ਪੜਚੋਲ ਕਰੋ
(Source: ECI/ABP News)
ਸ੍ਰੀਨਗਰ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਟਲਿਆ ਵੱਡਾ ਹਾਦਸਾ, ਯਾਤਰੀਆਂ ਨਾਲ ਭਰਿਆ ਜਹਾਜ਼ ਬਰਫ ਨਾਲ ਟਕਰਾਇਆ
ਘਟਨਾ ਦੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ। ਰਨਵੇ ਤੋਂ ਉਡਾਣ ਭਰਨ ਦੌਰਾਨ ਜਹਾਜ਼ ਦਾ ਇੰਜਣ ਰਨਵੇ ਦੇ ਆਖਰ 'ਚ ਜਮੀ ਬਰਫ ਨਾਲ ਟਕਰਾ ਗਿਆ ਸੀ। ਪਾਇਲਟ ਨੇ ਸਮਝਦਾਰੀ ਦੀ ਵਰਤੋਂ ਕਰਦਿਆਂ ਜਹਾਜ਼ ਨੂੰ ਰੋਕ ਲਿਆ।
![ਸ੍ਰੀਨਗਰ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਟਲਿਆ ਵੱਡਾ ਹਾਦਸਾ, ਯਾਤਰੀਆਂ ਨਾਲ ਭਰਿਆ ਜਹਾਜ਼ ਬਰਫ ਨਾਲ ਟਕਰਾਇਆ Major tragedy averted! IndiGo plane gets stuck in snow accumulated at Srinagar airport ਸ੍ਰੀਨਗਰ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਟਲਿਆ ਵੱਡਾ ਹਾਦਸਾ, ਯਾਤਰੀਆਂ ਨਾਲ ਭਰਿਆ ਜਹਾਜ਼ ਬਰਫ ਨਾਲ ਟਕਰਾਇਆ](https://static.abplive.com/wp-content/uploads/sites/5/2021/01/14011707/Flight-snow.jpeg?impolicy=abp_cdn&imwidth=1200&height=675)
ਸ਼੍ਰੀਨਗਰ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਬੁੱਧਵਾਰ ਨੂੰ ਇੱਕ ਹਾਦਸਾ ਵਾਪਰਿਆ। ਇੱਥੇ ਇੰਡੀਆਗੋ ਦਾ ਇੱਕ ਜਹਾਜ਼ ਰਨਵੇ 'ਤੇ ਬਰਫ ਨਾਲ ਟਕਰਾ ਗਿਆ। ਜਹਾਜ਼ ਵਿਚ 233 ਯਾਤਰੀ ਸਵਾਰ ਸੀ। ਇਹ ਸਾਰੇ ਯਾਤਰੀ ਬਰਫ ਨਾਲ ਟੱਕਰਾਅ ਮਗਰੋਂ ਹੇਠਾਂ ਉਤਾਰ ਦਿੱਤੇ ਗਏ।
ਘਟਨਾ ਦੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ। ਰਨਵੇ ਤੋਂ ਉਡਾਣ ਭਰਨ ਦੌਰਾਨ ਜਹਾਜ਼ ਦਾ ਇੰਜਣ ਰਨਵੇ ਦੇ ਆਖਰ 'ਚ ਜਮੀ ਬਰਫ ਨਾਲ ਟਕਰਾ ਗਿਆ ਸੀ। ਪਾਇਲਟ ਨੇ ਸਮਝਦਾਰੀ ਦੀ ਵਰਤੋਂ ਕਰਦਿਆਂ ਜਹਾਜ਼ ਨੂੰ ਰੋਕ ਲਿਆ।
ਇਸ ਤੋਂ ਬਾਅਦ ਏਅਰਪੋਰਟ 'ਤੇ ਤਾਇਨਾਤ ਫਾਇਰ ਐਂਡ ਐਮਰਜੈਂਸੀ ਸੇਵਾਵਾਂ ਦਾ ਅਮਲਾ ਟੈਂਡਰ ਲੈ ਕੇ ਮੌਕੇ 'ਤੇ ਪਹੁੰਚਿਆ। ਲੰਬੇ ਸਮੇਂ ਤੋਂ ਹਵਾਈ ਅੱਡੇ 'ਤੇ ਹਫੜਾ-ਦਫੜੀ ਦਾ ਮਾਹੌਲ ਸੀ। ਪਰ ਇਸ ਵਿੱਚ ਕਿਸੇ ਯਾਤਰੀ ਨੂੰ ਨੁਕਸਾਨ ਨਹੀਂ ਪਹੁੰਚਿਆ। ਏਅਰਪੋਰਟ ਦੇ ਸੁਰੱਖਿਆ ਕਰਮਚਾਰੀ ਵੀ ਮੌਕੇ ‘ਤੇ ਆ ਗਏ। ਪੂਰੇ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ।
ਇਹ ਵੀ ਪੜ੍ਹੋ: 83 ਤੇਜਸ ਲੜਾਕੂ ਜਹਾਜ਼ ਵਧਾਉਣਗੇ ਹਵਾਈ ਸੈਨਾ ਦੀ ਤਾਕਤ, 48 ਹਜ਼ਾਰ ਕਰੋੜ ਰੁਪਏ ਦਾ ਰੱਖਿਆ ਸੌਦੇ ਨੂੰ ਮਨਜ਼ੂਰੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਖੇਤੀਬਾੜੀ ਖ਼ਬਰਾਂ
ਪੰਜਾਬ
ਜਨਰਲ ਨੌਲਜ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)