Government Alert On Medicine: ਸਾਵਧਾਨ! 'ਮੇਫਟਲ' ਦਰਦ ਨਿਵਾਰਕ ਦਵਾਈ ਲੈਣਾ ਹੋ ਸਕਦੈ ਖਤਰਨਾਕ, ਸਰਕਾਰ ਨੇ ਜਾਰੀ ਕੀਤਾ ਅਲਰਟ

Government Alert On Meftal: ਭਾਰਤ ਸਰਕਾਰ ਵੱਲੋਂ ਦਰਦ ਨਿਵਾਰਕ ਦਵਾਈ ਮੇਫਟਲ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ। ਇਸ ਵਿਚ ਦੱਸਿਆ ਗਿਆ ਹੈ ਕਿ ਇਸ ਦੇ ਸੇਵਨ ਨਾਲ ਸਰੀਰ ਦੇ ਅੰਦਰ ਐਲਰਜੀ ਦੀ ਲਾਗ ਹੋ ਸਕਦੀ ਹੈ।

Government Alert On Painkiller Meftal: ਇਸ ਸਮੇਂ ਇੱਕ ਦਵਾਈ ਨੂੰ ਲੈ ਕੇ ਵੱਡਾ ਖੁਲਾਸ ਹੋਇਆ ਹੈ, ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਕਦੇ ਤੁਸੀਂ ਵੀ ਤਾਂ ਨਹੀਂ ਲੈ ਰਹੇ ਸੀ ਇਹ ਦਰਦ ਨਿਵਾਰਕ ਦਵਾਈ? ਜੇਕਰ ਤੁਹਾਨੂੰ ਸਿਰ ਦਰਦ, ਸਰੀਰ ਵਿੱਚ ਦਰਦ ਜਾਂ ਸਰੀਰ ਦੇ

Related Articles