ਪੜਚੋਲ ਕਰੋ
Advertisement
(Source: ECI/ABP News/ABP Majha)
ਪਾਇਲਟ ਮੋੜਨ ਲਈ ਪਾਕਿਸਤਾਨ ਤਿਆਰ, ਭਾਰਤ ਦਾ ਰੁਖ਼ ਸਖ਼ਤ
ਨਵੀਂ ਦਿੱਲੀ: ਪਾਕਿਸਤਾਨੀ ਭਾਰਤ ਦਾ ਪਾਇਲਟ ਵਾਪਸ ਕਰਨ ਲਈ ਰਾਜ਼ੀ ਹੋ ਗਿਆ ਜਾਪਦਾ ਹੈ। ਮੀਡੀਆ ਦੇ ਹਵਾਲੇ ਤੋਂ ਵੱਡੀ ਖ਼ਬਰ ਆਈ ਹੈ ਕਿ ਪਾਕਿ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਮੁਤਾਬਕ ਉਹ ਪਾਇਲਟ ਵਾਪਸ ਕਰ ਦੇਣਗੇ ਪਰ ਜੇਕਰ ਭਾਰਤ ਹਮਲਾਵਰ ਰੁਖ਼ ਤੋਂ ਪਿੱਛੇ ਹਟਦਾ ਹੈ। ਤਣਾਅ ਕਾਰਨ ਭਾਰਤ ਨੇ ਪਾਕਿਸਤਾਨ ਖ਼ਿਲਾਫ਼ ਹਮਲਾਵਰ ਰੁਖ਼ ਅਖ਼ਤਿਆਰ ਕੀਤਾ ਹੋਇਆ ਹੈ।
ਪਾਕਿ ਮੀਡੀਆ ਮੁਤਾਬਕ ਵਿਦੇਸ਼ ਮੰਤਰੀ ਨੇ ਇਹ ਵੀ ਕਿਹਾ ਹੈ ਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਆਪਣੇ ਭਾਰਤੀ ਹਮਰੁਤਬਾ ਨਰੇਂਦਰ ਮੋਦੀ ਨਾਲ ਇਸ ਮਾਮਲੇ 'ਤੇ ਟੈਲੀਫ਼ੋਨ ਰਾਹੀਂ ਗੱਲਬਾਤ ਕਰਨ ਲਈ ਰਾਜ਼ੀ ਹਨ। ਉੱਧਰੋਂ ਭਾਰਤੀ ਵਿਦੇਸ਼ ਮੰਤਰਾਲੇ ਨੇ ਪਾਕਿਸਤਾਨ ਦੀ ਇਸ ਪਹਿਲ 'ਤੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ।Pakistan's Geo News: Pakistan Foreign Minister Shah Mehmood Qureshi on Thursday said Pakistan is willing to consider returning the Indian pilot if it means de-escalation. pic.twitter.com/CA6UuWUwxJ
— ANI (@ANI) February 28, 2019
ਖ਼ਬਰ ਏਜੰਸੀ ਏਐਨਆਈ ਦੇ ਸੂਤਰਾਂ ਮੁਤਾਬਕ ਪਾਕਿਸਤਾਨ ਕੰਧਾਰ ਹਵਾਈ ਜਹਾਜ਼ ਅਗ਼ਵਾ ਕਾਂਡ ਵਾਲਾ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਭਾਰਤ ਨੇ ਪਾਕਿਸਤਾਨ ਤੋਂ ਮੰਗ ਕੀਤੀ ਹੈ ਕਿ ਉਹ ਬਗ਼ੈਰ ਸ਼ਰਤ ਉਨ੍ਹਾਂ ਦਾ ਪਾਇਲਟ ਵਾਪਸ ਕਰੇ ਤੇ ਉਸ ਨਾਲ ਮਨੁੱਖੀ ਵਤੀਰਾ ਕੀਤਾ ਜਾਣਾ ਚਾਹੀਦਾ ਹੈ।Sources: Pakistan is trying to create a Kandahar type pressure but India will not give in, there will be no deal or talks on Wing Commander #AbhinandanVartaman's release. https://t.co/UdYTZwhxHg
— ANI (@ANI) February 28, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਸੰਗਰੂਰ
ਦੇਸ਼
ਦੇਸ਼
Advertisement