਰਾਜਨ ਤੇ ਗੈਂਗਸਟਰ ਮੁੰਨਾ ਬਜਰੰਗੀ ਦੀਆਂ ਫੋਟੋਆਂ ਵਾਲੀਆਂ ਡਾਕ ਟਿਕਟ ਜਾਰੀ ਕਰ ਦਿੱਤੀਆਂ ਹਨ।
ਕਾਨਪੁਰ: ਭਾਰਤ ਵਿੱਚ ਕੁਝ ਵੀ ਹੋ ਸਕਦਾ ਹੈ। ਹੁਣ ਕਾਨਪੁਰ ਦੇ ਮੁੱਖ ਡਾਕਘਰ ਨੇ ਅੰਡਰਵਰਲਡ ਮਾਫੀਆ ਡੌਨ ਛੋਟਾ ਰਾਜਨ ਤੇ ਗੈਂਗਸਟਰ ਮੁੰਨਾ ਬਜਰੰਗੀ ਦੀਆਂ ਫੋਟੋਆਂ ਵਾਲੀਆਂ ਡਾਕ ਟਿਕਟ ਜਾਰੀ ਕਰ ਦਿੱਤੀਆਂ ਹਨ। ਮਾਮਲਾ ਸਾਹਮਣੇ ਆਉਂਦਿਆਂ ਹੀ ਅਫਸਰਾਂ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਇਸ ਤੋਂ ਬਾਅਦ ਵਿਭਾਗ ਨੇ ਜ਼ਿੰਮੇਵਾਰ ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ।
ਡਾਕ ਵਿਭਾਗ ਦੇ ਅਧਿਕਾਰੀ ਨੇ ਮੰਗਲਵਾਰ ਨੂੰ ਕਿਹਾ ਕਿ ਛੋਟੇ ਰਾਜਨ ਤੇ ਬਜਰੰਗੀ ਦੀਆਂ ਫੋਟੋਆਂ ਵਾਲੀਆਂ ਡਾਕਾਂ ਟਿਕਟ ਸ਼ਹਿਰ ਦੇ ਮੁੱਖ ਡਾਕਘਰ ਵਿਖੇ ਜਾਰੀ ਕੀਤੇ ਗਏ ਸਨ। ਰਾਜਨ ਤੇ ਬਜਰੰਗੀ ਦੀਆਂ 12-12 ਟਿਕਟਾਂ ਮਾਈ ਸਟੈਂਪ ਯੋਜਨਾ ਤਹਿਤ ਛਾਪੀਆਂ ਗਈਆਂ ਤੇ ਵਿਭਾਗ ਨੇ ਜਾਰੀ ਵੀ ਕਰ ਦਿੱਤੀਆਂ। ਪੋਸਟਮਾਸਟਰ ਨੇ ਇਸ ਬਾਰੇ ਗਲਤੀ ਮੰਨ ਲਈ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਸਿੱਖਿਆ
ਦੇਸ਼
ਪੰਜਾਬ
Advertisement