ਪੜਚੋਲ ਕਰੋ

2019 ਲੋਕ ਸਭਾ ਚੋਣਾਂ 'ਚ ਬੀਜੇਪੀ ਖਿਲਾਫ ਕਨ੍ਹੱਈਆ ਨੂੰ ਸ਼ਿੰਗਾਰਿਆ

  ਨਵੀਂ ਦਿੱਲੀ: ਜੇਐਨਯੂ ਸਟੂਡੈਂਟ ਯੂਨੀਅਨ (JNUSU) ਦਾ ਸਾਬਕਾ ਪ੍ਰਧਾਨ ਕਨ੍ਹੱਈਆ ਕੁਮਾਰ ਬੇਗੂਸਰਾਏ ਤੋਂ ਕਮਿਊਨਿਸਟ ਪਾਰਟੀ ਆਫ ਇੰਡੀਆ ਦੇ ਉਮੀਦਵਾਰ ਵਜੋਂ ਲੋਕ ਸਭਾ ਚੋਣਾਂ ਲੜੇਗਾ। ਮਹਾਗਠਜੋੜ ਤੋਂ ਆਰਜੇਡੀ ਕਾਂਗਰਸ, ਜੀਤਨ ਰਾਮ ਮਾਂਝੀ ਦੀ ਪਾਰਟੀ ਹਮ ਤੇ ਐਨਸੀਪੀ 2019 ਵਿੱਚ ਕਨ੍ਹੱਈਆ ਕੁਮਾਰ ਨੂੰ ਬੇਗੂਸਰਾਏ ਤੋਂ ਚੋਣਾਂ ਲੜਨ ਵਿੱਚ ਸਹਿਯੋਗ ਦੇਣਗੀਆਂ। ਸੀਪੀਆਈ ਦੇ ਰਾਜ ਸੱਤਰ ਸੱਤਿਆਨਾਰਾਇਣ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪਾਰਟੀ ਸਣੇ ਸਾਰੀਆਂ ਖੱਬੇਪੱਖੀ ਪਾਰਟੀਆਂ ਨੇ ਕਨ੍ਹੱਈਆ ਕੁਮਾਰ ਦੇ ਬੇਗੂਸਰਾਏ ਤੋਂ ਚੋਣਾਂ ਲੜਨ ਨੂੰ ਹਾਮੀ ਭਰੀ ਹੈ। ਉਨ੍ਹਾਂ ਦੱਸਿਆ ਕਿ RJD ਤੇ ਕਾਂਗਰਸ ਵਰਗੇ ਹੋਰ ਦਲ ਵੀ ਇਹੀ ਚਾਹੁੰਦੇ ਹਨ। ਆਰਜੇਡੀ ਮੁਖੀ ਲਾਲੂ ਪ੍ਰਸਾਦ ਯਾਦਵ ਨੇ ਵੀ ਇਸ ਲਈ ਸਹਿਮਤੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਪਾਰਟੀ ਨੇ ਅਗਲੀਆਂ ਆਮ ਚੋਣਾਂ ਵਿੱਚ ਬਿਹਾਰ ਵਿੱਚ ਛੇ ਲੋਕ ਸਭਾ ਸੀਟਾਂ (ਬੇਗੂਸਰਾਏ, ਮਧੂਬਨੀ, ਮੋਤੀਹਾਰੀ, ਖਗੜਿਆ, ਗਯਾ ਤੇ ਬਾਂਕਾ) ’ਤੇ ਚੋਣਾਂ ਲੜਨ ਦਾ ਫੈਸਲਾ ਕੀਤਾ ਹੈ ਪਰ ਇਸ ਬਾਰੇ ਅੰਤਮ ਫੈਸਲਾ ਹਮਖਿਆਲ ਦਲਾਂ ਨਾਲ ਗੱਲਬਾਤ ਦੇ ਬਾਅਦ ਲਿਆ ਜਾਏਗਾ। ਕਨ੍ਹੱਈਆ ਕੁਮਾਰ ਜ਼ਿਲ੍ਹਾ ਬੇਗੂਸਰਾਏ ਦੇ ਬਰੌਨੀ ਪ੍ਰਖੰਡ ਅੰਦਰਗਤ ਬਿਹਟ ਪੰਚਾਇਤ ਦਾ ਮੂਲ ਨਿਵਾਸੀ ਹੈ। ਉਸ ਦੀ ਮਾਂ ਆਂਗਨਵਾੜੀ ਵਰਕਰ ਹੈ ਤੇ ਪਿਤਾ ਛੋਟੇ ਕਿਸਾਨ ਹਨ। ਮੌਜੂਦਾ ਬੇਗੂਸਰਾਏ ਤੋਂ ਬੀਜੇਪੀ ਦੇ ਸੀਨੀਅਰ ਲੀਡਰ ਭੋਲਾ ਸਿੰਘ ਸੰਸਦ ਮੈਂਬਰ ਹਨ। 2014 ਦੀਆਂ ਲੋਕ ਸਭਾ ਚੋਣਾਂ ਵਿੱਚ ਆਰਜੇਡੀ ਉਮੀਦਵਾਰ ਤਨਵੀਰ ਹਸਨ ਦੂਜੇ ਤੇ ਸੀਪੀਆਈ ਉਮੀਦਵਾਰ ਰਾਜੇਂਦਰ ਪ੍ਰਸਾਦ ਸਿੰਘ JDU ਜੇ ਸਮਰਥਨ ਤੋਂ ਤੀਜੇ ਸਥਾਨ ’ਤੇ ਰਹੇ ਸਨ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Ravana Dahan: PM ਮੋਦੀ ਨੇ ਤੀਰ ਮਾਰਕੇ ਸਾੜਿਆ ਰਾਵਣ ! ਲਾਲ ਕਿਲ੍ਹਾ ਮੈਦਾਨ 'ਚ ਕਰਵਾਇਆ ਸਮਾਗਮ, ਰਾਸ਼ਟਰਪਤੀ ਵੀ ਰਹੇ ਮੌਜੂਦ

Illegal Mining: ਕੁਲਦੀਪ ਧਾਲੀਵਾਲ ਤੇ ਹਰਜੋਤ ਬੈਂਸ ਦੀ ਸਰਪ੍ਰਸਤੀ ਹੇਠ ਚਲਦਾ ਨਜਾਇਜ਼ ਰੇਤੇ ਦਾ ਕਾਰੋਬਾਰ, ਮਜੀਠੀਆ ਨੇ ਵੀਡੀਓ ਸਾਂਝੀ ਕਰ ਕੀਤਾ ਦਾਅਵਾ

Punjab News: ਰਵਨੀਤ ਬਿੱਟੂ ਹੋ ਸਕਦੇ ਨੇ ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ, ਜਾਖੜ ਨੂੰ ਹਟਾਉਣ ਲਈ ਲਿਖਿਆ ਮੰਗ ਨੂੰ ਪੱਤਰ, ਪੜ੍ਹੋ ਪੂਰਾ ਮਾਮਲਾ

ਰਵਨੀਤ ਸਿੰਘ ਬਿੱਟੂ ਨੇ ਹਰਿਆਣਾ ਚੋਣਾਂ 'ਚ ਜਿੱਤ ਤੋਂ ਬਾਅਦ ਆਖੀ ਵੱਡੀ ਗੱਲ, ਬੋਲੇ- '2027 ਪੰਜਾਬ ਚੋਣਾਂ 'ਚ ਬਣੇਗੀ BJP ਦੀ ਸਰਕਾਰ'
Ravneet Bittu: ਰਵਨੀਤ ਸਿੰਘ ਬਿੱਟੂ ਨੇ ਹਰਿਆਣਾ ਚੋਣਾਂ 'ਚ ਜਿੱਤ ਤੋਂ ਬਾਅਦ ਆਖੀ ਵੱਡੀ ਗੱਲ, ਬੋਲੇ- '2027 ਪੰਜਾਬ ਚੋਣਾਂ 'ਚ ਬਣੇਗੀ BJP ਦੀ ਸਰਕਾਰ'
Advertisement
ABP Premium

ਵੀਡੀਓਜ਼

ਸ਼ਿਮਲਾ 'ਚ ਦੁਸ਼ਹਿਰਾ ਦੀਆਂ ਰੋਣਕਾਂ, ਸੀਐਮ ਸੁਖਵਿੰਦਰ ਸੁਖੂ ਨੇ ਦਿੱਤੀ ਵਧਾਈਅਸ਼ੋਕ ਪ੍ਰਾਸ਼ਰ ਪੱਪੀ ਤੇ ਰਾਜਾ ਵੜਿੰਗ, ਦਾ ਹੋਇਆ ਆਮਣਾ-ਸਾਮਣਾਸੰਗਰੂਰ ਵਿਖੇ ਦੁਸ਼ਹਿਰਾ ਦੀਆ ਰੋਣਕਾਂ, ਆਪ-ਕਾਂਗਰਸ ਦੇ ਲੀਡਰ ਸਟੇਜ ਤੇ ਇੱਕਠੇ ਦਿਖੇCM ਭਗਵੰਤ ਮਾਨ ਨੇ ਅੰਮ੍ਰਿਤਸਰ ਵਿਖੇ ਮਨਾਇਆ ਦੁਸ਼ਹਿਰਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Ravana Dahan: PM ਮੋਦੀ ਨੇ ਤੀਰ ਮਾਰਕੇ ਸਾੜਿਆ ਰਾਵਣ ! ਲਾਲ ਕਿਲ੍ਹਾ ਮੈਦਾਨ 'ਚ ਕਰਵਾਇਆ ਸਮਾਗਮ, ਰਾਸ਼ਟਰਪਤੀ ਵੀ ਰਹੇ ਮੌਜੂਦ
Ravana Dahan: PM ਮੋਦੀ ਨੇ ਤੀਰ ਮਾਰਕੇ ਸਾੜਿਆ ਰਾਵਣ ! ਲਾਲ ਕਿਲ੍ਹਾ ਮੈਦਾਨ 'ਚ ਕਰਵਾਇਆ ਸਮਾਗਮ, ਰਾਸ਼ਟਰਪਤੀ ਵੀ ਰਹੇ ਮੌਜੂਦ
Illegal Mining: ਕੁਲਦੀਪ ਧਾਲੀਵਾਲ ਤੇ ਹਰਜੋਤ ਬੈਂਸ ਦੀ ਸਰਪ੍ਰਸਤੀ ਹੇਠ ਚਲਦਾ ਨਜਾਇਜ਼ ਰੇਤੇ ਦਾ ਕਾਰੋਬਾਰ, ਮਜੀਠੀਆ ਨੇ ਵੀਡੀਓ ਸਾਂਝੀ ਕਰ ਕੀਤਾ ਦਾਅਵਾ
Illegal Mining: ਕੁਲਦੀਪ ਧਾਲੀਵਾਲ ਤੇ ਹਰਜੋਤ ਬੈਂਸ ਦੀ ਸਰਪ੍ਰਸਤੀ ਹੇਠ ਚਲਦਾ ਨਜਾਇਜ਼ ਰੇਤੇ ਦਾ ਕਾਰੋਬਾਰ, ਮਜੀਠੀਆ ਨੇ ਵੀਡੀਓ ਸਾਂਝੀ ਕਰ ਕੀਤਾ ਦਾਅਵਾ
Punjab News: ਰਵਨੀਤ ਬਿੱਟੂ ਹੋ ਸਕਦੇ ਨੇ ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ, ਜਾਖੜ ਨੂੰ ਹਟਾਉਣ ਲਈ ਲਿਖਿਆ ਮੰਗ ਨੂੰ ਪੱਤਰ, ਪੜ੍ਹੋ ਪੂਰਾ ਮਾਮਲਾ
Punjab News: ਰਵਨੀਤ ਬਿੱਟੂ ਹੋ ਸਕਦੇ ਨੇ ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ, ਜਾਖੜ ਨੂੰ ਹਟਾਉਣ ਲਈ ਲਿਖਿਆ ਮੰਗ ਨੂੰ ਪੱਤਰ, ਪੜ੍ਹੋ ਪੂਰਾ ਮਾਮਲਾ
ਰਵਨੀਤ ਸਿੰਘ ਬਿੱਟੂ ਨੇ ਹਰਿਆਣਾ ਚੋਣਾਂ 'ਚ ਜਿੱਤ ਤੋਂ ਬਾਅਦ ਆਖੀ ਵੱਡੀ ਗੱਲ, ਬੋਲੇ- '2027 ਪੰਜਾਬ ਚੋਣਾਂ 'ਚ ਬਣੇਗੀ BJP ਦੀ ਸਰਕਾਰ'
Ravneet Bittu: ਰਵਨੀਤ ਸਿੰਘ ਬਿੱਟੂ ਨੇ ਹਰਿਆਣਾ ਚੋਣਾਂ 'ਚ ਜਿੱਤ ਤੋਂ ਬਾਅਦ ਆਖੀ ਵੱਡੀ ਗੱਲ, ਬੋਲੇ- '2027 ਪੰਜਾਬ ਚੋਣਾਂ 'ਚ ਬਣੇਗੀ BJP ਦੀ ਸਰਕਾਰ'
Weather Update: ਮਾਨਸੂਨ ਦੀ ਹੋਈ ਵਿਦਾਈ, ਮੌਸਮ ਬਦਲਿਆ, ਠੰਡ ਦੇ ਰਹੀ ਦਸਤਕ, IMD ਨੇ ਸਾਂਝਾ ਕੀਤਾ ਤਾਜ਼ਾ ਅਪਡੇਟ

Noel Tata Net Worth: ਅਰਬਾਂ ਦੀ ਜਾਇਦਾਦ ਦੇ ਮਾਲਕ ਹਨ ਟਾਟਾ ਟਰੱਸਟ ਦੇ ਨਵੇਂ ਚੇਅਰਮੈਨ ਨੋਏਲ ਟਾਟਾ, ਜਾਣੋ ਕਿੰਨੀ ਹੈ ਨੈੱਟ ਵਰਥ

Punjab News: ਜ਼ਿਲ੍ਹੇ ਦੇ ਸਾਰੇ ਸੇਵਾ ਕੇਂਦਰਾਂ ’ਚ ਛੁੱਟੀ, ਜਾਣੋ ਵਜ੍ਹਾ

Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (12-10-2024)

Embed widget