ਪੜਚੋਲ ਕਰੋ

GDP ਦੇ ਅੰਕੜਿਆ ’ਤੇ ਸਾਬਕਾ ਪੀਐਮ ਮਨਮੋਹਨ ਸਿੰਘ ਚਿੰਤਿਤ, ਮੋਦੀ ਸਰਕਾਰ ਨੂੰ ਠਹਿਰਾਇਆ ਜ਼ਿੰਮੇਵਾਰ

ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਵੀ ਕਿਹਾ ਕਿ ਇਸਦੇ ਪਿੱਛੇ ਸਭ ਤੋਂ ਵੱਡਾ ਕਾਰਨ ਡਰ ਦਾ ਮਾਹੌਲ ਹੈ। ਇੱਕ ਪ੍ਰੋਗਰਾਮ ਵਿੱਚ ਆਪਣੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਉਨ੍ਹਾਂ ਨੇ ਕਿਹਾ ਕਿ ਅੱਜ ਦੀ ਸਥਿਤੀ ਵਿੱਚ ਉਹ ਇੱਕ ਆਮ ਨਾਗਰਿਕ ਤੇ ਅਰਥਸ਼ਾਸਤਰੀ ਵਜੋਂ ਆਪਣੀ ਗੱਲ ਰੱਖਣਾ ਚਾਹੁੰਦੇ ਹਨ।

ਨਵੀਂ ਦਿੱਲੀ: ਆਰਥਿਕ ਮੋਰਚੇ 'ਤੇ ਇਕ ਹੋਰ ਬੁਰੀ ਖ਼ਬਰ ਸਾਹਮਣੇ ਆਈ ਹੈ। ਦੂਜੀ ਤਿਮਾਹੀ ਵਿਚ ਵਿਕਾਸ ਦਰ 4.5 ਹੋ ਗਈ ਹੈ। ਇਸ 'ਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਡੂੰਘੀ ਚਿੰਤਾ ਜ਼ਾਹਰ ਕੀਤੀ ਹੈ। ਇੱਕ ਪ੍ਰੋਗਰਾਮ ਵਿੱਚ, ਉਨ੍ਹਾਂ ਨੇ ਕਿਹਾ, “ਅੱਜ ਜਾਰੀ ਕੀਤੀ ਗਈ ਜੀਡੀਪੀ ਦੀਆਂ ਦਰਾਂ ਬਹੁਤ ਘੱਟ ਹਨ ਅਤੇ ਨਿਰੰਤਰ ਘਟ ਰਹੀ ਜੀਡੀਪੀ ਚਿੰਤਾ ਦਾ ਵਿਸ਼ਾ ਹੈ, ਇਹ ਮਨਜ਼ੂਰ ਨਹੀਂ ਹੈ। ਦੇਸ਼ ਦੇ ਲੋਕ ਚਾਹੁੰਦੇ ਹਨ ਕਿ ਵਿਕਾਸ ਦਰ 8 ਤੋਂ 9 ਫੀਸਦੀ ਹੋਣੀ ਚਾਹੀਦੀ ਹੈ। ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ।”

ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਵੀ ਕਿਹਾ ਕਿ ਇਸਦੇ ਪਿੱਛੇ ਸਭ ਤੋਂ ਵੱਡਾ ਕਾਰਨ ਡਰ ਦਾ ਮਾਹੌਲ ਹੈ। ਇੱਕ ਪ੍ਰੋਗਰਾਮ ਵਿੱਚ ਆਪਣੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਉਨ੍ਹਾਂ ਨੇ ਕਿਹਾ ਕਿ ਅੱਜ ਦੀ ਸਥਿਤੀ ਵਿੱਚ ਉਹ ਇੱਕ ਆਮ ਨਾਗਰਿਕ ਤੇ ਅਰਥਸ਼ਾਸਤਰੀ ਵਜੋਂ ਆਪਣੀ ਗੱਲ ਰੱਖਣਾ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ, "ਮੈਨੂੰ ਬਹੁਤ ਸਾਰੇ ਉਦਯੋਗਪਤੀ ਮਿਲਦੇ ਹਨ ਅਤੇ ਕਹਿੰਦੇ ਹਨ ਕਿ ਡਰ ਹੈ। ਉਹ ਵੱਖ ਵੱਖ ਸਰਕਾਰੀ ਏਜੰਸੀਆਂ ਦੀਆਂ ਪਰੇਸ਼ਾਨੀਆਂ ਤੋਂ ਡਰਦੇ ਹਨ। ਬੈਂਕਰ ਡਰ ਕਾਰਨ ਕਰਜ਼ੇ ਨਹੀਂ ਦੇ ਰਹੇ। ਬਹੁਤ ਸਾਰੇ ਸਨਅਤਕਾਰਾਂ ਨੇ ਉਸ ਡਰ ਕਾਰਨ ਨਵੇਂ ਉਦਯੋਗਾਂ ਦੀ ਸ਼ੁਰੂਆਤ ਨਹੀਂ ਕੀਤੀ।" ਇਸ ਦੇ ਲਈ, ਉਨ੍ਹਾਂ ਨੇ ਸਿੱਧੇ ਤੌਰ 'ਤੇ ਮੋਦੀ ਸਰਕਾਰ ਅਤੇ ਉਨ੍ਹਾਂ ਦੀਆਂ ਨੀਤੀਆਂ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਇਹ ਵੀ ਕਿਹਾ, “ਇਸ ਸਰਕਾਰ ਵਿਚ ਡਰ ਅਤੇ ਤਣਾਅ ਦਾ ਮਾਹੌਲ ਹੈ। ਜੇਕਰ ਇਸ ਵਿੱਤੀ ਸਥਿਤੀ ਤੋਂ ਬਾਹਰ ਨਿਕਲਣਾ ਹੈ ਤਾਂ ਮੋਦੀ ਸਰਕਾਰ ਨੂੰ ਡਰ-ਮੁਕਤ ਅਤੇ ਚੰਗਾ ਵਾਤਾਵਰਣ ਪੈਦਾ ਕਰਨਾ ਚਾਹੀਦਾ ਹੈ ਤਾਂ ਜੋ ਨਿਵੇਸ਼ ਹੋ ਸਕੇ। ਉਦਯੋਗਪਤੀ ਨਵੇਂ ਉਦਯੋਗ ਸ਼ੁਰ ਕਰਨ, ਬੈਂਕ ਬਿਨਾਂ ਕਿਸੇ ਡਰ ਦੇ ਕਰਜ਼ੇ ਦੇਣ, ਫਿਰ ਕੁਝ ਬਣੇਗਾ।"
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjabi youth murder in Canada: ਕੈਨੇਡਾ 'ਚ ਪੰਜਾਬੀਆਂ ਨੂੰ ਬਣਾਇਆ ਜਾ ਰਿਹਾ ਨਿਸ਼ਾਨਾ! ਨੌਜਵਾਨ ਦਾ ਬੇਦਰਦੀ ਨਾਲ ਕਤਲ

Ludhiana News: ਹੁਣ ਰਵਨੀਤ ਬਿੱਟੂ ਲਈ ਵੱਡੀ ਚੁਣੌਤੀ!  ਕਾਂਗਰਸ ਖੇਡ ਸਕਦੀ ਨਵਾਂ ਦਾਅ, ਭਰਾ ਸਾਹਮਣੇ ਭਰਾ?

'ਰੰਗਲਾ ਪੰਜਾਬ' ਦਾ ਸੁਫਨਾ ਵਿਖਾ ਕੀਤਾ ਬੇੜਾ ਗਰਕ, 2 ਸਾਲਾਂ 'ਚ ਚਾੜ੍ਹਤਾ 60000 ਕਰੋੜ ਦਾ ਨਵਾਂ ਕਰਜ਼ਾ: ਸੁਖਪਾਲ ਖਹਿਰਾ

Chandigarh News: ਪੰਜਾਬ ਸਰਕਾਰ ਨੇ ਕੀਤੀ ਚੰਡੀਗੜ੍ਹ ਦੀ ਸ਼ਰਾਬ ਬੇਸੁਆਦ, ਠੇਕੇਦਾਰ ਕਰ ਰਹੇ ਬੋਲੀ ਲਾਉਣ ਤੋਂ ਤੌਬਾ
Chandigarh News: ਪੰਜਾਬ ਸਰਕਾਰ ਨੇ ਕੀਤੀ ਚੰਡੀਗੜ੍ਹ ਦੀ ਸ਼ਰਾਬ ਬੇਸੁਆਦ, ਠੇਕੇਦਾਰ ਕਰ ਰਹੇ ਬੋਲੀ ਲਾਉਣ ਤੋਂ ਤੌਬਾ
Advertisement
for smartphones
and tablets

ਵੀਡੀਓਜ਼

Amritsar Lok Sabha election| 'ਇਹ ਰਾਸ਼ਟਰਪਤੀ ਬਣੇਗਾ ਪੁਤਿਨ ਵਾਂਗ, ਫਿਰ ਵੋਟਾਂ ਨਹੀਂ ਪੈਂਦੀਆਂ'Faridkot MP Mohammad Sadiq | ਮੁਹੰਮਦ ਸਦੀਕ ਨੂੰ ਟਿਕਟ ਕੱਟੇ ਜਾਣ ਦਾ ਹੋਇਆ ਦੁੱਖCharanjit Channi poster controversy| ਚਰਨਜੀਤ ਚੰਨੀ ਪੋਸਟਰ ਵਿਵਾਦ, ਰਿੰਕੂ ਨੇ ਚੁੱਕੇ ਸਵਾਲPunjab Weather Update| ਮੁੜ ਪੰਜਾਬ ਦੇ ਕਿਸਾਨਾਂ ਲਈ ਆਫ਼ਤ, ਮੌਸਮ ਵਿਭਾਗ ਦਾ ਅਲਰਟ ਜਾਰੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjabi youth murder in Canada: ਕੈਨੇਡਾ 'ਚ ਪੰਜਾਬੀਆਂ ਨੂੰ ਬਣਾਇਆ ਜਾ ਰਿਹਾ ਨਿਸ਼ਾਨਾ! ਨੌਜਵਾਨ ਦਾ ਬੇਦਰਦੀ ਨਾਲ ਕਤਲ
Punjabi youth murder in Canada: ਕੈਨੇਡਾ 'ਚ ਪੰਜਾਬੀਆਂ ਨੂੰ ਬਣਾਇਆ ਜਾ ਰਿਹਾ ਨਿਸ਼ਾਨਾ! ਨੌਜਵਾਨ ਦਾ ਬੇਦਰਦੀ ਨਾਲ ਕਤਲ
Ludhiana News: ਹੁਣ ਰਵਨੀਤ ਬਿੱਟੂ ਲਈ ਵੱਡੀ ਚੁਣੌਤੀ!  ਕਾਂਗਰਸ ਖੇਡ ਸਕਦੀ ਨਵਾਂ ਦਾਅ, ਭਰਾ ਸਾਹਮਣੇ ਭਰਾ?
Ludhiana News: ਹੁਣ ਰਵਨੀਤ ਬਿੱਟੂ ਲਈ ਵੱਡੀ ਚੁਣੌਤੀ! ਕਾਂਗਰਸ ਖੇਡ ਸਕਦੀ ਨਵਾਂ ਦਾਅ, ਭਰਾ ਸਾਹਮਣੇ ਭਰਾ?
'ਰੰਗਲਾ ਪੰਜਾਬ' ਦਾ ਸੁਫਨਾ ਵਿਖਾ ਕੀਤਾ ਬੇੜਾ ਗਰਕ, 2 ਸਾਲਾਂ 'ਚ ਚਾੜ੍ਹਤਾ 60000 ਕਰੋੜ ਦਾ ਨਵਾਂ ਕਰਜ਼ਾ: ਸੁਖਪਾਲ ਖਹਿਰਾ
'ਰੰਗਲਾ ਪੰਜਾਬ' ਦਾ ਸੁਫਨਾ ਵਿਖਾ ਕੀਤਾ ਬੇੜਾ ਗਰਕ, 2 ਸਾਲਾਂ 'ਚ ਚਾੜ੍ਹਤਾ 60000 ਕਰੋੜ ਦਾ ਨਵਾਂ ਕਰਜ਼ਾ: ਸੁਖਪਾਲ ਖਹਿਰਾ
Chandigarh News: ਪੰਜਾਬ ਸਰਕਾਰ ਨੇ ਕੀਤੀ ਚੰਡੀਗੜ੍ਹ ਦੀ ਸ਼ਰਾਬ ਬੇਸੁਆਦ, ਠੇਕੇਦਾਰ ਕਰ ਰਹੇ ਬੋਲੀ ਲਾਉਣ ਤੋਂ ਤੌਬਾ
Chandigarh News: ਪੰਜਾਬ ਸਰਕਾਰ ਨੇ ਕੀਤੀ ਚੰਡੀਗੜ੍ਹ ਦੀ ਸ਼ਰਾਬ ਬੇਸੁਆਦ, ਠੇਕੇਦਾਰ ਕਰ ਰਹੇ ਬੋਲੀ ਲਾਉਣ ਤੋਂ ਤੌਬਾ
Canada Immigration: ਕੈਨੇਡਾ ਸਰਕਾਰ ਨੂੰ ਮਹਿੰਗੀ ਪਈ ਵਿਜ਼ਟਰ ਵੀਜ਼ਾ 'ਚ ਢਿੱਲ! ਹਜ਼ਾਰਾਂ ਪ੍ਰਵਾਸੀਆਂ ਨੇ ਮੰਗੀ ਲਈ ਪਨਾਹ

Global Report on Food Crisis: ਭੁੱਖਮਰੀ ਨਾਲ ਜੂਝ ਰਹੇ 28.2 ਕਰੋੜ ਲੋਕ, ‘ਗਲੋਬਲ ਰਿਪੋਰਟ’ 'ਚ ਜਾਣੋ ਹੈਰਾਨੀਜਨਕ ਅੰਕੜੇ
ਭੁੱਖਮਰੀ ਨਾਲ ਜੂਝ ਰਹੇ 28.2 ਕਰੋੜ ਲੋਕ, ‘ਗਲੋਬਲ ਰਿਪੋਰਟ’ 'ਚ ਜਾਣੋ ਹੈਰਾਨੀਜਨਕ ਅੰਕੜੇ
Weather Updates: ਅੱਜ ਤੋਂ ਮੁੜ ਪੰਜਾਬ ਹਰਿਆਣਾ ਦੇ ਕਿਸਾਨਾਂ ਲਈ ਆਫ਼ਤ, ਮੌਸਮ ਵਿਭਾਗ ਦਾ ਅਲਰਟ ਜਾਰੀ 

Electricity: ਪੰਜਾਬ ਦਾ ਬਿਜਲੀ ਵਿਭਾਗ ਮੁੰਬਈ ਨੂੰ ਵੇਚ ਰਿਹਾ ਬਿਜਲੀ, PSPCL ਨੇ 90 ਕਰੋੜ ਤੋਂ ਵੱਧ ਕਮਾਏ

Embed widget