ਪੜਚੋਲ ਕਰੋ
(Source: ECI/ABP News)
ਹੁਣ ਸਿਰਫ 999 ਰੁਪਏ 'ਚ ਕਰੋ ਜਹਾਜ਼ ਦਾ ਸਫਰ
ਯਾਤਰੀਆਂ ਨੂੰ ਆਪਣੇ ਵੱਲ ਆਕ੍ਰਸ਼ਿਤ ਕਰਨ ਲਈ ਇੰਡੀਗੋ ਨੇ ਨੈਸ਼ਨਲ ਤੇ ਇੰਟਰਨੈਸ਼ਨਲ ਉਡਾਣਾਂ ਲਈ ਸਮਰ ਸੇਲ ਦਾ ਐਲਾਨ ਕੀਤਾ ਹੈ। ਇਸ ਤਹਿਤ ਘਰੇਲੂ ਟਿਕਟ ਦੀ ਸ਼ੁਰੂਆਤ 999 ਰੁਪਏ ਤੇ ਇੰਟਰਨੈਸ਼ਨਲ ਡੈਸਟੀਨੇਸ਼ਨ ਲਈ 3499 ਰੁਪਏ ਤੋਂ ਟਿਕਟ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ।
![ਹੁਣ ਸਿਰਫ 999 ਰੁਪਏ 'ਚ ਕਰੋ ਜਹਾਜ਼ ਦਾ ਸਫਰ IndiGo has launched a four-day sale starting from 11th of June till 14th of June ਹੁਣ ਸਿਰਫ 999 ਰੁਪਏ 'ਚ ਕਰੋ ਜਹਾਜ਼ ਦਾ ਸਫਰ](https://static.abplive.com/wp-content/uploads/sites/5/2019/06/12154345/IndiG.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਯਾਤਰੀਆਂ ਨੂੰ ਆਪਣੇ ਵੱਲ ਆਕ੍ਰਸ਼ਿਤ ਕਰਨ ਲਈ ਇੰਡੀਗੋ ਨੇ ਨੈਸ਼ਨਲ ਤੇ ਇੰਟਰਨੈਸ਼ਨਲ ਉਡਾਣਾਂ ਲਈ ਸਮਰ ਸੇਲ ਦਾ ਐਲਾਨ ਕੀਤਾ ਹੈ। ਇਸ ਤਹਿਤ ਘਰੇਲੂ ਟਿਕਟ ਦੀ ਸ਼ੁਰੂਆਤ 999 ਰੁਪਏ ਤੇ ਇੰਟਰਨੈਸ਼ਨਲ ਡੈਸਟੀਨੇਸ਼ਨ ਲਈ 3499 ਰੁਪਏ ਤੋਂ ਟਿਕਟ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਸੇਲ 11 ਜੂਨ ਤੋਂ ਸ਼ੁਰੂ ਹੋ ਚੁੱਕੀ ਹੈ ਤੇ 14 ਜੂਨ ਸ਼ੁੱਕਰਵਾਰ ਤਕ ਚੱਲੇਗੀ।
ਇੰਡੀਗੋ ਸਮਰ ਸੇਲ ‘ਚ ਤੁਸੀਂ ਆਪਣੀ ਟਿਕਟ 26 ਜੂਨ ਤੋਂ 28 ਸਤੰਬਰ 2019 ਤਕ ਦੇ ਸਮੇਂ ਦੌਰਾਨ ਹੋਣ ਵਾਲੀ ਯਾਤਰਾ ਬਾਰੇ ਵੀ ਲਿਖ ਸਕਦੇ ਹੋ।
ਇੰਡੀਗੋ ਦੀ ਵੈੱਬਸਾਈਟ ਮੁਤਾਬਕ, ਦਿੱਲੀ ਤੋਂ ਅੰਮ੍ਰਿਤਸਰ ਤੇ ਦਿੱਲੀ ਤੋਂ ਅਹਿਮਦਾਬਾਦ ਦੀ ਟਿਕਟ ਦੀ ਸ਼ੁਰੂਆਤੀ ਕੀਮਤ 1799 ਰੁਪਏ ਹੈ ਜਦਕਿ ਦਿੱਲੀ ਤੋਂ ਭੋਪਾਲ ਦੀ ਟਿਕਟ 2,399 ਰੁਪਏ ਹੋਵੇਗੀ। ਉਧਰ ਦਿੱਲੀ ਤੋਂ ਬੈਂਗਲੂਰੁ ਦੀ ਟਿਕਟ 2799 ਰੁਪਏ ਹੋਵੇਗੀ। ਸੇਲ ‘ਚ ਦਿੱਲੀ ਤੋਂ ਅਬੂ ਧਾਬੀ ਦੀ ਟਿਕਟ 6799 ਰੁਪਏ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਕਾਰੋਬਾਰ
ਧਰਮ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)