ਪੜਚੋਲ ਕਰੋ
Advertisement
ਮੈਰੀਕੌਮ ਦੀ ਫਾਈਨਲ ‘ਚ ਐਂਟਰੀ ਨਾਲ ਬਣਿਆ ਇਤਿਹਾਸ
ਨਵੀਂ ਦਿੱਲੀ: ਐਮਸੀ ਮੈਰੀਕਾਮ ਵਿਸ਼ਵ ਮਹਿਲਾ ਮੁੱਕੇਬਾਜ਼ੀ ਚੈਂਪੀਅਨਸ਼ਿਪ ‘ਚ 48 ਕਿਲੋਗ੍ਰਾਮ ਦੇ ਫਾਈਨਲ ‘ਚ ਪਹੁੰਚ ਗਈ ਹੈ। ਉਸ ਨੇ ਸੈਮੀਫਾਈਨਲ ‘ਚ ਨਾਰਥ ਕੋਰੀਆ ਦੀ ਕਿਮ ਹਯਾਂਗ ਨੂੰ ਹਰਾਇਆ। ਇਸ ਜਿੱਤ ਦੇ ਨਾਲ ਹੀ 35 ਸਾਲਾਂ ਦੀ ਮੈਰੀਕਾਮ ਸਭ ਤੋਂ ਜ਼ਿਆਦਾ ਵਾਰ ਵਿਸ਼ਵ ਕੱਪ ਮੁੱਕੇਬਾਜ਼ੀ ਦੇ ਫਾਈਨਲ ‘ਚ ਪਹੁੰਚਣ ਵਾਲੀ ਮਹਿਲਾ ਬਣ ਗਈ ਹੈ।
ਇਸ ਜਿੱਤ ਤੋਂ ਬਾਅਦ ਹੁਣ ਮੈਰੀਕਾਮ ਫਾਈਨਲ ‘ਚ ਯੂਕ੍ਰੇਨ ਦੀ ਹਨਾ ਅੋਖੋਟਾ ਨਾਲ ਮੁਕਾਬਲਾ ਕਰੇਗੀ। ਆਪਣੀ ਇਸ ਸ਼ਾਨਦਾਰ ਜਿੱਤ ਤੋਂ ਬਾਅਦ ਮੈਰੀ ਨੇ ਕਿਹਾ, "ਇਸ ਖਿਡਾਰੀ ਨੂੰ ਮੈਂ ਪਿਛਲੇ ਸਾਲ ਏਸ਼ੀਅਨ ਚੈਂਪੀਅਨਸ਼ੀਪ ਫਾਈਨਲ ‘ਚ ਹਰਾਇਆ ਸੀ। ਅਸੀਂ ਆਪਣੀ ਹਾਰ-ਜਿੱਤ ਹਰ ਮੁਕਾਬਲੇ ਤੋਂ ਕੁਝ ਨਾ ਕੁਝ ਸਿੱਖਦੇ ਹਾਂ। ਮੈਂ ਹੁਣ ਹਨਾ ਨਾਲ ਮੁਕਾਬਲੇ ਲਈ ਤਿਆਰ ਹਾਂ ਤੇ ਆਪਣੇ ਖੇਡ ‘ਤੇ ਫੋਕਸ ਕਰ ਜਿੱਤ ਹਾਸਲ ਕਰਾਂਗੀ।"
ਵਿਸ਼ਵ ਕੱਪ ‘ਚ ਮੈਰੀਕਾਮ ਹੁਣ ਤਕ 5 ਵਾਰ ਗੋਲਡ ਜਿੱਤ ਚੁੱਕੀ ਹੈ। ਉਸ ਨੇ 2001 ‘ਚ ਚਾਂਦੀ ਦਾ ਤਮਗਾ, 2002-2005-2006-2006-2008 ਤੇ 2010 ‘ਚ ਸੋਨੇ ਦਾ ਤਮਗਾ ਜਿੱਤਿਆ ਹੈ। ਇਸ ਹਿਸਾਬ ਨਾਲ ਉਹ ਹੁਣ ਤਕ 6 ਤਮਗੇ ਜਿੱਤ ਚੁੱਕੀ ਹੈ।I had defeated her in final of last Asian Championship in Vietnam, so I was a little alert. That time I had beaten her in a one-sided match. Every boxer learns something, whether we win or lose we analyse about our weaknesses&strengths, about defence&attacking: Boxer MC Mary Kom pic.twitter.com/SlTZb8CPyt
— ANI (@ANI) November 22, 2018
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਸਿਹਤ
ਕਾਰੋਬਾਰ
ਕ੍ਰਿਕਟ
Advertisement