ਪੜਚੋਲ ਕਰੋ

ਦੇਸ਼ ਦਾ ਨਿਰਯਾਤ ਘਟ ਕੇ ਆਯਾਤ ਵਧਣ ਨਾਲ ਅਰਬਾਂ ਡਾਲਰ ਦਾ ਪਿਆ ਵਪਾਰਕ ਘਾਟਾ

ਚਾਲੂ ਵਿੱਤੀ ਵਰ੍ਹੇ ਦੇ ਪਹਿਲੇ ਨੌ ਮਹੀਨੇ 'ਚ ਆਯਾਤ 29.08 ਫੀਸਦ ਦੀ ਗਿਰਾਵਟ ਨਾਲ 258.29 ਅਰਬ ਡਾਲਰ 'ਤੇ ਆ ਗਿਆ। ਇਸ ਤੋਂ ਪਿਛਲੇ ਸਾਲ ਦੇ ਇਸ ਸਮੇਂ ਦੌਰਾਨ ਆਯਾਤ 364.18 ਅਰਬ ਡਾਲਰ ਰਿਹਾ ਸੀ।

ਨਵੀਂ ਦਿੱਲੀ: ਦੇਸ਼ ਦਾ ਨਿਰਯਾਤ ਦਸੰਬਰ, 2020 'ਚ 0.8 ਫੀਸਦ ਘਟ ਕੇ 26.89 ਅਰਬ ਡਾਲਰ ਰਹਿ ਗਿਆ। ਇਹ ਲਗਾਤਾਰ ਤੀਜਾ ਮਹੀਨਾ ਹੈ ਜਦੋਂ ਨਿਰਯਾਤ 'ਚ ਗਿਰਾਵਟ ਆਈ ਹੈ। ਉੱਥੇ ਹੀ ਆਯਾਤ ਵਧਣ ਕਾਰਨ ਦਸੰਬਰ 'ਚ ਵਪਾਰਕ ਘਾਟਾ ਵਧ ਕੇ 15.71 ਅਰਬ ਡਾਲਰ 'ਤੇ ਪਹੁੰਚ ਗਿਆ। ਦਸੰਬਰ, 2019 'ਚ ਨਿਰਯਾਤ 27.11 ਅਰਬ ਡਾਲਰ ਰਿਹਾ ਸੀ। ਨਵੰਬਰ 'ਚ ਨਿਰਯਾਤ 'ਚ 8.74 ਫੀਸਦ ਗਿਰਾਵਟ ਆਈ ਸੀ।

ਵਣਜ ਮੰਤਰਾਲੇ ਦੇ ਅੰਕੜਿਆਂ ਦੇ ਮੁਤਾਬਕ, ਦਸੰਬਰ 'ਚ ਆਯਾਤ 7.6 ਫੀਸਦ ਵਧ ਕੇ 42.6 ਅਰਬ ਡਾਲਰ 'ਤੇ ਪਹੁੰਚ ਗਿਆ। ਇਸ ਨਾਲ ਵਪਾਰਕ ਘਾਟਾ ਵਧ ਕੇ 15.71 ਅਰਬ ਡਾਲਰ ਹੋ ਗਿਆ। ਦਸੰਬਰ 2019 'ਚ ਆਯਾਤ 39.5 ਅਰਬ ਡਾਲਰ ਰਿਹਾ ਸੀ। ਆਯਾਤ ਨੇ 9 ਮਹੀਨੇ ਬਾਅਦ ਸਾਕਾਰਾਤਮਕ ਵਾਧਾ ਦਰਜ ਕੀਤਾ ਹੈ। ਇਸ ਤੋਂ ਪਹਿਲਾਂ ਫਰਵਰੀ 'ਚ ਆਯਾਤ 2.48 ਫੀਸਦ ਵਧਿਆ ਸੀ। ਵਪਾਰਕ ਘਾਟਾ 25.78 ਫੀਸਦ ਵਧਿਆ।

ਮੰਤਰਾਲੇ ਨੇ ਬਿਆਨ 'ਚ ਕਿਹਾ, 'ਦਸੰਬਰ, 2020 'ਚ ਭਾਰਤ ਸ਼ੁੱਧ ਆਯਾਤਕ ਰਿਹਾ ਹੈ। ਇਸ ਦੌਰਾਨ ਵਪਾਰਕ ਘਾਟਾ 15.71 ਅਰਬ ਡਾਲਰ ਰਿਹਾ। ਦਸੰਬਰ 2019 'ਚ ਵਪਾਰਕ ਘਾਟਾ 12.49 ਅਰਬ ਡਾਲਰ ਰਿਹਾ ਸੀ। ਇਸ ਤਰ੍ਹਾਂ ਵਪਾਰਕ ਘਾਟਾ 25.78 ਫੀਸਦ ਵਧਿਆ ਹੈ।

ਆਯਾਤ ਤੇ ਨਿਰਯਾਤ ਦਾ ਅੰਤਰ ਵਪਾਰਕ ਘਾਟਾ ਕਹਾਉਂਦਾ ਹੈ। ਵਪਾਰਕ ਘਾਟਾ ਜੁਲਾਈ 2020 ਤੋਂ ਬਾਅਦ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਿਆ ਹੈ। ਜੂਨ 2020 'ਚ ਦੇਸ਼ ਵਪਾਰ ਸਰਪਲੱਸ ਦੀ ਸਥਿਤੀ 'ਚ ਸੀ। ਚਾਲੂ ਵਿੱਤੀ ਵਰ੍ਹੇ ਦੀ ਅਪ੍ਰੈਲ-ਦਸੰਬਰ ਦੇ ਸਮੇਂ 'ਚ ਦੇਸ਼ ਦਾ ਵਸਤੂਆਂ ਦਾ ਨਿਰਯਾਤ 15.8 ਫੀਸਦ ਘਟ ਕੇ 200.55 ਅਰਬ ਡਾਲਰ ਰਿਹਾ ਹੈ। ਇਸ ਨਾਲ ਪਿਛਲੇ ਵਿੱਤੀ ਵਰ੍ਹੇ ਦੀ ਇਸ ਸਮੇਂ ਨਿਰਯਾਤ ਦਾ ਅੰਕੜਾ 238.27 ਅਰਬ ਡਾਲਰ ਸੀ।

ਚਾਲੂ ਵਿੱਤੀ ਵਰ੍ਹੇ ਦੇ ਪਹਿਲੇ ਨੌ ਮਹੀਨੇ 'ਚ ਆਯਾਤ 29.08 ਫੀਸਦ ਦੀ ਗਿਰਾਵਟ ਨਾਲ 258.29 ਅਰਬ ਡਾਲਰ 'ਤੇ ਆ ਗਿਆ। ਇਸ ਤੋਂ ਪਿਛਲੇ ਸਾਲ ਦੇ ਇਸ ਸਮੇਂ ਦੌਰਾਨ ਆਯਾਤ 364.18 ਅਰਬ ਡਾਲਰ ਰਿਹਾ ਸੀ। ਦਸੰਬਰ, 2020 'ਚ ਕੱਚੇ ਤੇਲ ਦਾ ਆਯਾਤ 10.37 ਫੀਸਦ ਘਟ ਕੇ 9.61 ਅਰਬ ਡਾਲਰ ਰਹਿ ਗਿਆ। ਚਾਲੂ ਵਿੱਤੀ ਵਰ੍ਹੇ ਦੇ ਪਹਿਲੇ 9 ਮਹੀਨੇ ਅਪ੍ਰੈਲ-ਦਸੰਬਰ 'ਚ ਤੇਲ ਆਯਾਤ 44.64 ਫੀਸਦ ਘਟ ਕੇ 53.71 ਅਰਬ ਡਾਲਰ ਰਿਹਾ ਹੈ।

ਕਿੰਨਾ ਆਯਾਤ ਵਧਿਆ?

2020 'ਚ ਦਲਹਨ ਆਯਾਤ 'ਚ 245.15 ਫੀਸਦ ਦਾ ਵਾਧਾ ਹੋਇਆ। ਸੋਨੇ ਦਾ ਆਯਾਤ 81.82 ਫੀਸਦ, ਬਨਸਪਤੀ ਤੇਲ ਦਾ 43.50 ਫੀਸਦ, ਰਸਾਇਣ ਦਾ 23.30 ਫੀਸਦ, ਇਲੈਕਟ੍ਰੌਨਿਕਸ ਸਮਾਨ ਦਾ 20.90 ਫੀਸਦ, ਮਸ਼ੀਲ ਟੂਲ ਦਾ 13.46 ਫੀਸਦ, ਬਹੁਮੁੱਲੇ ਰਤਨਾਂ ਦਾ 7.81 ਫੀਸਦ ਆਯਾਤ ਵਧਿਆ। ਸਮੀਖਿਆ ਅਧੀਨ ਮਹੀਨੇ 'ਚ ਚਾਂਦੀ, ਅਖਬਾਰੀ ਕਾਗਜ਼, ਟਰਾਂਸਪੋਰਟ ਉਪਕਰਣਾ ਆਦਿ ਦੇ ਆਯਾਤ 'ਚ ਗਿਰਾਵਟ ਆਈ ਹੈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

TVK Vijay Statement : ਦੁਲਹਣ ਨੂੰ 8 ਗ੍ਰਾਮ ਸੋਨਾ , ਔਰਤਾਂ ਨੂੰ ਹਰ ਮਹੀਨੇ 2500 ਰੁਪਏ, 6 ਮੁਫ਼ਤ ਗੈਸ ਸਿਲੰਡਰ , ਵਿਜੇ ਦੇ ਵਾਅਦਿਆਂ 'ਤੇ ਲੋਕਾਂ ਦੀ ਨਜ਼ਰ
TVK Vijay Statement : ਦੁਲਹਣ ਨੂੰ 8 ਗ੍ਰਾਮ ਸੋਨਾ , ਔਰਤਾਂ ਨੂੰ ਹਰ ਮਹੀਨੇ 2500 ਰੁਪਏ, 6 ਮੁਫ਼ਤ ਗੈਸ ਸਿਲੰਡਰ , ਵਿਜੇ ਦੇ ਵਾਅਦਿਆਂ 'ਤੇ ਲੋਕਾਂ ਦੀ ਨਜ਼ਰ
Chief Minister Resignation: ਸਿਆਸਤ 'ਚ ਵੱਡੀ ਹਲਚਲ, CM ਸਟਾਲਿਨ ਨੇ ਦਿੱਤਾ ਅਸਤੀਫ਼ਾ; ਇਸ ਹਸਤੀ ਨੇ ਸਰਕਾਰ ਬਣਾਉਣ ਦਾ ਦਾਅਵਾ ਕੀਤਾ ਪੇਸ਼...
ਸਿਆਸਤ 'ਚ ਵੱਡੀ ਹਲਚਲ, CM ਸਟਾਲਿਨ ਨੇ ਦਿੱਤਾ ਅਸਤੀਫ਼ਾ; ਇਸ ਹਸਤੀ ਨੇ ਸਰਕਾਰ ਬਣਾਉਣ ਦਾ ਦਾਅਵਾ ਕੀਤਾ ਪੇਸ਼...
BJP Party: ਸਿਆਸਤ 'ਚ ਹੋਇਆ ਵੱਡਾ ਧਮਾਕਾ, ਭਾਜਪਾ 'ਚ ਬਗਾਵਤ! ਸਾਬਕਾ CM ਦੇ ਪੁੱਤਰ ਛੱਡਣਗੇ ਪਾਰਟੀ? ਜਾਣੋ ਕਿਉਂ ਛਿੜੀ ਚਰਚਾ...
ਸਿਆਸਤ 'ਚ ਹੋਇਆ ਵੱਡਾ ਧਮਾਕਾ, ਭਾਜਪਾ 'ਚ ਬਗਾਵਤ! ਸਾਬਕਾ CM ਦੇ ਪੁੱਤਰ ਛੱਡਣਗੇ ਪਾਰਟੀ? ਜਾਣੋ ਕਿਉਂ ਛਿੜੀ ਚਰਚਾ...
5 Police Officers Died: ਵੱਡੀ ਖਬਰ, 5 ਪੁਲਿਸ ਮੁਲਾਜ਼ਮਾਂ ਦੀ ਦਰਦਨਾਕ ਮੌਤ; ਹਾਦਸੇ ਤੋਂ ਬਾਅਦ ਵਾਹਨ ਦੇ ਅੰਦਰ ਬੁਰੀ ਤਰ੍ਹਾਂ ਫਸੀਆਂ ਲਾਸ਼ਾਂ...
ਵੱਡੀ ਖਬਰ, 5 ਪੁਲਿਸ ਮੁਲਾਜ਼ਮਾਂ ਦੀ ਦਰਦਨਾਕ ਮੌਤ; ਹਾਦਸੇ ਤੋਂ ਬਾਅਦ ਵਾਹਨ ਦੇ ਅੰਦਰ ਬੁਰੀ ਤਰ੍ਹਾਂ ਫਸੀਆਂ ਲਾਸ਼ਾਂ...

ਵੀਡੀਓਜ਼

ਮਿਹਨਤੀ ਬੰਦੇ ਦੀ ਸੋਚ ਸ਼ੋਹਰਤ ਨਾਲ ਨਹੀਂ ਬਦਲਦੀ—ਵੇਖੋ ਘੈਂਟ ਇੰਟਰਵਿਊ
CM ਮਾਨ ਦਾ ਠੋਕਵਾਂ ਜਵਾਬ — ‘BJP ਦੀ ਪੰਜਾਬ ‘ਚ ਕੋਈ ਥਾਂ ਨਹੀਂ
CM ਮਾਨ ਦੀ ਰਾਸ਼ਟਰਪਤੀ ਨੂੰ ਵੱਡੀ ਅਪੀਲ — 7 ਮੈਂਬਰਾਂ ਦੀ ਮਾਨਤਾ ਰੱਦ ਕਰਨ ਦੀ ਮੰਗ
ਰਾਘਵ ਦੇ ਸਾਥੀਆਂ ਨੂੰ ਸਿੱਧਾ ਚੈਲੈਂਜ — ‘ਹਿੰਮਤ ਸੀ ਤਾਂ ਅਸਤੀਫਾ ਦੇ ਕੇ ਜਾਂਦੇ
CM ਮਾਨ ਦਾ BJP ‘ਤੇ ਤਿੱਖਾ ਵਾਰ — ‘ਸੰਵਿਧਾਨ ਦਾ ਮਜ਼ਾਕ ਬਣਾਇਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Chief Minister Resignation: ਸਿਆਸਤ 'ਚ ਵੱਡੀ ਹਲਚਲ, CM ਸਟਾਲਿਨ ਨੇ ਦਿੱਤਾ ਅਸਤੀਫ਼ਾ; ਇਸ ਹਸਤੀ ਨੇ ਸਰਕਾਰ ਬਣਾਉਣ ਦਾ ਦਾਅਵਾ ਕੀਤਾ ਪੇਸ਼...
ਸਿਆਸਤ 'ਚ ਵੱਡੀ ਹਲਚਲ, CM ਸਟਾਲਿਨ ਨੇ ਦਿੱਤਾ ਅਸਤੀਫ਼ਾ; ਇਸ ਹਸਤੀ ਨੇ ਸਰਕਾਰ ਬਣਾਉਣ ਦਾ ਦਾਅਵਾ ਕੀਤਾ ਪੇਸ਼...
5 Police Officers Died: ਵੱਡੀ ਖਬਰ, 5 ਪੁਲਿਸ ਮੁਲਾਜ਼ਮਾਂ ਦੀ ਦਰਦਨਾਕ ਮੌਤ; ਹਾਦਸੇ ਤੋਂ ਬਾਅਦ ਵਾਹਨ ਦੇ ਅੰਦਰ ਬੁਰੀ ਤਰ੍ਹਾਂ ਫਸੀਆਂ ਲਾਸ਼ਾਂ...
ਵੱਡੀ ਖਬਰ, 5 ਪੁਲਿਸ ਮੁਲਾਜ਼ਮਾਂ ਦੀ ਦਰਦਨਾਕ ਮੌਤ; ਹਾਦਸੇ ਤੋਂ ਬਾਅਦ ਵਾਹਨ ਦੇ ਅੰਦਰ ਬੁਰੀ ਤਰ੍ਹਾਂ ਫਸੀਆਂ ਲਾਸ਼ਾਂ...
Congress In-charge: ਕਾਂਗਰਸ 'ਚ ਸਿਆਸੀ ਭੂਚਾਲ, ਜਨਰਲ ਸਕੱਤਰ ਨੇ ਅਹੁਦੇ ਤੋਂ ਦਿੱਤਾ ਅਸਤੀਫਾ; ਪਾਰਟੀ ਨੂੰ ਲੱਗਿਆ ਵੱਡਾ ਝਟਕਾ...
ਕਾਂਗਰਸ 'ਚ ਸਿਆਸੀ ਭੂਚਾਲ, ਜਨਰਲ ਸਕੱਤਰ ਨੇ ਅਹੁਦੇ ਤੋਂ ਦਿੱਤਾ ਅਸਤੀਫਾ; ਪਾਰਟੀ ਨੂੰ ਲੱਗਿਆ ਵੱਡਾ ਝਟਕਾ...
CM ਮਾਨ ਵਿਧਾਇਕਾਂ ਸਣੇ ਰਾਸ਼ਟਰਪਤੀ ਨੂੰ ਮਿਲਣ ਲਈ ਰਵਾਨਾ, ਦੁਪਹਿਰ 12 ਵਜੇ ਹੋਵੇਗੀ ਮੁਲਾਕਾਤ
CM ਮਾਨ ਵਿਧਾਇਕਾਂ ਸਣੇ ਰਾਸ਼ਟਰਪਤੀ ਨੂੰ ਮਿਲਣ ਲਈ ਰਵਾਨਾ, ਦੁਪਹਿਰ 12 ਵਜੇ ਹੋਵੇਗੀ ਮੁਲਾਕਾਤ
ਜਲੰਧਰ ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਬਿਜਲੀ ਦਾ ਕੱਟ, ਇੱਥੇ ਨਹੀਂ ਰਹੇਗੀ ਬਿਜਲੀ; ਲੋਕਾਂ ਨੂੰ ਹੋਵੇਗੀ ਪਰੇਸ਼ਾਨੀ
ਜਲੰਧਰ ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਬਿਜਲੀ ਦਾ ਕੱਟ, ਇੱਥੇ ਨਹੀਂ ਰਹੇਗੀ ਬਿਜਲੀ; ਲੋਕਾਂ ਨੂੰ ਹੋਵੇਗੀ ਪਰੇਸ਼ਾਨੀ
ਫਰੀਦਕੋਟ ਕੇਂਦਰੀ ਜੇਲ੍ਹ 'ਚ ਕੈਦੀ ਨੇ ਲਾਇਆ ਫਾਹਾ, 11 ਸਾਲ ਤੋਂ ਕੱਟ ਰਿਹਾ ਸੀ ਸਜ਼ਾ; ਮੱਚਿਆ ਹੜਕੰਪ
ਫਰੀਦਕੋਟ ਕੇਂਦਰੀ ਜੇਲ੍ਹ 'ਚ ਕੈਦੀ ਨੇ ਲਾਇਆ ਫਾਹਾ, 11 ਸਾਲ ਤੋਂ ਕੱਟ ਰਿਹਾ ਸੀ ਸਜ਼ਾ; ਮੱਚਿਆ ਹੜਕੰਪ
Punjab News: ਪੰਜਾਬ ਦੇ ਅਧਿਆਪਕਾਂ ਲਈ ਵੱਡੀ ਖਬਰ, ਪ੍ਰਸ਼ਾਸਨ ਨੇ ਲਿਆ ਸਖ਼ਤ ਫੈਸਲਾ; ਹੁਣ ਡਿਊਟੀ ਦੌਰਾਨ...
Punjab News: ਪੰਜਾਬ ਦੇ ਅਧਿਆਪਕਾਂ ਲਈ ਵੱਡੀ ਖਬਰ, ਪ੍ਰਸ਼ਾਸਨ ਨੇ ਲਿਆ ਸਖ਼ਤ ਫੈਸਲਾ; ਹੁਣ ਡਿਊਟੀ ਦੌਰਾਨ...
GLADA ਲੁਧਿਆਣਾ ਦਾ ਸਿਕਿਊਰਿਟੀ ਗਾਰਡ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ, ਜਾਣੋ ਪੂਰਾ ਮਾਮਲਾ
GLADA ਲੁਧਿਆਣਾ ਦਾ ਸਿਕਿਊਰਿਟੀ ਗਾਰਡ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ, ਜਾਣੋ ਪੂਰਾ ਮਾਮਲਾ
Embed widget