ਪੜਚੋਲ ਕਰੋ
Advertisement
ਹਾਵੜਾ ਤੋਂ ਦਿੱਲੀ ਆ ਰਹੀ ਰੇਲ ਲੀਹੋਂ ਲੱਥੀ
ਪੱਛਮੀ ਬੰਗਾਲ ਦੇ ਹਾਵੜਾ ਤੋਂ ਰਾਜਧਾਨੀ ਦਿੱਲੀ ਆ ਰਹੀ ਪੂਰਵਾ ਐਕਸਪ੍ਰੇਸ ਦੇ 12 ਡੱਬੇ ਲੀਹੋਂ ਲੱਥ ਗਏ। ਪੂਰਵਾ ਐਕਸਪ੍ਰੇਸ ਉੱਤਰ ਪ੍ਰਦੇਸ਼ ‘ਚ ਕਾਨਪੁਰ ਦੇ ਰੂਮਾ ਇਲਾਕੇ ‘ਚ ਹਾਦਸੇ ਦਾ ਸ਼ਿਕਾਰ ਹੋਈ।
ਕਾਨਪੁਰ: ਪੱਛਮੀ ਬੰਗਾਲ ਦੇ ਹਾਵੜਾ ਤੋਂ ਰਾਜਧਾਨੀ ਦਿੱਲੀ ਆ ਰਹੀ ਪੂਰਵਾ ਐਕਸਪ੍ਰੇਸ ਦੇ 12 ਡੱਬੇ ਲੀਹੋਂ ਲੱਥ ਗਏ। ਪੂਰਵਾ ਐਕਸਪ੍ਰੇਸ ਉੱਤਰ ਪ੍ਰਦੇਸ਼ ‘ਚ ਕਾਨਪੁਰ ਦੇ ਰੂਮਾ ਇਲਾਕੇ ‘ਚ ਹਾਦਸੇ ਦਾ ਸ਼ਿਕਾਰ ਹੋਈ। ਖੁਸ਼ਕਿਸਮਤੀ ਹੈ ਕਿ ਇਸ ਹਾਦਸੇ ‘ਚ ਕਿਸੇ ਦੀ ਜਾਨ ਨਹੀਂ ਗਈ ਪਰ ਹਾਦਸੇ ‘ਚ ਕਰੀਬ 20 ਯਾਤਰੀ ਜ਼ਖ਼ਮੀ ਹੋਏ ਹਨ। ਹਾਦਸਾ ਰਾਤ ਇੱਕ ਵਜੇ ਦੇ ਕਰੀਬ ਹੋਇਆ।
ਹੁਣ ਤਕ ਮਿਲੀ ਜਾਣਕਾਰੀ ਮੁਤਾਬਕ ਹਾਦਸਾ ਰੇਲ ਦੀ ਕਪਲਿੰਗ ਟੁੱਟਣ ਕਰਕੇ ਹੋਇਆ, ਜਿਸ ਨਾਲ ਟ੍ਰੇਨ ਦੋ ਹਿੱਸਿਆਂ ‘ਚ ਵੰਡੀ ਗਈ। ਹਾਦਸੇ ਦੇ ਸਮੇਂ ਟ੍ਰੇਨ ਦੇ ਤਿੰਨ ਡਿੱਬੇ ਵੀ ਪਲਟ ਗਏ। ਘਟਨਾ ਦੇ ਕੁਝ ਸਮੇਂ ਬਾਅਦ ਹੀ ਮੌਕੇ ‘ਤੇ ਡੀਐਮ ਵਿਜੇ ਵਿਸ਼ਵਾਸ ਪੰਤ ਪਹੁੰਚੇ।
ਹਾਦਸੇ ‘ਚ ਜ਼ਖ਼ਮੀ ਲੋਕਾਂ ਨੂੰ ਇਲਾਜ਼ ਲਈ ਹਸਪਤਾਲ ਭਰਤੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਰੇਲਵੇ ਨੇ ਇਲਾਹਾਬਾਦ-ਕਾਨਪੁਰ ਰੂਟ ਦੀ ਟ੍ਰੇਨਾਂ ਦੇ ਰੂਟ ਬਦਲੀ ਕਰ ਦਿੱਤੇ ਹਨ। ਰਾਹਤ ਅਤੇ ਬਚਾਅ ਕਾਰਜ ਅਜੇ ਜਾਰੀ ਹਨ। ਨਾਲ ਹੀ ਹਾਦਸੇ ਦਾ ਸ਼ਿਕਾਰ ਲੋਕਾਂ ਦੀ ਮਦਦ ਲਈ ਹੈਲਪ ਲਾਈਨ ਨੰਬਰ ਵੀ ਜਾਰੀ ਕਰ ਦਿੱਤਾ ਗਿਆ ਹੈ। (033) 26402241, 26402242, 26402243, 26413660 ਲੈਂਡ ਲਾਈਨ ਨੰਬਰ:- 05412-252232, ਰੇਲਵੇ-12303.Kanpur: Morning visuals from the spot where 12 coaches of Poorva Express, plying from Howrah to New Delhi, derailed near Rooma village at around 1 am today. No casualties reported. pic.twitter.com/sFw0jZvVib
— ANI UP (@ANINewsUP) April 20, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement