ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਕਾਂਗਰਸੀ ਉਮੀਦਵਾਰ ਹਾਰਦਿਕ ਪਟੇਲ ਨੂੰ ਮੰਚ 'ਤੇ ਥੱਪੜ
ਲੋਕ ਸਭਾ ਚੋਣਾਂ ਨਾਲ ਜੁੜੀ ਵੱਡੀ ਖ਼ਬਰ ਆਈ ਹੈ। ਹਾਲ ਹੀ ‘ਚ ਕਾਂਗਰਸ ‘ਚ ਸ਼ਾਮਲ ਹੋਏ ਹਾਰਦਿਕ ਪਟੇਲ ਨੂੰ ਚੋਣ ਸਭਾ ‘ਚ ਥੱਪੜ ਮਾਰਿਆ ਗਿਆ ਹੈ।
![ਕਾਂਗਰਸੀ ਉਮੀਦਵਾਰ ਹਾਰਦਿਕ ਪਟੇਲ ਨੂੰ ਮੰਚ 'ਤੇ ਥੱਪੜ Hardik Patel slapped at a public meeting in Gujarat ਕਾਂਗਰਸੀ ਉਮੀਦਵਾਰ ਹਾਰਦਿਕ ਪਟੇਲ ਨੂੰ ਮੰਚ 'ਤੇ ਥੱਪੜ](https://static.abplive.com/wp-content/uploads/sites/5/2019/04/19121742/hardik-thappad-4.jpg?impolicy=abp_cdn&imwidth=1200&height=675)
ਸੁਰੇਂਦਰਨਗਰ: ਲੋਕ ਸਭਾ ਚੋਣਾਂ ਨਾਲ ਜੁੜੀ ਵੱਡੀ ਖ਼ਬਰ ਆਈ ਹੈ। ਹਾਲ ਹੀ ‘ਚ ਕਾਂਗਰਸ ‘ਚ ਸ਼ਾਮਲ ਹੋਏ ਹਾਰਦਿਕ ਪਟੇਲ ਨੂੰ ਚੋਣ ਸਭਾ ‘ਚ ਥੱਪੜ ਮਾਰਿਆ ਗਿਆ ਹੈ। ਇਹ ਘਟਨਾ ਗੁਜਰਾਤ ਦੇ ਸੁਰੇਂਦਰਨਗਰ ਦੀ ਹੈ। ਦੱਸਿਆ ਜਾ ਰਿਹਾ ਹੈ ਕਿ ਹਾਰਦਿਕ ਪਟੇਲ ਜਦੋਂ ਮੰਚ ‘ਤੇ ਸਭਾ ਨੂੰ ਸੰਬੋਧਨ ਕਰ ਰਹੇ ਸੀ ਤਾਂ ਇੱਕ ਵਿਅਕਤੀ ਨੇ ਸਟੇਜ ‘ਤੇ ਆ ਕੇ ਹਾਰਦਿਕ ਦੇ ਥੱਪੜ ਮਾਰ ਦਿੱਤਾ।
ਹਾਰਦਿਕ ਨੂੰ ਥੱਪੜ ਕਿਸ ਨੇ ਤੇ ਕਿਉਂ ਮਾਰਿਆ, ਇਸ ਲਈ ਜਾਣਕਾਰੀ ਦਾ ਇੰਤਜ਼ਾਰ ਹੈ। ਕਿਹਾ ਤਾਂ ਇਹ ਵੀ ਜਾ ਰਿਹਾ ਹੈ ਕਿ ਘਟਨਾ ਤੋਂ ਬਾਅਦ ਹਾਰਦਿਕ ਨੇ ਖੁਦ ਸ਼ਖ਼ਸ ਨੂੰ ਛੱਡਣ ਲਈ ਕਿਹਾ। ਹਾਰਦਿਕ ਗੁਜਰਾਤ ਦੇ ਪਟੀਦਾਰ ਅੰਦੋਲਨ ਦੇ ਵੱਡੇ ਯੁਵਾ ਨੇਤਾ ਹਨ ਜਿਨ੍ਹਾਂ ਨੇ ਹਾਲ ਹੀ ‘ਚ ਕਾਂਗਰਸ ਦਾ ਹੱਥ ਫੜਿਆ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਤਕਨਾਲੌਜੀ
ਅੰਮ੍ਰਿਤਸਰ
ਬਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)