ਪੜਚੋਲ ਕਰੋ
ਸਾਂਸਦ ਮੋਹਨ ਡੇਲਕਰ ਨੇ ਕੀਤੀ ਖੁਦਕੁਸ਼ੀ, ਹੋਟਲ 'ਚੋਂ ਮਿਲੀ ਲਾਸ਼
ਦਾਦਰ ਤੇ ਨਾਗਰ ਹਵੇਲੀ ਦੇ ਸਾਂਸਦ ਮੋਹਨ ਡੇਲਕਰ ਨੇ ਖੁਦਕੁਸ਼ੀ ਕਰ ਲਈ ਹੈ। ਉਸ ਦੀ ਲਾਸ਼ ਮੁੰਬਈ ਦੇ ਹੋਟਲ ਸੀ ਗ੍ਰੀਨ ਮਰੀਨ 'ਚ ਮਿਲੀ ਹੈ।

ਮੋਹਨ ਡੇਲਕਰ
ਮੁੰਬਈ: ਦਾਦਰ ਤੇ ਨਾਗਰ ਹਵੇਲੀ ਦੇ ਸਾਂਸਦ ਮੋਹਨ ਡੇਲਕਰ ਨੇ ਖੁਦਕੁਸ਼ੀ ਕਰ ਲਈ ਹੈ। ਉਸ ਦੀ ਲਾਸ਼ ਮੁੰਬਈ ਦੇ ਹੋਟਲ ਸੀ ਗ੍ਰੀਨ ਮਰੀਨ 'ਚ ਮਿਲੀ ਹੈ।
ਇਸ ਦੌਰਾਨ ਇੱਕ ਸੁਸਾਈਡ ਨੋਟ ਵੀ ਮਿਲਿਆ ਹੈ ਜੋ ਗੁਜਰਾਤੀ ਭਾਸ਼ਾ ਵਿੱਚ ਲਿਖਿਆ ਹੋਇਆ ਹੈ। ਉਹ ਇਸ ਲੋਕ ਸਭਾ ਹਲਕੇ ਤੋਂ ਸੁਤੰਤਰ ਸੰਸਦ ਮੈਂਬਰ ਸਨ। ਸੰਸਦ ਮੈਂਬਰ ਦੀ ਮ੍ਰਿਤਕ ਦੇਹ ਨੂੰ ਪੋਸਟ ਮਾਰਟਮ ਲਈ ਭੇਜਿਆ ਗਿਆ ਹੈ। ਉਧਰ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
Before You Go
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
ਟ੍ਰੈਂਡਿੰਗ ਟੌਪਿਕ






















