ਪੜਚੋਲ ਕਰੋ
Advertisement
ਹੁਣ ਪਾਕਿ ਨੇ ਰਾਜੌਰੀ ਨੂੰ ਬਣਾਇਆ ਨਿਸ਼ਾਨਾ, ਭਾਰਤ ਨੇ ਦਿੱਤਾ ਮੂੰਹ ਤੋੜ ਜਵਾਬ
ਪਾਕਿਸਤਾਨੀ ਸੈਨਾ ਨੇ ਜੰਮੂ-ਕਸ਼ੰੀਰ ਦੇ ਰਾਜੌਰੀ ਜ਼ਿਲ੍ਹੇ ‘ਚ ਐਲਓਸੀ ਦੇ ਨੇੜੇ ਚੌਕੀਆ ਅਤੇ ਪਿੰਡਾਂ ‘ਤੇ ਬੁੱਧਵਾਰ ਨੂੰ ਗੋਲੀਬਾਰੀ ਕੀਤੀ। ਇੱਕ ਰੱਖਿਆ ਬੁਲਾਰੇ ਨੇ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਪਾਸਿਕਤਾਨੀ ਗੋਲੀਬਾਰੀ ‘ਚ ਕਿਸੇ ਦੇ ਹਤਾਹਤ ਹੋਣ ਦੀ ਕੋਈ ਜਾਣਕਾਰੀ ਨਹੀਂ ਹੈ।
ਜੰਮੂ: ਪਾਕਿਸਤਾਨੀ ਸੈਨਾ ਨੇ ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ‘ਚ ਐਲਓਸੀ ਦੇ ਨੇੜੇ ਚੌਕੀਆ ਅਤੇ ਪਿੰਡਾਂ ‘ਤੇ ਬੁੱਧਵਾਰ ਨੂੰ ਗੋਲੀਬਾਰੀ ਕੀਤੀ। ਇੱਕ ਰੱਖਿਆ ਬੁਲਾਰੇ ਨੇ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਪਾਸਿਕਤਾਨੀ ਗੋਲੀਬਾਰੀ ‘ਚ ਕਿਸੇ ਦੇ ਹਤਾਹਤ ਹੋਣ ਦੀ ਕੋਈ ਜਾਣਕਾਰੀ ਨਹੀਂ ਹੈ।
ਰੱਖਿਆ ਬੁਲਾਰੇ ਨੇ ਕਿਹਾ, “ਪਾਕਿਸਤਾਨ ‘ਚ ਸੁੰਦਰਬਨੀ ਖੇਤਰ ‘ਚ ਐਲੲਸੀ ਦੇ ਨੇੜੇ ਅਪਰਾਹ ਕਰੀਬ 3:15 ਵਜੇ ਬਗੈਰ ਉਸਕਾਵੇ ਤੋਂ ਛੋਟੇ ਹੱਥਿਆਰਾ ਨਾਲ ਗੋਲੀਬਾਰੀ ਕੀਤੀ ਅਤੇ ਮੋਰਟਾਰ ਦਾਗਕੇ ਸੀਜ਼ਫਾਈਰ ਦਾ ਉਲੰਘਣ ਕਤਿਾ। ਭਾਰਤੀ ਸੈਨਾ ਵੀ ਇਸ ਦਾ ਮੂੰਹਤੋੜ ਜਵਾਬ ਦੇ ਰਹੀ ਹੈ”।
ਇਸ ਤੋਂ ਪਹਿਲਾਂ ਪਾਕਿਸਤਾਨ ਨੇ ਕੱਲ੍ਹ ਸਾਮ ਸੱਤ ਵਜੇ ਤੋਂ ਰਾਤ 8:30 ਵਜੇ ਤਕ ਫਾਈਰਿੰਗ ਕੀਤੀ। ਜਿਸ ‘ਚ ਇੱਕ ਆਮ ਨਾਗਰਿਕ ਵਲੀ ਮੁਹੰਮਦ ਦੀ ਮੌਤ ਅਤੇ ਸੱਤ ਨਾਗਰਿਕ ਜ਼ਖ਼ਮੀ ਹੋ ਗਏ ਹਨ। ਪਿਛਲੇ ਤਿੰਨ ਮਹੀਨਿਆਂ ‘ਚ ਪਾਕਿ ਹੁਣ ਤਕ 700 ਤੋਂ ਜ਼ਿਆਦਾ ਵਾਰ ਸੀਜ਼ਫਾਈਰ ਉਲੰਘਣ ਕਰ ਚੁੱਕਿਆ ਹੈ।Jammu and Kashmir: Pakistan violated ceasefire in Sunderbani sector of Rajouri today at 1515 hours by resorting to firing of small arms and shelling with mortars. Indian Army is retaliating.
— ANI (@ANI) 30 October 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਵਿਸ਼ਵ
ਪੰਜਾਬ
ਅੰਮ੍ਰਿਤਸਰ
Advertisement