ਪੜਚੋਲ ਕਰੋ
Advertisement
ਭਾਰਤ ਸਰਕਾਰ ਮੁੜ ਸ਼ੁਰੂ ਕਰੇਗੀ ਅੰਤਰਰਾਸ਼ਟਰੀ ਉਡਾਣਾਂ
ਸਿਵਲ ਐਵੀਏਸ਼ਨ ਮੰਤਰੀ ਹਰਦੀਪ ਸਿੰਘ ਪੁਰੀ ਨੇ ਅੱਜ ਇੱਕ ਪ੍ਰੈੱਸ ਬ੍ਰੀਫਿੰਗ ਵਿੱਚ ਕਿਹਾ ਕਿ ਅੰਤਰਰਾਸ਼ਟਰੀ ਉਡਾਣਾਂ ਕੁਝ ਦੇਸ਼ਾਂ ਨਾਲ ਬਾਈਲੇਟਰਲ ਏਅਰ ਬੱਬਲ ਹੇਠ ਮੁੜ ਸ਼ੁਰੂ ਹੋ ਸਕਦੀਆਂ ਹਨ।
ਨਵੀਂ ਦਿੱਲੀ: ਸਿਵਲ ਐਵੀਏਸ਼ਨ ਮੰਤਰੀ ਹਰਦੀਪ ਸਿੰਘ ਪੁਰੀ ਨੇ ਅੱਜ ਇੱਕ ਪ੍ਰੈੱਸ ਬ੍ਰੀਫਿੰਗ ਵਿੱਚ ਕਿਹਾ ਕਿ ਅੰਤਰਰਾਸ਼ਟਰੀ ਉਡਾਣਾਂ ਕੁਝ ਦੇਸ਼ਾਂ ਨਾਲ ਬਾਈਲੇਟਰਲ ਏਅਰ ਬੱਬਲ ਹੇਠ ਮੁੜ ਸ਼ੁਰੂ ਹੋ ਸਕਦੀਆਂ ਹਨ। ਭਾਰਤ ਸਮੇਤ ਬਹੁਤ ਸਾਰੇ ਮੁਲਕ ਹਾਲੇ ਵੀ ਕੋਰੋਨਾਵਾਇਰਸ ਮਹਾਮਾਰੀ ਦੇ ਮੱਦੇਨਜ਼ਰ ਪ੍ਰਵੇਸ਼ ਪਾਬੰਦੀਆਂ ਲਾ ਰਹੇ ਹਨ।
ਪੂਰੀ ਨੇ ਟਵੀਟ ਕਰ ਕਿਹਾ ਕਿ,
" ਅਸੀਂ ਤਿੰਨ ਦੇਸ਼ਾਂ ਦੇ ਵਿਚਕਾਰ ਇੱਕ ਬਹੁਤ ਹੀ ਉੱਨਤ ਪੜਾਅ 'ਤੇ ਹਾਂ ਤੇ ਇਹ ਇੱਕ ਕੰਮ-ਵਿੱਚ-ਪ੍ਰਗਤੀ ਹੈ। ਉਦਾਹਰਣ ਵਜੋਂ, ਏਅਰ ਫਰਾਂਸ 18 ਜੁਲਾਈ ਤੋਂ 1 ਅਗਸਤ ਤੱਕ ਦਿੱਲੀ, ਮੁੰਬਈ, ਬੰਗਲੁਰੂ ਤੇ ਪੈਰਿਸ ਵਿਚਕਾਰ 28 ਉਡਾਣਾਂ ਦਾ ਸੰਚਾਲਨ ਕਰੇਗੀ। ਸਾਡੀ ਜਰਮਨ ਕੈਰੀਅਰਸ ਤੋਂ ਬੇਨਤੀ ਹੈ ਕਿ ਉਹ ਭਾਰਤ ਲਈ ਉਡਾਣਾਂ ਦੀ ਆਗਿਆ ਦੇਵੇ ਤੇ ਅਸੀਂ ਇਸ 'ਤੇ ਕਾਰਵਾਈ ਕਰ ਰਹੇ ਹਾਂ, ਜਦੋਂਕਿ ਅਮਰੀਕਾ 17 ਤੋਂ 31 ਜੁਲਾਈ ਦਰਮਿਆਨ 18 ਉਡਾਣਾਂ ਚਾਲਾ ਰਿਹਾ ਹੈ, ਪਰ ਇਹ ਇਕ ਅੰਤਰਿਮ ਹੈ। "
-
ਟ੍ਰੈਵਲ ਬੱਬਲ ਦੋ ਦੇਸ਼ਾਂ ਦੇ ਵਿਚਕਾਰ ਇੱਕ ਯਾਤਰਾ ਲਾਂਘਾ ਹੁੰਦਾ ਹੈ ਜੋ ਆਪਣੀਆਂ ਸਰਹੱਦਾਂ ਨੂੰ ਖੋਲ੍ਹਣਾ ਚਾਹੁੰਦੇ ਹਨ ਤੇ ਇੱਕ ਦੂਜੇ ਨਾਲ ਸੰਪਰਕ ਸਥਾਪਤ ਕਰਨਾ ਚਾਹੁੰਦੇ ਹਨ।We are at a very advance stage of negotiations with at least 3 countries - France, US & Germany for air bubble. Air France will be operating 28 flights from Delhi, Mumbai & Bengaluru to Paris between July 18 to August 1: Civil Aviation Minister Hardeep Singh Puri (1/2) pic.twitter.com/kTHhS8tCIa
— ANI (@ANI) July 16, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਸਿਹਤ
ਲਾਈਫਸਟਾਈਲ
Advertisement