ਪੜਚੋਲ ਕਰੋ

30-40 ਸਾਲ ਦੀਆਂ ਔਰਤਾਂ ਪੀਂਦੀਆਂ ਜ਼ਿਆਦਾ ਸ਼ਰਾਬ, ਸਰਵੇਖਣ ‘ਚ ਖੁਲਾਸਾ

ਹਾਲ ਹੀ ‘ਚ ਆਈ ਰਿਸਰਚ ਮੁਤਾਬਕ ਪਿਛਲੇ ਇੱਕ ਦਹਾਕੇ ‘ਚ ਮਹਿਲਾਵਾਂ ‘ਚ ਸ਼ਰਾਬ ਪੀਣ ਦਾ ਅੰਕੜਾ ਦੁੱਗਣੇ ਤੋਂ ਵੀ ਜ਼ਿਆਦਾ ਹੋ ਗਿਆ ਹੈ। ਰਿਸਰਚ ‘ਚ 30 ਤੋਂ 44 ਸਾਲ ਦੀਆਂ ਬੇਔਲਾਦ ਮਹਿਲਾਵਾਂ ਵਿੱਚੋਂ 42% ਦਾ ਮੰਨਣਾ ਹੈ ਕਿ 2006 ਦੇ ਮੁਕਾਬਲੇ ਉਹ ਪਿਛਲੇ ਕੁਝ ਸਾਲ ‘ਚ ਜ਼ਿਆਦਾ ਡ੍ਰਿੰਕ ਕਰਨ ਲੱਗੀਆਂ ਹਨ।

ਨਵੀਂ ਦਿੱਲੀ: ਹਾਲ ਹੀ ‘ਚ ਆਈ ਰਿਸਰਚ ਮੁਤਾਬਕ ਪਿਛਲੇ ਇੱਕ ਦਹਾਕੇ ‘ਚ ਮਹਿਲਾਵਾਂ ‘ਚ ਸ਼ਰਾਬ ਪੀਣ ਦਾ ਅੰਕੜਾ ਦੁੱਗਣੇ ਤੋਂ ਵੀ ਜ਼ਿਆਦਾ ਹੋ ਗਿਆ ਹੈ। ਰਿਸਰਚ ‘ਚ 30 ਤੋਂ 44 ਸਾਲ ਦੀਆਂ ਬੇਔਲਾਦ ਮਹਿਲਾਵਾਂ ਵਿੱਚੋਂ 42% ਦਾ ਮੰਨਣਾ ਹੈ ਕਿ 2006 ਦੇ ਮੁਕਾਬਲੇ ਉਹ ਪਿਛਲੇ ਕੁਝ ਸਾਲ ‘ਚ ਜ਼ਿਆਦਾ ਡ੍ਰਿੰਕ ਕਰਨ ਲੱਗੀਆਂ ਹਨ। ਕੋਲੰਬੀਆ ਯੂਨੀਵਰਸਿਟੀ ਦੇ ਖੋਜੀਆਂ ਨੇ ‘ਮੰਮੀ ਡ੍ਰਿੰਕਿੰਗ ਟ੍ਰੈਂਡ’ ਦੇ ਆਉਣ ਤੋਂ ਬਾਅਦ ਇਸ ਰਿਸਰਚ ਨੂੰ ਅੰਜਾਮ ਦਿੱਤਾ। ਰਿਸਰਚ ‘ਚ ਪਾਇਆ ਗਿਆ ਕਿ 18 ਤੋਂ 29 ਸਾਲ ਦੇ ਯੰਗ ਫਾਦਰਸ ‘ਚ ਮਹਿਲਾਵਾਂ ਮੁਕਾਬਲੇ ਡ੍ਰਿੰਕਿੰਗ ਦਾ ਅੰਕੜਾ ਘੱਟ ਸੀ। ਇਸ ਖੋਜ ‘ਚ ਅਮਰੀਕਾ ਦੇ ਕਰੀਬ ਦੋ ਲੱਖ 40 ਹਜ਼ਾਰ ਲੋਕਾਂ ਨੂੰ ਸ਼ਾਮਲ ਕੀਤਾ ਗਿਆ। ਇਸ ਖੋਜ ਨੂੰ ਕਰਨ ਵਾਲੀ ਖੋਜੀ ਮੈਕਕੇਟ ਦਾ ਕਹਿਣਾ ਹੈ ਕਿ 2006 ‘ਚ ਜਿੱਥੇ 21% ਬੇਔਲਾਦ ਮਹਿਲਾਵਾਂ ਹੀ 30 ਤੋਂ 44 ਸਾਲ ਦੀ ਉਮ ‘ਚ ਡ੍ਰਿੰਕ ਕਰਦੀ ਸੀ, ਉਧਰ 2018 ਤਕ ਇਹ ਅੰਕੜਾ 42 ਫੀਸਦ ਤਕ ਪਹੁੰਚ ਗਿਆ ਹੈ। ਰਿਸਰਚ ‘ਚ ਇਹ ਵੀ ਗੱਲ ਸਾਹਮਣੇ ਆਈ ਕਿ ਇਸ ‘ਚ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ ਕਿ ਮਹਿਲਾਵਾਂ ਜਾਂ ਮਰਦਾਂ ਦੇ ਬੱਚੇ ਹਨ।ਪਰ 30 ਤੋਂ 44 ਸਾਲ ਦੇ ਹਰ ਵਰਗ ‘ਚ ਡ੍ਰਿੰਕਿੰਗ ਦਾ ਅੰਕੜਾ ਦੁੱਗਣਾ ਹੋ ਰਿਹਾ ਹੈ ਤੇ ਇਸ ਤੋਂ ਅੱਗੇ ਵਧਣ ਦੀ ਵੀ ਉਮੀਦ ਕੀਤੀ ਜਾ ਰਹੀ ਹੈ। ਰਿਸਰਚ ‘ਚ ਇਹ ਵੀ ਗੱਲ ਸਾਹਮਣੇ ਆਈ ਕਿ ਜ਼ਿਆਦਾ ਡ੍ਰਿੰਕ ਦੀ ਮਾਤਰਾ ਦੌਰਾਨ ਮਹਿਲਾਵਾਂ ਨੇ ਮਹੀਨੇ ‘ਚ 5 ਵਾਰ ਸ਼ਰਾਬ ਦਾ ਸੇਵਨ ਕੀਤਾ ਹੈ। ਕੁਝ ਮਹਿਲਾਵਾਂ ਨੇ ਹਫਤੇ ‘ਚ 5 ਵਾਰ ਸ਼ਰਾਬ ਦਾ ਸੇਵਨ ਕੀਤਾ। ਉਧਰ 45 ਤੋਂ 55 ਸਾਲ ਦੀ ਬੇਔਲਾਦ ਮਹਿਲਾਵਾਂ ਨੇ ਸ਼ਰਾਬ ਪੀਣ ਦੇ ਸੇਵਨ ‘ਚ ਕਮੀ ਆਈ ਹੈ। ਖੋਜ ‘ਚ ਸ਼ਰਾਬ ਪੀਣ ਦੇ ਨੁਕਾਸਨ ਅਤੇ ਇਸ ਤੋਂ ਪ੍ਰਭਾਵਾਂ ‘ਤੇ ਵੀ ਚਰਚਾ ਕੀਤੀ ਗਈ। ਅੰਕੜਿਆਂ ਮੁਤਾਬਕ 2006 ਤੋਂ 2010 ‘ਚ ਜ਼ਿਆਦਾ ਸ਼ਰਾਬ ਦੇ ਇਸਤੇਮਾਲ ਨਾਲ 88000 ਅਮਰੀਕੀਆਂ ਦੀ ਮੌਤ ਹੋਈ। ਇਹ ਖ਼ਬਰ ਰਿਸਰਚ ਦੇ ਦਾਅਵੇ ‘ਤੇ ਹੈ। ਏਬੀਪੀ ਨਿਊਜ਼ ਇਸ ਦੀ ਪੁਸ਼ਟੀ ਨਹੀਂ ਕਰਦਾ। ਤੁਸੀਂ ਕਿਸੇ ਵੀ ਸੁਝਾਅ ‘ਤੇ ਅਮਲ ਕਰਨ ਤੋਂ ਪਹਿਲਾਂ ਐਕਸਪਰਟ ਤੋਂ ਸਲਾਹ ਜ਼ਰੂਰ ਲਿਓ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Chandigarh News: ਪੰਜਾਬ ਤੇ ਹਿਮਾਚਲ ਦੇ ਟੈਕਸੀ ਡਰਾਈਵਰਾਂ ਦਾ ਵਿਵਾਦ ਹੋਇਆ ਹੋਰ ਡੂੰਘਾ, ਚੰਡੀਗੜ੍ਹ ਵਿੱਚ ਇਕੱਠੇ ਹੋਏ ਪੰਜਾਬ ਦੇ ਟੈਕਸੀ ਚਾਲਕਾਂ ਨੇ ਕੀਤਾ ਵੱਡਾ ਐਲਾਨ

Jalandhar By Poll: ਰਾਜਾ ਵੜਿੰਗ ਨੇ ਲਾਏ ਗੰਭੀਰ ਦੋਸ਼, ਕਿਹਾ- ਸੱਤਾ ਦੀ ਦੁਰਵਰਤੋਂ ਕਰ ਰਹੀ ਆਪ, ਵੋਟਾਂ ਲਈ ਨੇਤਾ ਵੰਡ ਰਹੇ ਨੇ ਸ਼ਰਾਬ

Russia Ukraine War: ਪੀਐਮ ਮੋਦੀ ਦੇ ਪਹੁੰਚਣ ਤੋਂ ਪਹਿਲਾਂ ਰੂਸ ਦਾ ਵੱਡਾ ਐਕਸ਼ਨ, ਪੰਜ ਸ਼ਹਿਰਾਂ 'ਤੇ ਦਾਗੀਆਂ 40 ਤੋਂ ਵੱਧ ਮਿਜ਼ਾਈਲਾਂ 
ਪੀਐਮ ਮੋਦੀ ਦੇ ਪਹੁੰਚਣ ਤੋਂ ਪਹਿਲਾਂ ਰੂਸ ਦਾ ਵੱਡਾ ਐਕਸ਼ਨ, ਪੰਜ ਸ਼ਹਿਰਾਂ 'ਤੇ ਦਾਗੀਆਂ 40 ਤੋਂ ਵੱਧ ਮਿਜ਼ਾਈਲਾਂ 
UAE 10 Year Passport: ਖੁਸ਼ਖਬਰੀ! UAE ਵੱਲੋਂ 10 ਸਾਲਾ ਪਾਸਪੋਰਟ ਸੇਵਾ ਲਾਂਚ, ਨਾਗਰਿਕਾਂ ਨੂੰ ਹੋਏਗਾ ਵੱਡਾ ਫਾਇਦਾ
ਖੁਸ਼ਖਬਰੀ! UAE ਵੱਲੋਂ 10 ਸਾਲਾ ਪਾਸਪੋਰਟ ਸੇਵਾ ਲਾਂਚ, ਨਾਗਰਿਕਾਂ ਨੂੰ ਹੋਏਗਾ ਵੱਡਾ ਫਾਇਦਾ
Advertisement
ABP Premium

ਵੀਡੀਓਜ਼

ਪਤੀ ਤੋਂ ਪਿੱਛਾ ਛੁਡਾਉਣ ਲਈ ਪਤਨੀ ਨੇ ਅਪਣਾਇਆ ਇਹ ਹੱਥਕੰਡਾ, ਦਿੱਤੀ ਖਤਰਨਾਕ ਮੌਤਭਰਾ ਨੇ ਕੀਤਾ ਭਰਾ 'ਤੇ ਜਾਨਲੇਵਾ ਹਮਲਾ, ਗੋਲੀਆਂ ਚੱਲ਼ਣ ਦੀ Live ਵੀਡੀਓ ਆਈ ਸਾਹਮਣੇBatala 'ਚ ਇਮੀਗਰੇਸ਼ਨ ਦੇ ਦਫਤਰ 'ਤੇ ਚੱਲੀਆਂ ਗੋਲੀਆਂ | Firing at immigration Officeਹਾਈਕੋਰਟ ਤੋਂ ਮਜੀਠੀਆ ਨੂੰ ਮਿਲੀ ਵੱਡੀ ਰਾਹਤ, ਪੰਜਾਬ ਪੁਲਿਸ ਦੀ SIT ਨੇ ਬਿਕਰਮ ਮਜੀਠੀਆ ਨੂੰ ਭੇਜੇ ਸੰਮਨ ਵਾਪਸ ਲਏ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Chandigarh News: ਪੰਜਾਬ ਤੇ ਹਿਮਾਚਲ ਦੇ ਟੈਕਸੀ ਡਰਾਈਵਰਾਂ ਦਾ ਵਿਵਾਦ ਹੋਇਆ ਹੋਰ ਡੂੰਘਾ, ਚੰਡੀਗੜ੍ਹ ਵਿੱਚ ਇਕੱਠੇ ਹੋਏ ਪੰਜਾਬ ਦੇ ਟੈਕਸੀ ਚਾਲਕਾਂ ਨੇ ਕੀਤਾ ਵੱਡਾ ਐਲਾਨ
Chandigarh News: ਪੰਜਾਬ ਤੇ ਹਿਮਾਚਲ ਦੇ ਟੈਕਸੀ ਡਰਾਈਵਰਾਂ ਦਾ ਵਿਵਾਦ ਹੋਇਆ ਹੋਰ ਡੂੰਘਾ, ਚੰਡੀਗੜ੍ਹ ਵਿੱਚ ਇਕੱਠੇ ਹੋਏ ਪੰਜਾਬ ਦੇ ਟੈਕਸੀ ਚਾਲਕਾਂ ਨੇ ਕੀਤਾ ਵੱਡਾ ਐਲਾਨ
Jalandhar By Poll: ਰਾਜਾ ਵੜਿੰਗ ਨੇ ਲਾਏ ਗੰਭੀਰ ਦੋਸ਼, ਕਿਹਾ- ਸੱਤਾ ਦੀ ਦੁਰਵਰਤੋਂ ਕਰ ਰਹੀ ਆਪ, ਵੋਟਾਂ ਲਈ ਨੇਤਾ ਵੰਡ ਰਹੇ ਨੇ ਸ਼ਰਾਬ
Jalandhar By Poll: ਰਾਜਾ ਵੜਿੰਗ ਨੇ ਲਾਏ ਗੰਭੀਰ ਦੋਸ਼, ਕਿਹਾ- ਸੱਤਾ ਦੀ ਦੁਰਵਰਤੋਂ ਕਰ ਰਹੀ ਆਪ, ਵੋਟਾਂ ਲਈ ਨੇਤਾ ਵੰਡ ਰਹੇ ਨੇ ਸ਼ਰਾਬ
Russia Ukraine War: ਪੀਐਮ ਮੋਦੀ ਦੇ ਪਹੁੰਚਣ ਤੋਂ ਪਹਿਲਾਂ ਰੂਸ ਦਾ ਵੱਡਾ ਐਕਸ਼ਨ, ਪੰਜ ਸ਼ਹਿਰਾਂ 'ਤੇ ਦਾਗੀਆਂ 40 ਤੋਂ ਵੱਧ ਮਿਜ਼ਾਈਲਾਂ 
ਪੀਐਮ ਮੋਦੀ ਦੇ ਪਹੁੰਚਣ ਤੋਂ ਪਹਿਲਾਂ ਰੂਸ ਦਾ ਵੱਡਾ ਐਕਸ਼ਨ, ਪੰਜ ਸ਼ਹਿਰਾਂ 'ਤੇ ਦਾਗੀਆਂ 40 ਤੋਂ ਵੱਧ ਮਿਜ਼ਾਈਲਾਂ 
UAE 10 Year Passport: ਖੁਸ਼ਖਬਰੀ! UAE ਵੱਲੋਂ 10 ਸਾਲਾ ਪਾਸਪੋਰਟ ਸੇਵਾ ਲਾਂਚ, ਨਾਗਰਿਕਾਂ ਨੂੰ ਹੋਏਗਾ ਵੱਡਾ ਫਾਇਦਾ
ਖੁਸ਼ਖਬਰੀ! UAE ਵੱਲੋਂ 10 ਸਾਲਾ ਪਾਸਪੋਰਟ ਸੇਵਾ ਲਾਂਚ, ਨਾਗਰਿਕਾਂ ਨੂੰ ਹੋਏਗਾ ਵੱਡਾ ਫਾਇਦਾ
Jalandhar News: ਕੁੱਲ੍ਹੜ ਪੀਜ਼ਾ ਵਾਲੇ ਜੋੜੇ ਦੀ ਕਾਰ 'ਤੇ ਹੋਇਆ ਹਮਲਾ, ਅਣਪਛਾਤੇ ਹਮਲਾਵਰਾਂ ਨੇ ਕੀਤਾ ਪਥਰਾਅ, ਲਾਈਵ ਹੋ ਦੱਸੀ ਹੱਡਬੀਤੀ

Drug Case: 6000 ਕਰੋੜ ਦੇ ਡਰੱਗ ਮਾਮਲੇ ਵਿੱਚ ਬਿਕਰਮ ਸਿੰਘ ਮਜੀਠੀਆ ਨੂੰ ਵੱਡੀ ਰਾਹਤ, ਹਾਈਕੋਰਟ ਨੇ ਸੁਣਾਇਆ ਫੈਸਲਾ !

ਦੇਸ਼ 'ਚ ਨਵੀਂ ਸਰਕਾਰ ਬਣਦਿਆਂ ਲੱਗੀ ਔਰਤਾਂ ਦੀ ਲਾਟਰੀ, 1500 ਰੁਪਏ ਮਹੀਨਾ ਪੈਨਸ਼ਨ, ਬੱਸ 'ਚ ਮੁਫਤ ਸਫਰ

Visa free entry for Indian: ਭਾਰਤੀਆਂ ਲਈ ਖੁਸ਼ਖਬਰੀ ! ਹੁਣ ਇਹ ਦੇਸ਼ ਦੇਣ ਜਾ ਰਿਹਾ ਹੈ ਵੀਜ਼ਾ ਫ੍ਰੀ ਐਂਟਰੀ, ਬੱਸ ਪੂਰੀ ਕਰਨੀ ਪਵੇਗੀ ਇਹ ਸ਼ਰਤ

Embed widget