ਪੜਚੋਲ ਕਰੋ
Advertisement
ਭਾਰੀ ਮੀਂਹ ਨਾਲ ਖਿਸਕੀ ਜ਼ਮੀਨ, 12 ਲੋਕਾਂ ਦੀ ਮੌਤ, 80 ਦੇ ਕਰੀਬ ਮਲਬੇ ਹੇਠ
ਇਦਕੀ ਜ਼ਿਲ੍ਹੇ ਦੇ ਰਾਜਮਾਲਾ 'ਚ ਭਾਰੀ ਮੀਂਹ ਤੇ ਤੁਫ਼ਾਨ ਨਾਲ ਸ਼ੁਕਰਵਾਰ ਸੇਵੇਰ ਜ਼ਮੀਨ ਖਿਸਕ ਗਈ ਜਿਸ ਨਾਲ 12 ਲੋਕਾਂ ਦੀ ਮੌਤ ਹੋ ਗਈ।
ਕੇਰਲ: ਇਦਕੀ ਜ਼ਿਲ੍ਹੇ ਦੇ ਰਾਜਮਾਲਾ 'ਚ ਭਾਰੀ ਮੀਂਹ ਤੇ ਤੁਫ਼ਾਨ ਨਾਲ ਸ਼ੁਕਰਵਾਰ ਸੇਵੇਰ ਜ਼ਮੀਨ ਖਿਸਕ ਗਈ ਜਿਸ ਨਾਲ 12 ਲੋਕਾਂ ਦੀ ਮੌਤ ਹੋ ਗਈ। ਇਸ ਕਾਰਨ ਮਨਾਰ ਕੋਲ ਇੱਕ ਚਾਹ ਬਾਗ 'ਚ ਕੰਮ ਕਰਨ ਵਾਲੇ ਤਕਰੀਬਨ 80 ਮਜ਼ਦੂਰ ਵੀ ਫਸੇ ਹੋਏ ਹਨ। ਜਾਣਕਾਰੀ ਮੁਤਾਬਕ ਭਾਰੀ ਬਾਰਸ਼ ਨਾਲ ਰਸਤਾ ਵੀ ਟੁੱਟ ਚੁੱਕਾ ਹੈ ਤੇ ਰਾਹਤ ਕਾਰਜ 'ਚ ਵੀ ਪ੍ਰੇਸ਼ਾਨੀ ਹੋ ਰਹੀ ਹੈ।
ਮੀਂਹ ਕਾਰਨ ਬਚਾਅ ਕਾਰਜ ਪ੍ਰਭਾਵਿਤ ਭਾਰੀ ਮੀਂਹ ਕਾਰਨ ਬਿਜਲੀ ਵੀ ਕੱਟ ਚੁੱਕੀ ਹੈ ਜਿਸ ਕਾਰਨ ਇਲਾਕੇ ਦਾ ਸੰਚਾਰ ਬੂਰੀ ਤਰ੍ਹਾਂ ਠੱਪ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਘੱਟੋ-ਘੱਟ 80 ਲੋਕਾਂ ਦੇ ਫਸੇ ਹੋਣ ਦੀ ਅਸ਼ੰਕਾ ਹੈ। ਜ਼ਮੀਨ ਖਿਸਕਣ ਕਾਰਨ ਕਰੀਬ 10 ਮਜ਼ਦੂਰਾਂ ਦੇ ਘਰ ਉਥੇ ਢਹਿ ਗਏ ਹਨ। ਅਧਿਕਾਰੀਆਂ ਮੁਤਾਬਕ ਇਸ ਇਲਾਕੇ ਨੂੰ ਜੋੜਣ ਵਾਲਾ ਪੁਲ ਵੀ ਭਾਰੀ ਮੀਂਹ ਕਾਰਨ ਸ਼ੁਕਰਵਾਰ ਨੂੰ ਟੁੱਟ ਗਿਆ ਜਿਸ ਕਾਰਨ ਘਾਟਨ ਸਥਾਨ ਤੇ ਪਹੁੰਚਣ 'ਚ ਤੰਗੀ ਆ ਰਹੀ ਹੈ। ਉੱਥੇ ਹੀ ਮੌਸਮ ਵਿਭਾਗ ਨੇ ਪੂਰੇ ਇਲਾਕੇ ਨੂੰ ਰੈੱਡ ਅਲਰਟ ਤੇ ਰੱਖਿਆ ਹੈ।#WATCH Kerala: Visuals from the landslide site in Rajamala, Idukki district. 7 bodies have been recovered from the site, so far.
Kerala Minister MM Mani says, "The rescue operation is underway. I will be going to Idukki." pic.twitter.com/SRlLVd60xn — ANI (@ANI) August 7, 2020
Kerala: Rescue workers at the landslide site in Rajamala, Idukki district shift bodies on make-shift slings.
Seven people have died in the incident. https://t.co/7nlte3EsGU pic.twitter.com/Pu5khvkiH8 — ANI (@ANI) August 7, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਤਕਨਾਲੌਜੀ
ਸਿਹਤ
ਪੰਜਾਬ
Advertisement