ਕਸ਼ਮੀਰ 'ਚ ਸ਼ਹੀਦ ਹੋਏ ਪੰਜ ਜਵਾਨ, ਵਿਰੋਧੀਆਂ ਨੇ ਮੋਦੀ ਸਰਕਾਰ 'ਤੇ ਬੋਲਿਆ ਜ਼ੋਰਦਾਰ ਹੱਲਾ

ਇਸ ਤੋਂ ਇਲਾਵਾ ਰਾਸ਼ਟਰੀ ਜਨਤਾ ਦਲ ਦੇ ਟਵਿੱਟ ਹੈਂਡਲ 'ਤੇ ਵੀ ਪੰਜ ਜਵਾਨਾਂ ਦੀ ਸ਼ਹਾਦਤ ਦੀ ਗੱਲ ਦੇ ਨਾਲ ਪੀਐਮ ਮੋਦੀ 'ਤੇ ਸਵਾਲ ਚੁੱਕੇ ਗਏ ਹਨ। ਆਰਜੇਡੀ ਨੇ ਲਿਖਿਆ ਹੈ ਕਿ ਕੱਲ੍ਹ ਫਿਰ ਸੀਆਰਪੀਐਫ ਅਧਿਕਾਰੀ ਸਮੇਤ ਪੰਜ ਜਵਾਨ ਸ਼ਹੀਦ ਹੋ ਗਏ, ਪਰ ਤੁਸੀਂ ਹੌਸਲਾ ਰੱਖੋ ਕਿਉਂਕਿ ਇਹ ਮੋਦੀ ਦਾ ਪਾਇਲਟ ਪ੍ਰਾਜੈਕਟ ਹੈ, ਪਹਿਲਾਂ ਸ਼ਹੀਦਾਂ ਦੀਆਂ ਲਾਸ਼ਾਂ ਨੂੰ ਵੋਟਾਂ ਲਈ ਵੇਚ ਲਵੇ, ਫਿਰ ਬਦਲਾ ਲਵੇਗਾ।पाँच शहीदों का ये बलिदान, नतमस्तक हैं हिंदुस्तान। कुपवाड़ा में आतंकियों से लोहा ले क़ुर्बानी देने वाले सेना-CRPF-J&K पुलिस के रणबाँकुरो की शहादत को शत शत नमन। मोदी जी, क़ुर्बानियों व शहादतों का ये सिलसिला कब तक? आतंक के ख़िलाफ़ आपकी निर्णायक कार्रवाई कब होगी? pic.twitter.com/adaNnzNdKP
— Randeep Singh Surjewala (@rssurjewala) March 2, 2019
ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਹੰਦਵਾੜਾ ਦੇ ਬਾਬਾਗੁੰਡ ਇਲਾਕੇ ਵਿੱਚ ਸ਼ੁੱਕਰਵਾਰ ਸਵੇਰ ਤੋਂ ਹੀ ਸੁਰੱਖਿਆ ਬਲਾਂ ਦਾ ਅੱਤਵਾਦੀਆਂ ਨਾਲ ਮੁਕਾਬਲਾ ਜਾਰੀ ਹੈ। ਇਸ ਮੁਕਾਬਲੇ ਵਿੱਚ ਇੱਕ ਫ਼ੌਜ, ਦੋ ਸੀਆਰਪੀਐਫ ਅਤੇ ਦੋ ਜੰਮੂ-ਕਸ਼ਮੀਰ ਪੁਲਿਸ ਦੇ ਜਵਾਨ ਸ਼ਹੀਦ ਹੋਏ ਹਨ। ਇਸ ਦੌਰਾਨ ਇੱਕ ਨਾਗਰਿਕ ਦੀ ਮੌਤ ਵੀ ਹੋ ਗਈ। ਮੁਠਭੇੜ ਵਿੱਚ ਫ਼ੌਜ ਦੇ ਸੱਤ ਤੇ ਸੀਆਰਪੀਐਫ ਦੇ ਦੋ ਜਵਾਨ ਵੀ ਜ਼ਖ਼ਮੀ ਹੋਏ ਹਨ।रोज़ जवान शहीद हो रहे हैं पर मोदी जी को इससे क्या सरोकार! चुनावों में भुनाने के लिए तनाव से मुद्दे तैयार जो कर लिए हैं! पाकिस्तान ने हमारे सैनिक ठिकानों पर हवाई हमला करने की हिमाकत की, किसी आतंकी ठिकाने पर नहीं! उससे पहले 44 रेगुलर सैनिकों की भी जान ली! इसकी अनदेखी नहीं हो सकती! pic.twitter.com/HPklGfeasK
— Rashtriya Janata Dal (@RJDforIndia) March 2, 2019
Handwara: Wreath laying ceremony of two J&K Police personnel who lost their lives in Kupwara encounter yesterday. #JammuAndKashmir pic.twitter.com/FYDVU6frU0
— ANI (@ANI) March 2, 2019






















