ਦੁਬਾਰਾ ਪੀਐਮ ਬਣਨ ਪਿੱਛੋਂ ਪਹਿਲੀ ਵਿਦੇਸ਼ ਯਾਤਰਾ ਲਈ ਮਾਲਦੀਵ ਪੁੱਜੇ ਮੋਦੀ, ਮਿਲਿਆ ਸਰਵਉੱਚ ਸਨਮਾਨ
ਮਾਲਦੀਵ ਨੇ ਪੀਐਮ ਮੋਦੀ ਨੂੰ ਆਪਣੇ ਸਰਵਉੱਚ ਸਨਮਾਨ 'ਰੂਲ ਆਫ ਨਿਸ਼ਾਨ ਇਜੁਦੀਨ' ਨਾਲ ਨਵਾਜਿਆ। ਇਹ ਸਨਮਾਨ ਮਾਲਦੀਵ ਦਾ ਸਭ ਤੋਂ ਵੱਡਾ ਸਨਮਾਨ ਹੈ ਜੋ ਵਿਦੇਸ਼ੀ ਹਸਤੀਆਂ ਨੂੰ ਦਿੱਤਾ ਜਾਂਦਾ ਹੈ।
Maldives President @ibusolih presented Maldives Highest Honour Order of the Distinguished Rule of Nishan Izzuddeen to PM @narendramodi. pic.twitter.com/I0WAKlGzsm
— PIB India (@PIB_India) June 8, 2019
ਵਿਦੇਸ਼ ਮੰਤਰੀ ਅਬਦੁੱਲਾ ਸ਼ਾਹਿਦ ਨੇ ਮਾਲੇ ਹਵਾਈ ਅੱਡੇ 'ਤੇ ਪੀਐਮ ਮੋਦੀ ਦਾ ਸਵਾਗਤ ਕੀਤਾ। ਪੀਐਮ ਮੋਦੀ ਨੇ ਮਾਲਦੀਵ ਦੇ ਰਾਸ਼ਟਰਪਤੀ ਇਬਰਾਹਿਮ ਸੋਲਿਹ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਭਾਰਤੀ ਕ੍ਰਿਕੇਟ ਟੀਮ ਵੱਲੋਂ ਹਸਤਾਖ਼ਰ ਕੀਤਾ ਹੋਇਆ ਬੱਲਾ ਭੇਟ ਕੀਤਾ।Friendship forever!
— Raveesh Kumar (@MEAIndia) June 8, 2019
PM @narendramodi arrives in Male, capital of Maldives to a warm reception by Foreign Minister @abdulla_shahid. PM was last here for President @ibusolih ‘s inauguration ceremony in November 2018. #Neighbourhoodfirst@MDVForeign @presidencymv pic.twitter.com/yUYWMgiDmf
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਕਿ ਲਾਭਕਾਰੀ ਸਾਂਝੇਦਾਰੀ ਦੇ ਤਹਿਤ ਪੀਐਮ ਮੋਦੀ ਤੇ ਮਾਲਦੀਵ ਦੇ ਰਾਸ਼ਟਰਪਤੀ ਇਬਰਾਹਿਮ ਮੁਹੰਮਦ ਸੋਲਿਹ ਵਿਚਾਲੇ ਗਰਮਜੋਸ਼ੀ ਨਾਲ ਗੱਲਬਾਤ ਹੋਈ। ਵੱਖ-ਵੱਖ ਖੇਤਰਾਂ ਦੇ ਸਹਿਯੋਗ ਦਾ ਵਿਸਤਾਰ ਕਰਕੇ ਸਾਡੇ ਵਿਸ਼ੇਸ਼ ਸਬੰਧਾਂ ਨੂੰ ਹੋਰ ਗਹਿਰਾ ਬਣਾਉਣ 'ਤੇ ਧਿਆਨ ਕੇਂਦਰਿਤ ਕੀਤਾ ਜਾਏਗਾ।Connected by cricket!
— Narendra Modi (@narendramodi) June 8, 2019
My friend, President @ibusolih is an ardent cricket fan, so I presented him a cricket bat that has been signed by #TeamIndia playing at the #CWC19. pic.twitter.com/G0pggAZ60e
Mutually beneficial partnership
— Raveesh Kumar (@MEAIndia) June 8, 2019
Warm discussions marked the meeting between PM @narendramodi & President of Maldives @ibusolih. Focus on further deepening our special relationship by expanding cooperation across sectors. pic.twitter.com/teJz2SZxMO