ਪੜਚੋਲ ਕਰੋ
Advertisement
ਝਾਰਖੰਡ ਚੋਣਾਂ: ਮੋਦੀ ਨੇ ਆਦਿਵਾਸੀਆਂ ਦੀਆਂ ਤਾਰੀਫਾਂ ਦੇ ਬੰਨ੍ਹੇ ਪੁਲ
ਝਾਰਖੰਡ ਦੇ ਚੋਣ ਪ੍ਰਚਾਰ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੂੰਟੀ ਵਿੱਚ ਜਨਤਾ ਨੂੰ ਸੰਬੋਧਨ ਕੀਤਾ। ਉਨ੍ਹਾਂ ਇਸ ਸਮੇਂ ਭਗਵਾਨ ਰਾਮ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ, ''ਭਗਵਾਨ ਰਾਮ ਜਦੋਂ ਅਯੁੱਧਿਆ ਤੋਂ ਨਿਕਲੇ ਤਦ ਰਾਜਕੁਮਾਰ ਰਾਮ ਸਨ ਤੇ ਜਦੋਂ 14 ਸਾਲਾਂ ਦੇ ਬਨਵਾਸ ਕੱਟ ਵਾਪਸ ਆਏ ਤਾਂ ਮਰਿਆਦਾ ਪ੍ਰਸ਼ੋਤਮ ਭਗਵਾਨ ਰਾਮ ਬਣ ਗਏ। ਇਹ ਇਸ ਲਈ ਹੋਇਆ ਕਿਉਂਕਿ ਉਹ 14 ਸਾਲ ਆਦਿਵਾਸੀਆਂ ਦੇ ਵਿਚਕਾਰ ਰਹੇ। ਇਹ ਹੈ ਆਦਿਵਾਸੀਆਂ ਦੀ ਸੱਭਿਅਤਾ।
ਰਾਂਚੀ: ਝਾਰਖੰਡ ਦੇ ਚੋਣ ਪ੍ਰਚਾਰ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੂੰਟੀ ਵਿੱਚ ਜਨਤਾ ਨੂੰ ਸੰਬੋਧਨ ਕੀਤਾ। ਉਨ੍ਹਾਂ ਇਸ ਸਮੇਂ ਭਗਵਾਨ ਰਾਮ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ, ''ਭਗਵਾਨ ਰਾਮ ਜਦੋਂ ਅਯੁੱਧਿਆ ਤੋਂ ਨਿਕਲੇ ਤਦ ਰਾਜਕੁਮਾਰ ਰਾਮ ਸਨ ਤੇ ਜਦੋਂ 14 ਸਾਲਾਂ ਦੇ ਬਨਵਾਸ ਕੱਟ ਵਾਪਸ ਆਏ ਤਾਂ ਮਰਿਆਦਾ ਪ੍ਰਸ਼ੋਤਮ ਭਗਵਾਨ ਰਾਮ ਬਣ ਗਏ। ਇਹ ਇਸ ਲਈ ਹੋਇਆ ਕਿਉਂਕਿ ਉਹ 14 ਸਾਲ ਆਦਿਵਾਸੀਆਂ ਦੇ ਵਿਚਕਾਰ ਰਹੇ। ਇਹ ਹੈ ਆਦਿਵਾਸੀਆਂ ਦੀ ਸੱਭਿਅਤਾ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ''ਜਿਸ ਰਾਮ ਮੰਦਰ ਦੇ ਫੈਸਲੇ ਨੂੰ ਲੈ ਕੇ ਕਾਂਗਰਸ ਤੇ ਉਨ੍ਹਾਂ ਦੇ ਸਮਰਥਕਾਂ ਦੀਆਂ ਸਰਕਾਰਾਂ ਲੰਬੇ ਸਮੇਂ ਲਈ ਲਟਕਾਈ ਰੱਖਿਆ, ਉਹ ਫੈਸਲਾ ਵੀ ਸ਼ਾਂਤੀਪੂਰਨ ਆ ਗਿਆ।''
ਪੀਐਮ ਮੋਦੀ ਝਾਰਖੰਡ ਦੀਆਂ ਰੈਲੀਆਂ ਵਿੱਚ ਅਯੁੱਧਿਆ ਦਾ ਜ਼ਿਕਰ ਲਗਾਤਾਰ ਕਰਦੇ ਰਹੇ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਦੇਸ਼
Advertisement