ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਨਸੀਰੂਦੀਨ ਸ਼ਾਹ ਸਮੇਤ 600 ਦਿੱਗਜ ਕਲਾਕਾਰਾਂ ਨੇ ਕੀਤੀ ਬੀਜੇਪੀ ਨੂੰ ਵੋਟ ਨਾ ਪਾਉਣ ਦੀ ਅਪੀਲ
ਐਕਟਰ ਨਸੀਰੂਦੀਨ ਸ਼ਾਹ ਸਮੇਤ ਥਿਏਟਰ ਤੇ ਕਲਾ ਨਾਲ ਜੁੜੀਆਂ 600 ਤੋਂ ਜ਼ਿਆਦਾ ਹਸਤੀਆਂ ਨੇ ਲੋਕਾਂ ਨੂੰ ਭਾਰਤੀ ਜਨਤਾ ਪਾਰਟੀ ਨੂੰ ਵੋਟ ਨਾ ਪਾਉਣ ਦੀ ਅਪੀਲ ਕੀਤੀ ਹੈ।
![ਨਸੀਰੂਦੀਨ ਸ਼ਾਹ ਸਮੇਤ 600 ਦਿੱਗਜ ਕਲਾਕਾਰਾਂ ਨੇ ਕੀਤੀ ਬੀਜੇਪੀ ਨੂੰ ਵੋਟ ਨਾ ਪਾਉਣ ਦੀ ਅਪੀਲ Konkona Sensharma, Naseeruddin Shah Appeal to Vote Against BJP ਨਸੀਰੂਦੀਨ ਸ਼ਾਹ ਸਮੇਤ 600 ਦਿੱਗਜ ਕਲਾਕਾਰਾਂ ਨੇ ਕੀਤੀ ਬੀਜੇਪੀ ਨੂੰ ਵੋਟ ਨਾ ਪਾਉਣ ਦੀ ਅਪੀਲ](https://static.abplive.com/wp-content/uploads/sites/5/2019/04/05165334/Naseeruddin-Shah.jpeg?impolicy=abp_cdn&imwidth=1200&height=675)
ਮੁੰਬਈ: ਬਾਲੀਵੁੱਡ ਐਕਟਰ ਨਸੀਰੂਦੀਨ ਸ਼ਾਹ ਸਮੇਤ ਥਿਏਟਰ ਤੇ ਕਲਾ ਨਾਲ ਜੁੜੀਆਂ 600 ਤੋਂ ਜ਼ਿਆਦਾ ਹਸਤੀਆਂ ਨੇ ਲੋਕਾਂ ਨੂੰ ਭਾਰਤੀ ਜਨਤਾ ਪਾਰਟੀ ਨੂੰ ਵੋਟ ਨਾ ਪਾਉਣ ਦੀ ਅਪੀਲ ਕੀਤੀ ਹੈ। ਸਭ ਨੇ ਇੱਕ ਪੱਤਰ ਲਿੱਖ ਕੇ ਲੋਕਾਂ ਨੂੰ ਕਿਹਾ, “ਬੀਜੇਪੀ ਨੁੰ ਵੋਟ ਨਾ ਦੇ ਕੇ ਉਨ੍ਹਾਂ ਨੂੰ ਸੱਤਾ ਤੋਂ ਬਾਹਰ ਕਰੋ।”
ਅਪੀਲ ਕਰਨ ਵਾਲਿਆਂ ‘ਚ ਅਮੋਲ ਪਾਲੇਕਰ, ਨਸੀਰੂਦੀਨ ਸ਼ਾਹ, ਗਿਰੀਸ਼ ਕਰਨਾਡ, ਐਮਕੇ ਰੈਨਾ ਤੇ ਉਸ਼ਾ ਗਾਂਗੁਲੀ ਜਿਹੇ ਕਲਾਕਾਰ ਵੀ ਸ਼ਾਮਲ ਹਨ। ਪੀਟੀਆਈ ਦੀ ਖ਼ਬਰ ਮੁਤਾਬਕ ਸਭ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਭਾਰਤ ਦੀ ਅਤੇ ਇਸ ਦੇ ਸਵਿਧਾਨ ਦੀ ਅਵਧਾਰਣਾ ਖ਼ਤਰੇ ‘ਚ ਹੈ। ਬੀਜੇਪੀ ਨੂੰ ਵੋਟ ਨਾ ਦਿਓ।
ਇਹ ਪੱਤਰ ਵੀਰਵਾਰ ਨੂੰ ਜਾਰੀ ਕੀਤਾ ਗਿਆ। ਇਸ ਨੂੰ 12 ਭਾਸ਼ਾਵਾਂ ‘ਚ ਤਿਆਰ ਕਰ ਆਰਟੀਸਟ ਯੂਨਾਈਟ ਇੰਡੀਆ ਵੈਬ ਸਾਇਟ ‘ਤੇ ਸਾਂਝਾ ਵੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪੱਤਰ ‘ਤੇ ਹਸਤੀਆਂ ਦੇ ਦਸਤਖ਼ਤ ਵੀ ਕੀਤੇ ਹੋਏ ਹਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਜਲੰਧਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)