ਪੜਚੋਲ ਕਰੋ
Advertisement
(Source: Dainik Bhaskar)
Jammu Kashmir: ਸ਼੍ਰੀਨਗਰ 'ਚ ਅੱਤਵਾਦੀ ਘਟਨਾਵਾਂ ਦੇ ਸ਼ੱਕੀ 2 ਅੱਤਵਾਦੀਆਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ, ਹਥਿਆਰ ਤੇ ਗੋਲਾ ਬਾਰੂਦ ਬਰਾਮਦ
Jammu Kashmir Police: ਜੰਮੂ-ਕਸ਼ਮੀਰ ਪੁਲਿਸ ਨੇ ਦੋ ਸ਼ੱਕੀ ਟੀਆਰਐਫ ਅੱਤਵਾਦੀਆਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ।
TRF Militants Arrested in Jammu kashmir: ਜੰਮੂ-ਕਸ਼ਮੀਰ ਪੁਲਿਸ ਨੇ ਲਸ਼ਕਰ ਨਾਲ ਜੁੜੀ ਪਾਬੰਦੀਸ਼ੁਦਾ ਜਥੇਬੰਦੀ ‘ਦਿ ਰੈਜ਼ੀਡੈਂਟ ਫਰੰਟ’ (ਟੀਆਰਐਫ) ਦੇ ਦੋ ਸ਼ੱਕੀ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ।
ਪੁਲਿਸ ਨੇ ਦੋ ਸ਼ੱਕੀਆਂ ਦੀ ਪਛਾਣ ਜ਼ੁਬੈਰ ਗੁਲ ਅਤੇ ਮੁਹੰਮਦ ਹਮਜ਼ਾ ਵਲੀ ਵਜੋਂ ਕੀਤੀ ਹੈ। ਪੁਲਿਸ ਨੇ ਸ਼ਨੀਵਾਰ (18 ਫਰਵਰੀ) ਨੂੰ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਸ਼ੱਕੀ ਸ਼੍ਰੀਨਗਰ 'ਚ ਕਈ ਅੱਤਵਾਦੀ ਘਟਨਾਵਾਂ 'ਚ ਸ਼ਾਮਲ ਰਹੇ ਹਨ। ਮੁਲਜ਼ਮਾਂ ਕੋਲੋਂ ਇੱਕ ਪਿਸਤੌਲ, ਇੱਕ ਗ੍ਰੇਨੇਡ, ਦੋ ਮੈਗਜ਼ੀਨ, ਅੱਠ ਕਾਰਤੂਸ ਅਤੇ ਅਪਰਾਧਿਕ ਸਮੱਗਰੀ ਬਰਾਮਦ ਕੀਤੀ ਗਈ ਹੈ।
ਇਹ ਵੀ ਪੜ੍ਹੋ: George Soros Row: ਰਾਹੁਲ ਦਾ ਸੋਰੋਸ ਕੁਨੈਕਸ਼ਨ! ਭਾਰਤ ਜੋੜੋ ਯਾਤਰਾ ‘ਚ ਸ਼ਾਮਲ ਹੋਏ ਜਾਰਜ ਦੇ ਲੋਕ? ਭਾਜਪਾ ਦਾ ਕਾਂਗਰਸ 'ਤੇ ਤੰਜ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅਪਰਾਧ
ਦੇਸ਼
ਦੇਸ਼
ਸਿਹਤ
Advertisement