Lok Sabha Election Result 2024: 542 ਸੀਟਾਂ 'ਤੇ ਆਏ ਨਤੀਜੇ, ਜਾਣੋ ਕਿਹੜੀ ਪਾਰਟੀ ਨੂੰ ਮਿਲੀਆਂ ਕਿੰਨੀਆਂ ਸੀਟਾਂ
Lok Sabha Election Result 2024: ਚੋਣ ਕਮਿਸ਼ਨ ਨੇ 543 ਲੋਕ ਸਭਾ ਹਲਕਿਆਂ ਵਿੱਚੋਂ 542 ਦੇ ਨਤੀਜੇ ਐਲਾਨ ਦਿੱਤੇ ਹਨ, ਜਿਸ ਵਿੱਚ ਭਾਜਪਾ ਨੂੰ 240 ਅਤੇ ਕਾਂਗਰਸ ਨੂੰ 99 ਸੀਟਾਂ ਮਿਲੀਆਂ ਹਨ।
Lok Sabha Election Result 2024: ਚੋਣ ਕਮਿਸ਼ਨ ਨੇ 543 ਲੋਕ ਸਭਾ ਹਲਕਿਆਂ ਵਿੱਚੋਂ 542 ਦੇ ਨਤੀਜੇ ਐਲਾਨ ਦਿੱਤੇ ਹਨ, ਜਿਸ ਵਿੱਚ ਭਾਜਪਾ ਨੂੰ 240 ਅਤੇ ਕਾਂਗਰਸ ਨੂੰ 99 ਸੀਟਾਂ ਮਿਲੀਆਂ ਹਨ। ਉੱਥੇ ਹੀ ਹਾਲੇ ਵੀ ਮਹਾਰਾਸ਼ਟਰ ਦੇ ਬੀਡ ਹਲਕੇ ਦੇ ਨਤੀਜੇ ਦੀ ਉਡੀਕ ਕੀਤੀ ਜਾ ਰਹੀ ਹੈ - ਜਿੱਥੇ ਐਨਸੀਪੀ (ਸ਼ਰਦ ਪਵਾਰ) ਦੇ ਉਮੀਦਵਾਰ ਬਜਰੰਗ ਮਨੋਹਰ ਸੋਨਵਾਨੇ ਭਾਜਪਾ ਦੀ ਪੰਕਜਾ ਮੁੰਡੇ ਤੋਂ ਅੱਗੇ ਚੱਲ ਰਹੇ ਹਨ।
ਲੋਕ ਸਭਾ ਦੇ 543 ਮੈਂਬਰ ਹਨ। ਹਾਲਾਂਕਿ, ਭਾਜਪਾ ਦੇ ਸੂਰਤ ਤੋਂ ਉਮੀਦਵਾਰ ਮੁਕੇਸ਼ ਦਲਾਲ ਦੀ ਬਿਨਾਂ ਮੁਕਾਬਲੇ ਜਿੱਤ ਹੋਣ ਕਰਕੇ 542 ਸੀਟਾਂ ਲਈ ਵੋਟਾਂ ਦੀ ਗਿਣਤੀ ਕੀਤੀ ਗਈ। ਚੋਣ ਕਮਿਸ਼ਨ ਦੀ ਵੈੱਬਸਾਈਟ 'ਤੇ ਤਾਜ਼ਾ ਅਪਡੇਟਾਂ ਦੇ ਅਨੁਸਾਰ, ਲੋਕ ਸਭਾ ਚੋਣਾਂ ਵਿੱਚ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਪਾਰਟੀਆਂ ਪਾਰਟੀਆਂ ਨੇ ਕਿੰਨੀਆਂ ਸੀਟਾਂ 'ਤੇ ਜਿੱਤ ਕੀਤੀ ਹਾਸਲ, ਇੱਥੇ ਜਾਣੋ ਹਰੇਕ ਗੱਲ-
ਭਾਜਪਾ - 240
ਕਾਂਗਰਸ - 99
ਸਮਾਜਵਾਦੀ ਪਾਰਟੀ - 37
ਤ੍ਰਿਣਮੂਲ ਕਾਂਗਰਸ - 29
ਡੀਐਮਕੇ - 22
ਟੀਡੀਪੀ - 16
ਜਨਤਾ ਦਲ (ਯੂ)- 12
ਸ਼ਿਵ ਸੈਨਾ (ਊਧਵ ਬਾਲਾਸਾਹਿਬ ਠਾਕਰੇ) - 9
ਐਨਸੀਪੀ (ਸ਼ਰਦ ਪਵਾਰ) 7, 1 ਵਿੱਚ ਅੱਗੇ
ਸ਼ਿਵ ਸੈਨਾ - 7
ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ) - 5
YSRCP - 4
RJD - 4
ਸੀਪੀਆਈ (ਐਮ)- 4
ਇੰਡੀਅਨ ਯੂਨੀਅਨ ਮੁਸਲਿਮ ਲੀਗ -3
ਆਪ - 3
ਜਨਾਸੇਨਾ ਪਾਰਟੀ - 2
CP(ML)(L) - 2
JD(S) - 2
Viduthalai Chiruthaigal Katchi - 2
CPI - 2
RLD - 2
ਨੈਸ਼ਨਲ ਕਾਨਫਰੰਸ - 2
ਯੂਨਾਈਟਿਡ ਪੀਪਲਜ਼ ਪਾਰਟੀ, ਲਿਬਰਲ - 1
ਅਸੋਮ ਗਨਾ ਪ੍ਰੀਸ਼ਦ - 1
ਹਿੰਦੁਸਤਾਨੀ ਅਵਾਮ ਮੋਰਚਾ (ਸੈਕੂਲਰ) - 1
ਕੇਰਲ ਕਾਂਗਰਸ - 1
ਇਨਕਲਾਬੀ ਸਮਾਜਵਾਦੀ ਪਾਰਟੀ - 1
NCP - 1
ਵਾਇਸ ਆਫ ਦਿ ਪੀਪਲ ਪਾਰਟੀ- 1
ਜ਼ੋਰਮ ਲੋਕ ਲਹਿਰ - 1
ਸ਼੍ਰੋਮਣੀ ਅਕਾਲੀ ਦਲ - 1
ਨੈਸ਼ਨਲ ਡੈਮੋਕਰੇਟਿਕ ਪਾਰਟੀ - 1
ਭਾਰਤ ਆਦਿਵਾਸੀ ਪਾਰਟੀ - 1
ਸਿੱਕਮ ਕ੍ਰਾਂਤੀਕਾਰੀ ਮੋਰਚਾ - 1
ਪੁਨਰ-ਸੁਰਜੀਤੀ ਦ੍ਰਵਿੜ ਮੁਨੇਤਰ ਕੜਗਮ - 1
ਆਜ਼ਾਦ ਸਮਾਜ ਪਾਰਟੀ (ਕਾਂਸ਼ੀ ਰਾਮ)- 1
ਅਪਨਾ ਦਲ (ਸੋਨੇਲਾਲ)- 1
AJSU ਪਾਰਟੀ - 1
AIMIM - 1
ਆਜ਼ਾਦ- 7
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
ਇਹ ਵੀ ਪੜ੍ਹੋ: ਫਰੀਦਕੋਟ-ਖਡੂਰ ਸਾਹਿਬ ਦੀ ਜਿੱਤ ਪਿੱਛੇ ਭਿੰਡਰਾਂਵਾਲੇ ਦੇ ਭਤੀਜੇ ਨੇ ਦੱਸਿਆ ਵੱਡਾ ਕਾਰਨ, ਹੱਥ ਆਈ ਜਿੱਤ ਦੀ ਇੰਝ ਕਰਨਗੇ ਵਰਤੋਂ