ਪੜਚੋਲ ਕਰੋ
Advertisement
ਪੀਓਕੇ ਤੋਂ ਪਾਕਿਸਤਾਨ ਦਾ ਝੰਡਾ ਹਟਾਉਣ ਵਾਲੇ ਪੱਤਰਕਾਰ ਤਨਵੀਰ ਅਹਿਮਦ ਗ੍ਰਿਫ਼ਤਾਰ
ਤਨਵੀਰ ਅਹਿਮਦ ਨੇ ਪੀਓਕੇ ਤੋਂ ਪਾਕਿਸਤਾਨ ਦਾ ਝੰਡਾ ਹਟਾ ਦਿੱਤਾ। ਦੱਸ ਦਈਏ ਕਿ ਤਨਵੀਰ ਅਹਿਮਦ ਪਿਛਲੇ ਕਈ ਦਿਨਾਂ ਤੋਂ ਭੁੱਖ ਹੜਤਾਲ ’ਤੇ ਸੀ। ਉਸਦੀ ਮੰਗ ਸੀ ਕਿ ਪੀਓਕੇ ਵਿਚ ਦਾਦਿਆਲ ਤੋਂ ਪਾਕਿਸਤਾਨ ਦਾ ਝੰਡਾ ਹਟਾਇਆ ਜਾਵੇ। ਪਰ ਪ੍ਰਸ਼ਾਸਨ ਵਲੋਂ ਕੋਈ ਪਹਿਲ ਨਾ ਕਰਦਿਆਂ ਉਸਨੇ ਝੰਡਾ ਆਪਣੇ ਆਪ ਹਟਾ ਲਿਆ।
ਨਵੀਂ ਦਿੱਲੀ: ਤਨਵੀਰ ਅਹਿਮਦ ਨਾਂ ਦੇ ਇੱਕ ਸਮਾਜ ਸੇਵਕ ਨੇ ਸ਼ੁੱਕਰਵਾਰ (21 ਅਗਸਤ 2020) ਨੂੰ ਪੀਓਕੇ ਵਿਚ ਜਨਤਕ ਥਾਂ ਤੋਂ ਪਾਕਿਸਤਾਨ ਦਾ ਝੰਡਾ ਹਟਾ ਦਿੱਤਾ। ਇਸ ਤੋਂ ਬਾਅਦ ਪਾਕਿਸਤਾਨੀ ਏਜੰਸੀਆਂ ਨੇ ਉਨ੍ਹਾਂ ਨੂੰ ਅਗਵਾ ਕਰਕੇ ਤਸੀਹੇ ਦਿੱਤੇ। ਇਸ ਤੋਂ ਪਹਿਲਾਂ ਅਹਿਮਦ ਨੇ ਕਿਹਾ ਸੀ ਕਿ ਉਸ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ।
ਨਿਊਜ਼ ਏਜੰਸੀ ਏਐਨਆਈ ਮੁਤਾਬਕ, ਤਨਵੀਰ ਅਹਿਮਦ ਪਿਛਲੇ ਕਈ ਦਿਨਾਂ ਤੋਂ ਭੁੱਖ ਹੜਤਾਲ ‘ਤੇ ਬੈਠੇ ਸੀ। ਉਸਦੀ ਮੰਗ ਸੀ ਕਿ ਪੀਓਕੇ ਵਿਚ ਦਾਦਿਆਲ ਤੋਂ ਪਾਕਿਸਤਾਨ ਦਾ ਝੰਡਾ ਹਟਾਇਆ ਜਾਵੇ। ਪਰ ਪ੍ਰਸ਼ਾਸਨ ਦੀ ਕੋਈ ਪਹਿਲ ਨਾ ਕਰਦਿਆਂ ਉਸਨੇ ਝੰਡਾ ਆਪਣੇ ਆਪ ਹਟਾ ਲਿਆ।
ਹੁਣ ਖ਼ਬਰ ਹੈ ਕਿ ਪੁਲਿਸ ਨੇ ਤਨਵੀਰ ਅਹਿਮਦ ਨੂੰ ਗ੍ਰਿਫ਼ਤਾਰ ਕਰ ਲਿਆ ਹੈ।Pakistan Occupied Kashmir: An activist who was on a hunger strike demanding the removal of Pakistani flags from the area, later removed the flags by himself in Dadyal. He says, "I removed a Pakistani flag from the area & now I am being followed by secret agencies." (21.8) pic.twitter.com/RLMkdgSP1H
— ANI (@ANI) August 21, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਪੰਜਾਬ
ਪੰਜਾਬ
Advertisement