ਪੜਚੋਲ ਕਰੋ
Advertisement
ਹੁਣ ਗਊ ਮੂਤਰ ਨਾਲ ਬਣੇ ਫੀਨਾਈਲ ਨਾਲ ਸਾਫ਼ ਹੋਣਗੇ ਸਰਕਾਰੀ ਦਫ਼ਤਰ, ਜਾਰੀ ਹੋਇਆ ਫਰਮਾਨ
ਪਸ਼ੂ ਪਾਲਣ ਵਿਭਾਗ ਦੇ ਮੰਤਰੀ ਪ੍ਰੇਮ ਸਿੰਘ ਪਟੇਲ ਨੇ ਕਿਹਾ ਕਿ ਇਸ ਕਦਮ ਦਾ ਉਦੇਸ਼ ਗੌਮੁਤਰ ਦੇ ਬੋਟਲਿੰਗ ਪਲਾਂਟ ਨੂੰ ਉਤਸ਼ਾਹਿਤ ਕਰਨਾ ਤੇ ਗੌਮਤਰ ਫੈਕਟਰੀਆਂ ਸਥਾਪਤ ਕਰਨਾ ਹੈ।"
ਭੁਪਾਲ: ਮੱਧ ਪ੍ਰਦੇਸ਼ ਦੇ ਸਰਕਾਰੀ ਦਫਤਰ ਹੁਣ ਗਊ ਮੂਤਰ ਨਾਲ ਬਣੇ ਫੀਨਾਈਲ ਨਾਲ ਸਾਫ਼ ਕੀਤਾ ਜਾਣਗੇ। ਇਹ ਸੁਣਨ 'ਚ ਅਜੀਬ ਲੱਗ ਸਕਦਾ ਹੈ, ਪਰ ਸੂਬੇ ਦੇ ਜਨਰਲ ਪ੍ਰਸ਼ਾਸਨ ਵਿਭਾਗ ਨੇ ਸ਼ਨੀਵਾਰ ਨੂੰ ਇਸ ਲਈ ਆਦੇਸ਼ ਜਾਰੀ ਕੀਤਾ ਹੈ। ਇਸ ਤਹਿਤ ਸਾਰੇ ਸਰਕਾਰੀ ਦਫਤਰਾਂ ਦੇ ਅਹਾਤੇ ਨੂੰ ਸਾਫ ਕਰਨ ਲਈ ਕੈਮੀਕਲ ਨਾਲ ਭਰਪੂਰ ਫੀਨਾਈਲ ਦੀ ਥਾਂ ਹੁਣ ਗਊ ਮੂਤਰ ਨਾਲ ਬਣੀ ਫੀਨਾਈਲ ਨਾਲ ਸਾਫ਼ ਕੀਤਾ ਜਾਵੇਗਾ।
ਪਸ਼ੂ ਪਾਲਣ ਵਿਭਾਗ ਦੇ ਮੰਤਰੀ ਪ੍ਰੇਮ ਸਿੰਘ ਪਟੇਲ ਨੇ ਕਿਹਾ ਕਿ ਇਸ ਕਦਮ ਦਾ ਉਦੇਸ਼ ਗੌਮੁਤਰ ਦੇ ਬੋਟਲਿੰਗ ਪਲਾਂਟ ਨੂੰ ਉਤਸ਼ਾਹਿਤ ਕਰਨਾ ਤੇ ਗੌਮਤਰ ਫੈਕਟਰੀਆਂ ਸਥਾਪਤ ਕਰਨਾ ਹੈ।"
ਹਾਲਾਂਕਿ, ਸਰਕਾਰ ਦੇ ਇਸ ਫੈਸਲੇ 'ਤੇ ਵਿਰੋਧੀ ਧਿਰ ਹਮਲਾਵਰ ਬਣ ਗਈ ਹੈ। ਕਾਂਗਰਸ ਦਾ ਦੋਸ਼ ਹੈ ਕਿ ਸ਼ਿਵਰਾਜ ਸਰਕਾਰ ਗਊ-ਫੀਨਾਈਲ ਦੀ ਆੜ ਹੇਠ ਇੱਕ ਨਿੱਜੀ ਕੰਪਨੀ ਨੂੰ ਲਾਭ ਦੇਣਾ ਚਾਹੁੰਦੀ ਹੈ।
ਇਹ ਵੀ ਪੜ੍ਹੋ: ਸਿੰਘੂ ਬਾਰਡਰ 'ਤੇ ਵੀ ਕਿਸਾਨਾਂ ਦਾ ਹੜ੍ਹ, ਨਰੇਲਾ ਤੱਕ ਸੜਕਾਂ 'ਤੇ ਟਰਾਲੀਆਂ ਹੀ ਟਰਾਲੀਆਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਪੰਜਾਬ
ਪੰਜਾਬ
ਪੰਜਾਬ
Advertisement