ਪੜਚੋਲ ਕਰੋ

ਉਰਮੀਲਾ ਮਾਤੋਡਕਰ ਹੈ 68 ਕਰੋੜ ਦੀ ਮਾਲਕਣ, ਨਹੀ ਹੈ ਗ੍ਰੈਜੁਏਟ

ਬਾਲੀਵੁੱਡ ਐਕਟਰਸ ਉਰਮੀਲਾ ਮਾਤੋਂਡਕਰ ਅੱਜਕੱਲ੍ਹ ਚੋਣਾਂ ਦੇ ਪ੍ਰਚਾਰ ‘ਚ ਰੁਝੀ ਹੋਈ ਹੈ। ਉਸ ਨੇ ਹਾਲ ਹੀ ‘ਚ ਕਾਂਗਰਸ ਦਾ ਹੱਥ ਫੜ੍ਹੀਆ ਹੈ ਅਤੇ ਬੀਤੇ ਦਿਨੀਂ ਉਰਮੀਲਾ ਨੇ ਨਾਮਜ਼ਦਗੀ ਪੱਤਰ ਦਾਖਲ ਕੀਤਾ ਹੈ।

ਮੁੰਬਈ: ਬਾਲੀਵੁੱਡ ਐਕਟਰਸ ਉਰਮੀਲਾ ਮਾਤੋਂਡਕਰ ਅੱਜਕੱਲ੍ਹ ਚੋਣਾਂ ਦੇ ਪ੍ਰਚਾਰ ‘ਚ ਰੁਝੀ ਹੋਈ ਹੈ। ਉਸ ਨੇ ਹਾਲ ਹੀ ‘ਚ ਕਾਂਗਰਸ ਦਾ ਹੱਥ ਫੜ੍ਹੀਆ ਹੈ ਅਤੇ ਬੀਤੇ ਦਿਨੀਂ ਉਰਮੀਲਾ ਨੇ ਨਾਮਜ਼ਦਗੀ ਪੱਤਰ ਦਾਖਲ ਕੀਤਾ ਹੈ। ਜਿਸ ਸਮੇਂ ਦੀ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ। ਨਾਜ਼ਦਗੀ ਫਾਰਮ ਭਰਦੇ ਸਮੇਂ ਉਰਮੀਲਾ ਬਾਰੇ ਕਈ ਜਾਣਕਾਰੀਆਂ ਹਾਸਲ ਹੋਇਆ ਹਨ ਜਿਨ੍ਹਾਂ ‘ਚ ਪਤਾ ਲੱਗਿਆ ਹੈ ਕਿ ਉਰਮਿਲਾ68 ਕਰੋੜ ਦੀ ਜਾਈਦਾਦ ਦੀ ਮਾਲਕਣ ਹੈ। ਇਸ ਤੋਂ ਇਲਾਵਾ ਤੁਸੀ ਜਾ ਕੇ ਹੈਰਾਨ ਹੋ ਜਾਓਗੇ ਕਿ ਉਰਮਿਲਾ ਗ੍ਰਜੁਏਟ ਵੀ ਨਹੀ ਹੈ। ਉਰਮੀਲਾ ਮਾਤੋਡਕਰ ਹੈ 68 ਕਰੋੜ ਦੀ ਮਾਲਕਣ, ਨਹੀ ਹੈ ਗ੍ਰੈਜੁਏਟ
  • ਉਰਮੀਲਾ ਮਾਤੋਂਡਕਰ 41 ਕਰੋੜ ਦੀ ਚਲ ਸੰਪੱਤੀ ਦੀ ਮਾਲਕਣ ਹੈ। ਬਾਂਦਰਾ ‘ਚ ਉਸ ਕੋਲ ਚਾਰ ਫਲੈਟ ਹਨ ਜਿਨਹਾਂ ਦੀ ਕੀਮਤ 27 ਕਰੜਿ ਰੁਪਏ ਹੈ।
 
  • ਉਰਮੀਲਾ ਕੋਲ ਵਸਈ ‘ਚ 10 ਏਕੜ ਜ਼ਮੀਨ ਵੀ ਹੈ ਜਿਸ ਦੀ ਕੀਮਤ ਇੱਕ ਕਰੋੜ 68 ਲੱਖ ਰੁਪਏ ਹੈ।
 
  • ਉਰਮਿਲਾ ਦੇ ਪਤੀ ਕੋਲ 32.35 ਕਰੋੜ ਦੀ ਚਲ ਅਤੇ 30 ਲੱਖ ਰੁਪਏ ਦੀ ਅਚਲ ਜਾਈਦਾਦ ਹੈ।
 
  • ਉਰਮੀਲਾ ਨੇ ਦੱਸਿਆ ਕਿ ਉਸ ‘ਤੇ 32 ਲੱਖ ਰੁਪਏ ਦਾ ਲੌਨ ਵੀ ਹੈ।
  ਉਰਮੀਲਾ ਦਾ ਮੁਕਾਬਲਾ ਬੀਜੇਪੀ ਦੇ ਗੋਪਾਲ ਸ਼ੈੱਟੀ ਨਾਲ ਹੈ। ਜਿਨ੍ਹਾਂ ਨੇ 2014 ‘ਚ ਕਾਂਗਰਸ ਉਮੀਦਵਾਰ ਸੰਜੈ ਨਿਰੁਪਮ ਨੁੰ ਹਰਾਇਆ ਸੀ। ਫਿਲਹਾਲ ਇਨ੍ਹਾਂ ਦਿਨੀਂ ਉਰਮੀਲਾ ਕਾਂਗਰਸ  ਦਾ ਪ੍ਰਚਾਰ ਕਰਨ ‘ਚ ਕੋਈ ਕਮੀ ਨਹੀ ਛੱਡ ਰਹੀ।

ਟਾਪ ਹੈਡਲਾਈਨ

ਔਰਤਾਂ ਲਈ ਖੁਸ਼ਖ਼ਬਰੀ! ਤੀਜੇ ਬੱਚੇ ਦੇ ਜਨਮ ’ਤੇ ਔਰਤਾ ਨੂੰ ਮਿਲੇਗੀ ਇੱਕ ਸਾਲ ਦੀ ਜਣੇਪਾ ਛੁੱਟੀ, ਸਰਕਾਰ ਦਾ ਵੱਡਾ ਐਲਾਨ

ਰੱਦ ਹੋਈਆਂ 44 ਪ੍ਰੀਖਿਆਵਾਂ, ਸਰਕਾਰ ਨੇ ਜਾਰੀ ਕੀਤੀ ਲਿਸਟ

AAP ਆਗੂ ਸਤੇਂਦਰ ਜੈਨ ਗ੍ਰਿਫ਼ਤਾਰ, ਦਿੱਲੀ ਜਲ ਬੋਰਡ ਘਪਲੇ ਮਾਮਲੇ 'ਚ ACB ਦੀ ਵੱਡੀ ਕਾਰਵਾਈ

 AAP MLA :  ਹਿਰਾਸਤ 'ਚ AAP ਵਿਧਾਇਕ ਕੁਲਦੀਪ ਕੁਮਾਰ ? ਦਿੱਲੀ ਹਾਈਕੋਰਟ ਕਰੇਗਾ ਸੁਣਵਾਈ

ਵੀਡੀਓਜ਼

Khanauri Border ’ਤੇ Kisan Andolan ਨੂੰ ਲੈ ਕੇ Governor Kataria ਦਾ ਵੱਡਾ ਬਿਆਨ | Abp Sanjha | Shorts
Longowal Rally ਦੇ ਸਥਾਨ ’ਤੇ ਘਮਸਾਨ, Shiromani Akali Dal ਤੇ Punarsurjit ਧੜਾ ਆਹਮੋ-ਸਾਹਮਣੇ | Abp Sanjha
Chandigarh ਪ੍ਰਦਰਸ਼ਨ ‘ਚ Tear Gas Drones ‘ਤੇ ਭੜਕੇ Simranjit Singh Mann | Bandi Singh | Abp Sanjha
Ludhiana Murder | ਲੁਧਿਆਣਾ ‘ਚ ਫੋਟੋਗ੍ਰਾਫਰ ਦਾ ਗੋਲੀਆਂ ਮਾਰ ਕੇ ਕਤ#ਲ, ਘੰਟਾਘਰ ਚੌਕ ਨੇੜੇ ਵਾਰਦਾਤ | Abp Sanjha
Punjab Govt Employees DA | ਮੁਲਾਜ਼ਮਾਂ ਦੇ DA ਬਕਾਏ 'ਤੇ Bhagwant Mann ਸਰਕਾਰ ਦਾ ਨਵਾਂ ਪੇਚ! | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਰੱਦ ਹੋਈਆਂ 44 ਪ੍ਰੀਖਿਆਵਾਂ, ਸਰਕਾਰ ਨੇ ਜਾਰੀ ਕੀਤੀ ਲਿਸਟ
ਰੱਦ ਹੋਈਆਂ 44 ਪ੍ਰੀਖਿਆਵਾਂ, ਸਰਕਾਰ ਨੇ ਜਾਰੀ ਕੀਤੀ ਲਿਸਟ
ਔਰਤਾਂ ਲਈ ਖੁਸ਼ਖ਼ਬਰੀ! ਤੀਜੇ ਬੱਚੇ ਦੇ ਜਨਮ ’ਤੇ ਔਰਤਾ ਨੂੰ ਮਿਲੇਗੀ ਇੱਕ ਸਾਲ ਦੀ ਜਣੇਪਾ ਛੁੱਟੀ, ਸਰਕਾਰ ਦਾ ਵੱਡਾ ਐਲਾਨ
ਔਰਤਾਂ ਲਈ ਖੁਸ਼ਖ਼ਬਰੀ! ਤੀਜੇ ਬੱਚੇ ਦੇ ਜਨਮ ’ਤੇ ਔਰਤਾ ਨੂੰ ਮਿਲੇਗੀ ਇੱਕ ਸਾਲ ਦੀ ਜਣੇਪਾ ਛੁੱਟੀ, ਸਰਕਾਰ ਦਾ ਵੱਡਾ ਐਲਾਨ
ਪੰਜਾਬ ਅਤੇ ਚੰਡੀਗੜ੍ਹ 'ਚ ਅੱਜ ਬਾਰਿਸ਼ ਦਾ ਅਲਰਟ, 2 ਜ਼ਿਲ੍ਹਿਆਂ 'ਚ ਭਾਰੀ ਮੀਂਹ ਦੇ ਆਸਾਰ; ਜਾਣੋ ਮੌਸਮ ਦਾ ਹਾਲ

 Jio ਯੂਜ਼ਰਾਂ ਲਈ ਵੱਡੀ ਖ਼ਬਰ ! 3 ਮਹੀਨੇ ਦਾ ਸਭ ਤੋਂ ਸਸਤਾ ਕਾਲਿੰਗ ਪਲਾਨ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 19 ਅਗਸਤ 2026

8th Pay Commission : ਸਰਕਾਰੀ ਕਰਮਚਾਰੀਆਂ ਲਈ ਵੱਡੀ ਖ਼ਬਰ! 8ਵੇਂ ਪੇ ਕਮਿਸ਼ਨ ਨੇ ਕਨਸਲਟੈਂਟ ਭਰਤੀ ਦੇ ਨਿਯਮ ਬਦਲੇ

Traffic Police Rules :  ਬਾਈਕ ਜਾਂ ਕਾਰ ਦੀ ਆਰਸੀ ਘਰ ਭੁੱਲ ਗਏ ਤਾਂ ਕੱਟੇਗਾ ਚਲਾਨ? ਜਾਣੋ ਅਸਲੀ ਨਿਯਮ

Embed widget