ਪੜਚੋਲ ਕਰੋ

1600 ਸ਼ਹਿਰਾਂ 'ਚ ਸ਼ੁਰੂ ਹੋਈ ਜੀਓ ਗੀਗਾ ਫਾਈਬਰ ਸੇਵਾ, ਇੱਕ ਟੋਲ-ਫਰੀ ਫੋਨ ਕਾਲ ਨਾਲ ਮਿਲੇਗਾ ਬ੍ਰਾਡਬੈਂਡ 

ਰਿਲਾਇੰਸ ਜੀਓ ਦੀ ਬ੍ਰਾਡਬੈਂਡ ਸੇਵਾ ‘ਜੀਓ ਗੀਗਾ ਫਾਈਬਰ’ ਅੱਜ ਤੋਂ ਪੂਰੇ ਦੇਸ਼ ‘ਚ ਸ਼ੁਰੂ ਹੋ ਰਹੀ ਹੈ। ਇਸ ਦੇ ਨਾਲ ਕੰਪਨੀ ਘੱਟੋ-ਘੱਟ 100 ਐਮਬੀਪੀਐਸ ਦੀ ਇੰਟਰਨੈਟ ਸਪੀਡ, ਲਾਈਫਟਾਈਮ ਫਰੀ ਕਾਲ, ਫਰੀ ਡੀਟੀਐਚ ਟੀਵੀ ਤੇ ਡਿਸ਼ ਉਪਲੱਬਧ ਕਰਾਵੇਗੀ। ਇਸ ਦੇ ਲਈ ਘੱਟੋ-ਘੱਟ 700 ਰੁਪਏ ਮਹੀਨੇ ਦਾ ਭੁਗਤਾਨ ਕਰਨਾ ਪਵੇਗਾ।

ਨਵੀਂ ਦਿੱਲੀ: ਰਿਲਾਇੰਸ ਜੀਓ ਦੀ ਬ੍ਰਾਡਬੈਂਡ ਸੇਵਾ ‘ਜੀਓ ਗੀਗਾ ਫਾਈਬਰ’ ਅੱਜ ਤੋਂ ਪੂਰੇ ਦੇਸ਼ ‘ਚ ਸ਼ੁਰੂ ਹੋ ਰਹੀ ਹੈ। ਇਸ ਦੇ ਨਾਲ ਕੰਪਨੀ ਘੱਟੋ-ਘੱਟ 100 ਐਮਬੀਪੀਐਸ ਦੀ ਇੰਟਰਨੈਟ ਸਪੀਡ, ਲਾਈਫਟਾਈਮ ਫਰੀ ਕਾਲ, ਫਰੀ ਡੀਟੀਐਚ ਟੀਵੀ ਤੇ ਡਿਸ਼ ਉਪਲੱਬਧ ਕਰਾਵੇਗੀ। ਇਸ ਦੇ ਲਈ ਘੱਟੋ-ਘੱਟ 700 ਰੁਪਏ ਮਹੀਨੇ ਦਾ ਭੁਗਤਾਨ ਕਰਨਾ ਪਵੇਗਾ। ਜੀਓ ਲੈਂਡ ਲਾਈਨ ਤੋਂ 500 ਰੁਪਏ ਮਹੀਨਾ ਕਿਰਾਏ ‘ਤੇ ਅਮਰੀਕਾ ਅਤੇ ਕੈਨੇਡਾ ‘ਚ ਅਨਲਿਮਟਿਡ ਇੰਟਰਨੈਸ਼ਨਲ ਕਾਲ ਵੀ ਕੀਤੀ ਜਾ ਸਕੇਗੀ। ਭਾਰਤ ‘ਚ ਜੀਓ ਗੀਗਾ ਫਾਈਬਰ ਦੀ ਸਭ ਤੋਂ ਘੱਟ ਸਪੀਡ 100 ਐਮਬੀਪੀਐਸ ਹੋਵੇਗੀ। ਕੰਪਨੀ ਦਾ ਇੱਕ ਜੀਬੀਪੀਐਸ ਤਕ ਦੀ ਸਪੀਡ ਪੇਸ਼ ਕਰਨ ਦਾ ਪਲਾਨ ਹੈ। ਜੀਓ ਗੀਗਾ ਫਾਈਬਰ ਦੇ ਪਲਾਨ 700 ਰੁਪਏ ਮਹੀਨਾ ਤੋਂ ਸ਼ੁਰੂ ਹੋ ਕੇ 10,000 ਰੁਪਏ ਮਹੀਨਾ ਤਕ ਹੋਣਗੇ। ਇਸ ਤੋਂ ਇਲਾਵਾ 2020 ਦੇ ਮੱਧ ਤਕ ਜੀਓ ਗੀਗਾ ਫਾਈਬਰ ਦੇ ਪ੍ਰੀਮੀਅਮ ਗਾਹਕ ਘਰ ਬੈਠੇ ਫ਼ਿਲਮ ਦੇ ਰਿਲੀਜ਼ ਦਿਨ ਹੀ ਉਸ ਨੂੰ ਵੇਖ ਸਕਣਗੇ। ਇਸ ਨੂੰ ਜੀਓ ਨੇ ‘ਫਸਟ ਡੇ ਫਸਟ ਸ਼ੋਅ’ ਦਾ ਨਾਂ ਦਿੱਤਾ ਹੈ। ਇੱਕ ਰਿਪੋਰਟ ਮੁਤਾਬਕ ਸ਼ੁਰੂਆਤ ਦੇ ਦੋ ਮਹੀਨੇ ‘ਚ ਜੀਓ ਫਾਈਬਰ ਕੁਨੈਕਸ਼ਨ ਯੂਜ਼ਰਸ ਨੂੰ ਬਿਲਕੁਲ ਫਰੀ ਮਿਲ ਸਕਦਾ ਹੈ। ਜੀਓ ਫਾਈਬਰ ਸੇਵਾ ਲਈ 1.5 ਕਰੋੜ ਰਜਿਸਟ੍ਰੇਸ਼ਨ ਮਿਲਣ ਦਾ ਦਾਅਵਾ ਕੀਤਾ ਹੈ। ਟ੍ਰਾਇਲ ਫੇਜ਼ ‘ਚ ਜੀਓ ਨੇ ਪਹਿਲਾਂ ਹੀ ਕੁਝ ਥਾਂਵਾਂ ‘ਤੇ ਫਾਈਬਰ ਸਰਵਿਸ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਜੀਓ ਨੇ ਅਜੇ ਤਕ ਫਾਈਬਰ ਸਰਵਿਸ ਦੇ ਪਲਾਨ ਦੀ ਕੋਈ ਲਿਸਟ ਜਾਰੀ ਨਹੀਂ ਕੀਤੀ। ਜੋ ਐਲਾਨ ਹੋਇਆ ਸੀ ਉਸ ਮੁਤਾਬਕ ਜੀਓ ਦੇ ਵੈਲਕਮ ਆਫਰ ‘ਚ ਯੂਜ਼ਰਸ ਨੂੰ ਐਚਡੀ ਐਲਈਡੀ ਟੀਵੀ ਤੇ ਫਰੀ ਸੈਟਅੱਪ ਬਾਕਸ ਮਿਲ ਸਕਦਾ ਹੈ। ਵੈਲਕਮ ਆਫਰ ਦਾ ਫਾਇਦਾ ਉਨ੍ਹਾਂ ਲੋਕਾਂ ਨੂੰ ਮਿਲੇਗਾ ਜਿਨ੍ਹਾਂ ਨੇ ਸਲਾਨਾ ਪਲਾਨ ਦਾ ਸਬਸਕ੍ਰਿਪਸ਼ਨ ਲੈਣਾ ਹੈ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Ludhiana News: ਪੁਲਿਸ ਮਹਿਕਮੇ 'ਚ ਹੋਏ ਤਬਾਦਲੇ, ਬਦਲੇ ਗਏ SHO

Farmer Protest: ਪਹਿਲਾਂ ਸਮੱਸਿਆ ਪੈਦਾ ਕੀਤੀ, ਹੁਣ ਕੀਤੇ ਹੱਥ ਖੜ੍ਹੇ, ਇਹ ਖੁਦਕੁਸ਼ੀ ਲਈ ਉਕਸਾਉਣ ਵਰਗਾ, SC ਨੇ ਡੱਲੇਵਾਲ ਮਾਮਲੇ 'ਚ ਪੰਜਾਬ ਸਰਕਾਰ ਨੂੰ ਪਾਈ ਝਾੜ

ਪੰਜਾਬ ਅਤੇ ਚੰਡੀਗੜ੍ਹ 'ਚ ਪੈ ਰਿਹਾ ਮੀਂਹ, 17 ਜ਼ਿਲ੍ਹਿਆਂ 'ਚ ਧੁੰਦ ਦਾ ਅਲਰਟ, ਤੇਜ਼ ਹਵਾਵਾਂ ਨਾਲ ਵਧੇਗੀ ਠੰਡ

ਕੇਂਦਰ ਦੇ ਫੈਸਲੇ 'ਤੇ ਭੜਕੇ ਸੁਖਬੀਰ ਬਾਦਲ, ਕਿਹਾ - ਸਰਕਾਰ ਇਸ ਮਹਾਨ ਵਿਅਕਤੀ ਦਾ ਕਿਉਂ ਕਰ ਰਹੀ ਇੰਨਾ ਨਿਰਾਦਰ...
ਕੇਂਦਰ ਦੇ ਫੈਸਲੇ 'ਤੇ ਭੜਕੇ ਸੁਖਬੀਰ ਬਾਦਲ, ਕਿਹਾ - ਸਰਕਾਰ ਇਸ ਮਹਾਨ ਵਿਅਕਤੀ ਦਾ ਕਿਉਂ ਕਰ ਰਹੀ ਇੰਨਾ ਨਿਰਾਦਰ...
Advertisement
ABP Premium

ਵੀਡੀਓਜ਼

Farmers Protest | Supereme Court | ਸੁਪਰੀਮ ਕੋਰਟ ਦੀ ਸੁਣਵਾਈ 'ਤੇ ਡੱਲੇਵਾਲ ਦਾ ਬਿਆਨ ਨਹੀਂ ਚਾਹੀਦੀ ਹਮਦਰਦੀ!Farmers Protes|Dallewal|ਪੰਜਾਬ ਬੰਦ ਨੂੰ ਲੈ ਕੇ ਕਿਸਾਨ ਤਿਆਰ,'ਨਾ ਮਿਲੇਗੀ ਸਬਜ਼ੀ ਤੇ ਨਾ ਹੋਵੇਗੀ ਦੁੱਧ ਦੀ ਸਪਲਾਈ'Weather Updates | ਸੈਲਾਨੀਆਂ ਲਈ ਵੱਡੀ ਖੁਸ਼ਖਬਰੀ, ਹਿਮਾਚਲ 'ਚ ਵਧੀ ਬਰਫ਼ਵਾਰੀ |Abp SanjhaFarmers Protest | ਅੰਨਦਾਤਾ ਨੂੰ ਪੰਜਾਬ ਦੀ ਲੋੜ ਕਿਸਾਨ ਮਹਿਲਾ ਨੇ ਕੀਤੀ ਅਪੀਲ |Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Ludhiana News: ਪੁਲਿਸ ਮਹਿਕਮੇ 'ਚ ਹੋਏ ਤਬਾਦਲੇ, ਬਦਲੇ ਗਏ SHO
Ludhiana News: ਪੁਲਿਸ ਮਹਿਕਮੇ 'ਚ ਹੋਏ ਤਬਾਦਲੇ, ਬਦਲੇ ਗਏ SHO
Farmer Protest: ਪਹਿਲਾਂ ਸਮੱਸਿਆ ਪੈਦਾ ਕੀਤੀ, ਹੁਣ ਕੀਤੇ ਹੱਥ ਖੜ੍ਹੇ, ਇਹ ਖੁਦਕੁਸ਼ੀ ਲਈ ਉਕਸਾਉਣ ਵਰਗਾ, SC ਨੇ ਡੱਲੇਵਾਲ ਮਾਮਲੇ 'ਚ ਪੰਜਾਬ ਸਰਕਾਰ ਨੂੰ ਪਾਈ ਝਾੜ
Farmer Protest: ਪਹਿਲਾਂ ਸਮੱਸਿਆ ਪੈਦਾ ਕੀਤੀ, ਹੁਣ ਕੀਤੇ ਹੱਥ ਖੜ੍ਹੇ, ਇਹ ਖੁਦਕੁਸ਼ੀ ਲਈ ਉਕਸਾਉਣ ਵਰਗਾ, SC ਨੇ ਡੱਲੇਵਾਲ ਮਾਮਲੇ 'ਚ ਪੰਜਾਬ ਸਰਕਾਰ ਨੂੰ ਪਾਈ ਝਾੜ
ਪੰਜਾਬ ਅਤੇ ਚੰਡੀਗੜ੍ਹ 'ਚ ਪੈ ਰਿਹਾ ਮੀਂਹ, 17 ਜ਼ਿਲ੍ਹਿਆਂ 'ਚ ਧੁੰਦ ਦਾ ਅਲਰਟ, ਤੇਜ਼ ਹਵਾਵਾਂ ਨਾਲ ਵਧੇਗੀ ਠੰਡ
ਪੰਜਾਬ ਅਤੇ ਚੰਡੀਗੜ੍ਹ 'ਚ ਪੈ ਰਿਹਾ ਮੀਂਹ, 17 ਜ਼ਿਲ੍ਹਿਆਂ 'ਚ ਧੁੰਦ ਦਾ ਅਲਰਟ, ਤੇਜ਼ ਹਵਾਵਾਂ ਨਾਲ ਵਧੇਗੀ ਠੰਡ
ਕੇਂਦਰ ਦੇ ਫੈਸਲੇ 'ਤੇ ਭੜਕੇ ਸੁਖਬੀਰ ਬਾਦਲ, ਕਿਹਾ - ਸਰਕਾਰ ਇਸ ਮਹਾਨ ਵਿਅਕਤੀ ਦਾ ਕਿਉਂ ਕਰ ਰਹੀ ਇੰਨਾ ਨਿਰਾਦਰ...
ਕੇਂਦਰ ਦੇ ਫੈਸਲੇ 'ਤੇ ਭੜਕੇ ਸੁਖਬੀਰ ਬਾਦਲ, ਕਿਹਾ - ਸਰਕਾਰ ਇਸ ਮਹਾਨ ਵਿਅਕਤੀ ਦਾ ਕਿਉਂ ਕਰ ਰਹੀ ਇੰਨਾ ਨਿਰਾਦਰ...
ਕਾਂਗਰਸ ਦਫ਼ਤਰ ਲਿਆਂਦੀ ਮਨਮੋਹਨ ਸਿੰਘ ਦੀ ਮ੍ਰਿਤਕ ਦੇਹ, ਖੜਗੇ, ਸੋਨੀਆ ਤੇ ਰਾਹੁਲ ਗਾਂਧੀ ਨੇ ਦਿੱਤੀ ਸ਼ਰਧਾਂਜਲੀ

ਮਨਮੋਹਨ ਸਿੰਘ ਦੀ ਯਾਦਗਾਰ ਬਣਾਏਗੀ ਸਰਕਾਰ, ਕੇਂਦਰ ਸਰਕਾਰ ਨੇ ਕੀਤਾ ਵੱਡਾ ਐਲਾਨ

ਸਰਦੀਆਂ 'ਚ ਹਾਰਟ ਅਟੈਕ ਤੋਂ ਇਦਾਂ ਬਚੋ? ਇਸ ਤੋਂ ਜ਼ਿਆਦਾ ਨਾ ਹੋਣ ਦਿਓ ਬੀਪੀ ਰੇਟ

ਹੁਣ ਇਨ੍ਹਾਂ ਲੋਕਾਂ ਦੀ ਖੈਰ ਨਹੀਂ! ਸਰਕਾਰ ਤਿਆਰ ਕਰ ਰਹੀ ਲਿਸਟ, 3 ਸਾਲ ਤੱਕ ਨਹੀਂ ਮਿਲੇਗਾ ਸਿਮ ਕੁਨੈਕਸ਼ਨ

Embed widget