ਪੜਚੋਲ ਕਰੋ

ਸੱਚ ਮੰਨੋ ਤਾਂ ਹਿੰਦੁਸਤਾਨ ਦੀ ਜਨਤਾ ਦੀ ਹਾਰ, ਹਾਰਦਿਕ ਦਾ ਦੁਖਿਆ ਦਿਲ

ਲੋਕ ਸਭਾ ਚੋਣਾਂ 2019 ਦੇ ਨਤੀਜਿਆਂ ਦਾ ਐਲਾਨ ਹੋ ਗਿਆ ਹੈ। ਦੁਪਹਿਰ ਤਕ ਸਾਫ਼ ਹੋ ਗਿਆ ਹੈ ਕਿ ਇੱਕ ਵਾਰ ਫੇਰ ਤੋਂ ਦੇਸ਼ ‘ਚ ਐਨਡੀਏ ਦੀ ਸਰਕਾਰ ਬਣਨ ਜਾ ਰਹੀ ਹੈ। ਬੀਜੇਪੀ ਨੂੰ 2014 ਤੋਂ ਵੀ ਵੱਡੀ ਜਿੱਤ ਮਿਲਦੀ ਦਿੱਖ ਰਹੀ ਹੈ। ਨਤੀਜਿਆਂ ਨੂੰ ਦੇਖ ਯੁਵਾ ਨੇਤਾ ਹਾਰਦਿਕ ਪਟੇਲ ਨੇ ਕਾਂਗਰਸ ਦੀ ਹਾਰ ‘ਤੇ ਨਿਰਾਸ਼ਾ ਜਾਹਰ ਕੀਤੀ ਹੈ।

ਨਵੀਂ ਦਿੱਲੀ: ਲੋਕ ਸਭਾ ਚੋਣਾਂ 2019 ਦੇ ਨਤੀਜਿਆਂ ਦਾ ਐਲਾਨ ਹੋ ਗਿਆ ਹੈ। ਦੁਪਹਿਰ ਤਕ ਸਾਫ਼ ਹੋ ਗਿਆ ਹੈ ਕਿ ਇੱਕ ਵਾਰ ਫੇਰ ਤੋਂ ਦੇਸ਼ ‘ਚ ਐਨਡੀਏ ਦੀ ਸਰਕਾਰ ਬਣਨ ਜਾ ਰਹੀ ਹੈ। ਬੀਜੇਪੀ ਨੂੰ 2014 ਤੋਂ ਵੀ ਵੱਡੀ ਜਿੱਤ ਮਿਲਦੀ ਦਿੱਖ ਰਹੀ ਹੈ। ਨਤੀਜਿਆਂ ਨੂੰ ਦੇਖ ਯੁਵਾ ਨੇਤਾ ਹਾਰਦਿਕ ਪਟੇਲ ਨੇ ਕਾਂਗਰਸ ਦੀ ਹਾਰ ‘ਤੇ ਨਿਰਾਸ਼ਾ ਜਾਹਰ ਕੀਤੀ ਹੈ। ਹਾਰਦਿਕ ਪਟੇਲ ਨੇ ਕਿਹਾ ਕਿ ਇਹ ਕਾਂਗਰਸ ਦੀ ਨਹੀਂ ਸਗੋਂ ਹਿੰਦੁਸਤਾਨ ਦੀ ਜਨਤਾ ਦੀ ਹਾਰ ਹੈ। ਹਾਰਦਿਕ ਨੇ ਕਾਂਗਰਸ ਦੀ ਹਾਰ ਬਾਰੇ ਟਵੀਟ ਕਰ ਆਪਣੀ ਭਾਵਨਾਵਾਂ ਨੂੰ ਜਾਹਿਰ ਕੀਤਾ ਹੈ। ਉਨ੍ਹਾਂ ਨੇ ਆਪਣੇ ਟਵੀਟ ‘ਚ ਜਿੱਤਣ ਵਾਲੇ ਸਾਰੇ ਉਮੀਦਵਾਰਾਂ ਨੂੰ ਵਧਾਈ ਵੀ ਦਿੱਤੀ ਹੈ। ਚੋਣਾਂ ਦੇ ਹੁਣ ਤਕ ਦੇ ਨਤੀਜਿਆਂ ਦੀ ਗੱਲ ਕਰੀਏ ਤਾਂ ਬੀਜੇਪੀ 347 ਸੀਟਾਂ ਤੇ ਕਾਂਗਰਸ 88 ਸੀਟਾਂ ‘ਤੇ ਚਲ ਰਹੀ ਹੈ। ਬੀਜੇਪੀ ਦੇ ਲਈ ਇਹ ਅਮਕੜੇ ਇਤਿਹਾਸਕ ਹਨ। ਬੀਜੇਪੀ ਨੇ 2014 ਦਾ ਆਪਣਾ ਹੀ ਰਿਕਾਰਡ ਤੋੜ ਦਿੱਤਾ ਹੈ। ਬੀਜੇਪੀ ਨੂੰ ਆਪਣੇ ਦਮ ‘ਤੇ 282 ਸੀਟਾਂ ਮਿਲੀਆਂ ਸੀ। ਬੀਜੇਪੀ ਨੂੰ 2019 ਦੇ ਚੋਣਾਂ ‘ਚ 300 ਤੋਂ ਜ਼ਿਆਦਾ ਸੀਟਾਂ ਮਿਲਦੀਆਂ ਨਜ਼ਰ ਆ ਰਹੀਆਂ ਹਨ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

BJP ਨੇ ਤਾਮਿਲਨਾਡੂ ਚੋਣਾਂ ਲਈ ਜਾਰੀ ਕੀਤੀ ਉਮੀਦਵਾਰਾਂ ਦੀ ਪਹਿਲੀ ਸੂਚੀ ,ਕਈ ਵੱਡੇ ਚਿਹਰਿਆਂ ਨੂੰ ਦਿੱਤੀ ਟਿਕਟ 

Raghav Chadha ਦੇ ਬਿਆਨ 'ਤੇ AAP ਨੇਤਾਵਾਂ ਦਾ ਪਲਟਵਾਰ ,ਆਤਿਸ਼ੀ ਨੇ ਕਿਹਾ -
Raghav Chadha ਦੇ ਬਿਆਨ 'ਤੇ AAP ਨੇਤਾਵਾਂ ਦਾ ਪਲਟਵਾਰ ,ਆਤਿਸ਼ੀ ਨੇ ਕਿਹਾ -"ਤੁਸੀਂ ਭਾਜਪਾ ਤੋਂ ਇੰਨੇ ਡਰੇ ਹੋਏ ਕਿਉਂ ਹੋ?"
ਸਾਂਸਦ ਰਾਘਵ ਚੱਢਾ ਦਾ AAP ਨੂੰ ਮੈਸੇਜ, ਕਿਹਾ-ਖਾਮੋਸ਼ ਕਰਵਾਇਆ ਗਿਆ ਹਾਂ, ਹਾਰਿਆ ਨਹੀਂ...

ਹਿਮਾਚਲ 'ਚ ਮੌਸਮ ਹੋਇਆ ਖਰਾਬ, ਲਾਹੌਲ 'ਚ ਬਰਫਬਾਰੀ ਸ਼ੁਰੂ; 8 ਅਪ੍ਰੈਲ ਤੱਕ ਦੀ ਦਿੱਤੀ ਚੇਤਾਵਨੀ

ਵੀਡੀਓਜ਼

“ਕਿੱਥੇ ਗਈਆਂ ਗਾਰੰਟੀਆਂ?” ਮਾਨ ਸਰਕਾਰ ਘੇਰੇ ‘ਚ
ਪੰਜਾਬ ਨਾਲ ਧੋਖਾ ਹੋਇਆ! ਮਜੀਠੀਆ ਨੇ CM ਮਾਨ ਨੂੰ ਘੇਰਿਆ
ਮਜੀਠੀਆ ਦਾ CM ਮਾਨ ‘ਤੇ ਸਿੱਧਾ ਹਮਲਾ! “ਹੁਣ ਤੂੰ ਤਿਆਰ ਰਹਿ
BJP ‘ਚ ਫੂਲਕਾ ਦੀ ਐਂਟਰੀ! CM ਮਾਨ ਦਾ ਕਰਾਰਾ ਜਵਾਬ
ਪੰਜਾਬ ‘ਚ 19 ਟੋਲ ਪਲਾਜ਼ਾ ਬੰਦ! ਲੋਕਾਂ ਲਈ ਵੱਡੀ ਰਾਹਤ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Gurdwara Amb Sahib ਦੀ ਜ਼ਮੀਨ ਵੇਚਣ ਦੇ ਮਾਮਲੇ 'ਚ SGPC ਵੱਲੋਂ 2 ਹੋਰ ਕਰਮਚਾਰੀ ਮੁਅੱਤਲ

Pathankot 'ਚ ਪੇਸ਼ੀ ਤੋਂ ਵਾਪਸ ਆਉਂਦੇ ਸਮੇਂ ਪੁਲਿਸ ਹਿਰਾਸਤ ਵਿੱਚੋਂ ਆਰੋਪੀ ਫ਼ਰਾਰ , ਲੁੱਟ ਖੋਹ ਦੇ ਮਾਮਲੇ 'ਚ ਕੀਤਾ ਸੀ ਗ੍ਰਿਫ਼ਤਾਰ
Pathankot 'ਚ ਪੇਸ਼ੀ ਤੋਂ ਵਾਪਸ ਆਉਂਦੇ ਸਮੇਂ ਪੁਲਿਸ ਹਿਰਾਸਤ ਵਿੱਚੋਂ ਆਰੋਪੀ ਫ਼ਰਾਰ , ਲੁੱਟ ਖੋਹ ਦੇ ਮਾਮਲੇ 'ਚ ਕੀਤਾ ਸੀ ਗ੍ਰਿਫ਼ਤਾਰ
BJP ਨੇ ਤਾਮਿਲਨਾਡੂ ਚੋਣਾਂ ਲਈ ਜਾਰੀ ਕੀਤੀ ਉਮੀਦਵਾਰਾਂ ਦੀ ਪਹਿਲੀ ਸੂਚੀ ,ਕਈ ਵੱਡੇ ਚਿਹਰਿਆਂ ਨੂੰ ਦਿੱਤੀ ਟਿਕਟ 
BJP ਨੇ ਤਾਮਿਲਨਾਡੂ ਚੋਣਾਂ ਲਈ ਜਾਰੀ ਕੀਤੀ ਉਮੀਦਵਾਰਾਂ ਦੀ ਪਹਿਲੀ ਸੂਚੀ ,ਕਈ ਵੱਡੇ ਚਿਹਰਿਆਂ ਨੂੰ ਦਿੱਤੀ ਟਿਕਟ 
ਸਾਬਣ ਤੋਂ ਲੈਕੇ ਤੇਲ ਤੱਕ ਹੋ ਜਾਵੇਗਾ ਮਹਿੰਗਾ! ਰੇਟ ਵਧਣ ਦੀ ਤਿਆਰੀ 'ਚ FMCG ਕੰਪਨੀਆਂ; ਜਾਣੋ ਕਿੰਨੀਆਂ ਵੱਧ ਜਾਣਗੀਆਂ ਕੀਮਤਾਂ

Phagwara 'ਚ ਕਾਰ 'ਤੇ ਫਾਇਰਿੰਗ ਮਾਮਲੇ 'ਚ ਨਵਾਂ ਮੋੜ , ਨੌਜਵਾਨ ਨੂੰ ਅਜਿਹਾ ਕੰਮ ਕਰਨ ਦੀ ਦਿੱਤੀ ਸੀ ਧਮਕੀ 

Smart Ration Card : ਪੰਜਾਬ 'ਚ ਸਮਾਰਟ ਕਾਰਡ ਰਾਸ਼ਨ ਦੀ ਸ਼ੁਰੂਆਤ, 1.5 ਕਰੋੜ ਲੋਕਾਂ ਨੂੰ ਫਾਇਦਾ ,ਦਾਲ, ਚੌਲ ਅਤੇ ਤੇਲ ਵੀ ਮਿਲੇਗਾ

ਲੁਧਿਆਣਾ ਏਅਰਪੋਰਟ ਤੋਂ ਇੱਕ ਹੀ ਟਿਕਟ 'ਤੇ ਹੋਵੇਗੀ ਵਿਦੇਸ਼ ਯਾਤਰਾ, ਦਿੱਲੀ 'ਚ ਨਹੀਂ ਪਵੇਗੀ Check-In ਦੀ ਲੋੜ

Embed widget