ਪੜਚੋਲ ਕਰੋ
ਐਕਸਪ੍ਰੈੱਸਵੇ 'ਤੇ ਕਈ ਵਾਹਨ ਆਪਸ 'ਚ ਟਕਰਾਏ, 5 ਲੋਕਾਂ ਦੀ ਮੌਤ, ਕਈ ਜ਼ਖ਼ਮੀ
ਮਹਾਰਾਸ਼ਟਰ ਦੇ ਮੁੰਬਈ-ਪੁਣੇ ਐਕਸਪ੍ਰੈੱਸਵੇ (Mumbai-Pune Expressway) 'ਤੇ ਸੋਮਵਾਰ ਰਾਤ ਨੂੰ ਵੱਡਾ ਹਾਦਸਾ ਵਾਪਰ ਗਿਆ। ਐਕਸਪ੍ਰੈੱਸਵੇ 'ਤੇ ਖੋਪੋਲੀ ਦੇ ਕੋਲ ਕਈ ਵਾਹਨ ਆਪਸ ਵਿੱਚ ਭੀੜ ਗਏ।
ਮੁੰਬਈ: ਮਹਾਰਾਸ਼ਟਰ ਦੇ ਮੁੰਬਈ-ਪੁਣੇ ਐਕਸਪ੍ਰੈੱਸਵੇ (Mumbai-Pune Expressway) 'ਤੇ ਸੋਮਵਾਰ ਰਾਤ ਨੂੰ ਵੱਡਾ ਹਾਦਸਾ ਵਾਪਰ ਗਿਆ। ਐਕਸਪ੍ਰੈੱਸਵੇ 'ਤੇ ਖੋਪੋਲੀ ਦੇ ਕੋਲ ਕਈ ਵਾਹਨ ਆਪਸ ਵਿੱਚ ਭੀੜ ਗਏ। ਇਸ ਘਟਨਾ ਦੌਰਾਨ ਪੰਜ ਲੋਕਾਂ ਦੀ ਮੌਤ ਹੋ ਗਈ ਜਦਕਿ ਪੰਜ ਹੋਰ ਜ਼ਖਮੀ ਹੋ ਗਏ। ਪੁਲਿਸ ਨੇ ਮੌਕੇ ਤੇ ਪਹੁੰਚ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਲਿਆ ਤੇ ਜ਼ਖਮੀਆਂ ਨੂੰ ਹਸਪਤਾਲ ਭੇਜ ਦਿੱਤਾ।
ਮਹਾਰਾਸ਼ਟਰ ਵਿੱਚ ਇਹ ਦੋ ਦਿਨਾਂ ਵਿੱਚ ਦੂਜਾ ਹਾਦਸਾ ਹੈ। ਇਸ ਤੋਂ ਪਹਿਲਾਂ ਐਤਵਾਰ ਨੂੰ ਜਲਗਾਓਂ ਜ਼ਿਲ੍ਹੇ ਵਿੱਚ ਵੱਡਾ ਸੜਕ ਹਾਦਸਾ ਹੋਇਆ ਸੀ ਜਿਸ ਵਿੱਚ 15 ਲੋਕਾਂ ਦੀ ਮੌਤ ਹੋ ਗਈ ਸੀ।
Maharashtra: Five killed and at least five injured in a collision between multiple vehicles on Mumbai - Pune Expressway near Khopoli last night. The injured were taken to a hospital. pic.twitter.com/itblPUEE5X
— ANI (@ANI) February 16, 2021
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਦੇਸ਼
ਪੰਜਾਬ
ਪੰਜਾਬ
Advertisement