ਪੜਚੋਲ ਕਰੋ
ਰੁਮਾਂਚਕ ਮੈਚ ਦੌਰਾਨ ਬਰਾਬਰੀ 'ਤੇ ਰਹੇ ਭਾਰਤ ਤੇ ਬੈਲਜੀਅਮ
ਭੁਵਨੇਸ਼ਵਰ: ਉਡੀਸਾ ਹਾਕੀ ਵਿਸ਼ਵ ਕੱਪ ਵਿੱਚ ਭਾਰਤ ਤੇ ਬੈਲਜੀਅਮ ਦਰਮਿਆਨ ਰੁਮਾਂਚਕ ਮੈਚ 2-2 ਨਾਲ ਬਰਾਬਰੀ 'ਤੇ ਖ਼ਤਮ ਹੋ ਗਿਆ। ਪੂਲ ਸੀ ਦੇ ਮੈਚ ਵਿੱਚ ਦੋਵੇਂ ਟੀਮਾਂ ਦੇ ਖਿਡਾਰੀਆਂ ਨੇ ਚੰਗੀ ਖੇਡ ਦਾ ਮੁਜ਼ਾਹਰਾ ਕੀਤਾ।
ਬੈਲਜੀਅਮ ਨੇ ਸ਼ੁਰੂਆਤ ਤੋਂ ਹੀ ਭਾਰਤ 'ਤੇ ਦਬਾਅ ਬਣਾ ਕੇ ਰੱਖਿਆ ਜਦਕਿ ਭਾਰਤ ਨੇ ਤੀਜੇ ਕੁਆਟਰ ਵਿੱਚ ਆ ਕੇ ਬੈਲਜੀਅਮ ਵੱਲੋਂ ਚੜ੍ਹਾਇਆ ਗੋਲਾਂ ਭਾਰ ਉਤਾਰਨਾ ਸ਼ੁਰੂ ਕਰ ਦਿੱਤਾ।
ਮਹਿਮਾਨ ਟੀਮ ਨੇ ਅੱਠਵੇਂ ਮਿੰਟ ਵਿੱਚ ਹੀ ਗੋਲ ਦਾਗ਼ ਦਿੱਤਾ, ਜਿਸ ਦੀ ਬਰਾਬਰੀ 39ਵੇਂ ਮਿੰਟ ਵਿੱਚ ਹਰਮਨਪ੍ਰੀਤ ਸਿੰਘ ਨੇ ਕੀਤੀ। 47ਵੇਂ ਮਿੰਟ ਵਿੱਚ ਸਿਮਰਨਜੀਤ ਨੇ ਗੋਲ ਕਰ ਦਿੱਤਾ ਅਤੇ ਬੈਲਜੀਅਮ 'ਤੇ ਲੀਡ ਬਣਾ ਲਈ। ਪਰ ਇਹ ਲੀਡ ਮੈਚ ਦੇ ਅੰਤ ਤਕ ਬਰਕਰਾਰ ਨਾ ਰਹਿ ਸਕੀ ਅਤੇ 56ਵੇਂ ਮਿੰਟ ਵਿੱਚ ਬੈਲਜੀਅਮ ਮੈਚ ਬਰਾਬਰੀ 'ਤੇ ਲੈ ਆਇਆ।
FT. India tide over a challenging match against @BELRedLions at the Odisha Hockey Men's World Cup Bhubaneswar 2018 as an action-packed final quarter kept spectators on the edge of their seats on 2nd December 2018.#INDvBEL #IndiaKaGame #HWC2018 #DilHockey pic.twitter.com/S9nsA7Kpnq
— Hockey India (@TheHockeyIndia) December 2, 2018
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਮਨੋਰੰਜਨ
ਪੰਜਾਬ
ਪੰਜਾਬ
Advertisement