ਪੜਚੋਲ ਕਰੋ

ਰਾਜਸਥਾਨ ਦੇ ਕਲੇਸ਼ ਦੌਰਾਨ ਰਾਘਵ ਚੱਢਾ ਨੇ ਕਸਿਆ ਤੰਜ, 'ਕਾਂਗਰਸ ਖ਼ਤਮ ਹੈ, ਕੇਜਰੀਵਾਲ ਬਦਲ ਹੈ'

ਗੁਜਰਾਤ ਚੋਣਾਂ ਵਿੱਚ ਸਹਿ ਇੰਚਾਰਜ ਬਣਾਏ ਜਾਣ ਤੋਂ ਬਾਅਦ ਰਾਘਵ ਚੱਢਾ ਕਾਂਗਰਸ ਤੇ ਨਿਸ਼ਾਨਾ ਵਿੰਨ੍ਹਣ ਦਾ ਕਈ ਵੀ ਮੌਕਾ ਨਹੀਂ ਖੁੰਝਦੇ। ਚੱਢਾ ਨੇ ਕਿਹਾ ਕਿ ਕਾਂਗਰਸ ਬੁੱਢੀ ਹੋ ਚੁੱਕੀ ਹੈ ਤੇ ਬੀਜੇਪੀ ਨੂੰ ਨਹੀਂ ਹਰਾ ਸਕਦੀ।

Raghav Chadha: ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਰਾਜਸਥਾਨ ਕਾਂਗਰਸ 'ਚ ਚੱਲ ਰਹੇ ਸੰਕਟ 'ਤੇ ਤੰਜ ਕੱਸਿਆ ਹੈ। ਕਾਂਗਰਸ ਦੇ ਸੰਕਟ ਦੀ ਖ਼ਬਰ ਤੋਂ ਬਾਅਦ ਚੱਢਾ ਨੇ ਇੱਕ ਟਵੀਟ ਵਿੱਚ ਲਿਖਿਆ ਕਿ 'ਕਾਂਗਰਸ ਖ਼ਤਮ  ਹੈ...ਕੇਜਰੀਵਾਲ ਬਦਲ ਹੈ।'
ਆਪ ਨੇ ਰਾਘਵ ਚੱਢਾ ਨੂੰ ਗੁਜਰਾਤ 'ਚ ਪਾਰਟੀ ਮਾਮਲਿਆਂ ਦਾ ਸਹਿ-ਇੰਚਾਰਜ ਬਣਾਇਆ ਹੈ। ਉਦੋਂ ਤੋਂ ਉਹ ਕਾਂਗਰਸ 'ਤੇ ਹਮਲਾ ਕਰਨ ਦਾ ਕੋਈ ਮੌਕਾ ਨਹੀਂ ਛੱਡ ਰਹੇ ਹਨ। ਉਨ੍ਹਾਂ ਨੇ ਸ਼ਨੀਵਾਰ ਨੂੰ ਆਪਣਾ ਗੁਜਰਾਤ ਦੌਰਾ ਸ਼ੁਰੂ ਕੀਤਾ। ਇਸ ਦੌਰਾਨ ਕਾਂਗਰਸ ਉਨ੍ਹਾਂ ਦੇ ਨਿਸ਼ਾਨੇ 'ਤੇ ਰਹੀ। ਉਨ੍ਹਾਂ ਕਿਹਾ ਸੀ ਕਿ ਕਾਂਗਰਸ ਪਾਰਟੀ ਹੁਣ ਬੁੱਢੀ ਹੋ ਗਈ ਹੈ, ਉਹ ਭਾਜਪਾ ਨੂੰ ਨਹੀਂ ਹਰਾ ਸਕਦੀ। ਉਨ੍ਹਾਂ ਕਿਹਾ ਸੀ ਕਿ ਅਰਵਿੰਦ ਕੇਜਰੀਵਾਲ ਹੀ ਅਜਿਹੇ ਨੇਤਾ ਹਨ ਜਿਨ੍ਹਾਂ ਨੂੰ ਅਜਿਹੇ ਕੰਮ ਕਰਨ ਦੀ ਪ੍ਰਮਾਤਮਾ ਨੇ ਬਖਸ਼ਿਸ਼ ਕੀਤੀ ਹੈ।

ਰਾਜਸਥਾਨ ਕਾਂਗਰਸ ਸੰਕਟ

ਦਰਅਸਲ ਰਾਜਸਥਾਨ ਦੀ ਕਾਂਗਰਸ ਵਿਧਾਇਕ ਦਲ ਦੀ ਬੈਠਕ ਐਤਵਾਰ ਸ਼ਾਮ 7 ਵਜੇ ਜੈਪੁਰ 'ਚ ਬੁਲਾਈ ਗਈ ਸੀ। ਇਸ 'ਚ ਸੂਬੇ ਦੇ ਨਵੇਂ ਮੁੱਖ ਮੰਤਰੀ ਦੇ ਨਾਂ 'ਤੇ ਚਰਚਾ ਹੋਣੀ ਸੀ। ਪਰ ਮੀਟਿੰਗ ਤੋਂ ਪਹਿਲਾਂ ਹੀ ਮੁੱਖ ਮੰਤਰੀ ਅਸ਼ੋਕ ਗਹਿਲੋਤ ਦਾ ਸਮਰਥਨ ਕਰਨ ਵਾਲੇ 82 ਵਿਧਾਇਕਾਂ ਨੇ ਸਮੂਹਿਕ ਅਸਤੀਫਾ ਦੇ ਦਿੱਤਾ। ਇਸ ਤੋਂ ਬਾਅਦ ਲਗਾਤਾਰ ਵਿਰੋਧੀਆਂ ਵੱਲੋਂ ਕਾਂਗਰਸ ਤੇ ਨਿਸ਼ਾਨੇ ਸਾਧੇ ਜਾ ਰਹੇ ਹਨ ਤੇ ਇਸ ਮੌਕੇ ਦਾ ਰਾਘਵ ਚੱਢਾ ਨੇ ਫ਼ਾਇਦਾ ਚੁੱਕਦੇ ਹੋਏ ਟਵੀਟ ਕਰਕੇ ਕਾਂਗਰਸ ਤੇ ਸਿਆਸੀ ਵਾਰ ਕੀਤਾ।

ਇਸ ਘਟਨਾਕ੍ਰਮ 'ਤੇ ਆਮ ਆਦਮੀ ਪਾਰਟੀ ਦੀ ਰਾਜਸਥਾਨ ਇਕਾਈ ਨੇ ਟਵਿੱਟਰ 'ਤੇ ਲਿਖਿਆ, ''ਪਿਆਰੇ ਰਾਹੁਲ ਗਾਂਧੀ ਜੀ, ਪਹਿਲਾਂ ਰਾਜਸਥਾਨ ਕਾਂਗਰਸ ਨੂੰ ਜੋੜ ਲਓ। ਇਸ ਦੇ ਇਲਾਵਾ ਲਿਖਿਆ 'ਰਾਜਸਥਾਨ ਵਿੱਚ ਸਰਕਾਰੀ ਨਹੀਂ, ਮਜ਼ਾਕ ਚੱਲ ਰਿਹਾ'

ਰਾਘਵ ਚੱਢਾ ਦਾ ਕਾਂਗਰਸ 'ਤੇ ਹਮਲਾ

ਆਮ ਆਦਮੀ ਪਾਰਟੀ ਇਨ੍ਹੀਂ ਦਿਨੀਂ ਕਾਂਗਰਸ 'ਤੇ ਹਮਲਾ ਕਰਨ ਦਾ ਕੋਈ ਮੌਕਾ ਹੱਥੋਂ ਜਾਣ ਨਹੀਂ ਦੇ ਰਹੀ ਹੈ। ਗੁਜਰਾਤ ਦੇ ਸਹਿ-ਇੰਚਾਰਜ ਬਣਾਏ ਜਾਣ ਤੋਂ ਬਾਅਦ ਰਾਘਵ ਚੱਢਾ ਸ਼ਨੀਵਾਰ ਨੂੰ ਪਹਿਲੀ ਵਾਰ ਉੱਥੇ ਪਹੁੰਚੇ।ਰਾਜਕੋਟ 'ਚ ਉਨ੍ਹਾਂ ਨੇ ਗੁਜਰਾਤ 'ਚ ਕਾਂਗਰਸ ਦੇ ਦਾਅਵੇ ਨੂੰ ਪੁਰਾਣੀ ਪਾਰਟੀ ਦੱਸਦੇ ਹੋਏ ਰੱਦ ਕਰ ਦਿੱਤਾ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਬੁੱਢੀ ਹੋ ਚੁੱਕੀ ਹੈ, ਜੋ ਭਾਜਪਾ ਨੂੰ ਮੁਕਾਬਲਾ ਦੇਣ ਵਿਚ ਨਾਕਾਮ ਰਹੀ ਹੈ। ਕਾਂਗਰਸ ਉਹ ਥੱਕ ਚੁੱਕੀ ਅਤੇ ਹਾਰੀ ਹੋਈ ਪਾਰਟੀ ਹੈ, ਜੋ ਪਿਛਲੇ 27 ਸਾਲਾਂ ਤੋਂ ਭਾਜਪਾ ਨੂੰ ਮੁਕਾਬਲਾ ਨਹੀਂ ਦੇ ਸਕੀ ਅਤੇ ਹੁਣ ਉਹ ਪਾਰਟੀ ਕੀ ਕਰੇਗੀ ਜੋ ਮੁਕਾਬਲਾ ਨਹੀਂ ਕਰ ਸਕੀ। ਉਨ੍ਹਾਂ ਕਿਹਾ ਸੀ ਕਿ ਕਾਂਗਰਸ ਹੁਣ ਬਹੁਤ ਪੁਰਾਣੀ ਪਾਰਟੀ ਬਣ ਚੁੱਕੀ ਹੈ, ਜਿਸ ਵੱਲ ਗੁਜਰਾਤ ਦੇ ਵੋਟਰ ਵੀ ਨਹੀਂ ਦੇਖਦੇ।

ਰਾਘਵ ਚੱਢਾ ਨੇ ਕਿਹਾ ਕਿ ਭਾਜਪਾ ਦੇ 27 ਸਾਲ ਦੇ ਸ਼ਾਸਨ ਤੋਂ ਬਾਅਦ ਹੁਣ ਗੁਜਰਾਤ 'ਚ ਬਦਲਾਅ ਦਾ ਸਮਾਂ ਆ ਗਿਆ ਹੈ। ਇੱਥੇ ਵੀ ਅਰਵਿੰਦ ਕੇਜਰੀਵਾਲ ਦੇ ਸ਼ਾਸਨ ਦੇ ਮਾਡਲ ਦਾ ਸਮਾਂ ਹੈ, ਜਿਸ ਵਿੱਚ ਗਰੀਬ ਤੋਂ ਗਰੀਬ ਨੂੰ ਵਿਸ਼ਵ ਪੱਧਰੀ ਸਿੱਖਿਆ, ਸਿਹਤ ਸਹੂਲਤਾਂ, ਅਪਰੇਸ਼ਨ, ਮੁਫ਼ਤ ਦਵਾਈਆਂ, ਮੁਫ਼ਤ ਬਿਜਲੀ ਅਤੇ ਪਾਣੀ, ਔਰਤਾਂ ਨੂੰ ਆਰਥਿਕ ਮਦਦ ਅਤੇ ਹੋਰ ਸਕੀਮਾਂ ਦਾ ਲਾਭ ਮਿਲਦਾ ਹੈ।

ਹੋਰ ਵੇਖੋ
Sponsored Links by Taboola
Advertisement
Advertisement
Advertisement

ਟਾਪ ਹੈਡਲਾਈਨ

Vaibhav Suryavanshi: ਵੈਭਵ ਸੂਰਿਆਵੰਸ਼ੀ ਨੇ ਰਚਿਆ ਇਤਿਹਾਸ, IPL 'ਚ ਸਭ ਤੋਂ ਛੋਟੀ ਉਮਰ ਵਿੱਚ ਸ਼ਤਕ ਲਗਾਉਣ ਵਾਲਾ ਬਣਿਆ ਖਿਡਾਰੀ

Canada Election: ਅੱਜ ਆਏਗਾ ਕੈਨੇਡਾ ਚੋਣਾਂ ਦਾ ਨਤੀਜਾ, ਸਰਵੇ 'ਚ ਲਿਬਰਲ ਪਾਰਟੀ ਅੱਗੇ

RR vs GT: ਵੈਭਵ ਸੂਰਿਆਵੰਸ਼ੀ ਦਾ ਤੂਫਾਨੀ ਸੈਂਕੜਾ, ਜੈਸਵਾਲ ਦੇ ਬੱਲੇ ਨੇ ਵੀ ਮਚਾਇਆ ਕਹਿਰ, ਗੁਜਰਾਤ 8 ਵਿਕਟਾਂ ਨਾਲ ਹਾਰੀ, ਟੁੱਟੇ ਕਈ ਰਿਕਾਰਡ

Punjab News: ਪੰਜਾਬ 'ਚ ਫਿਰ ਤੋਂ ਪ੍ਰਸ਼ਾਸਕੀ ਫੇਰਬਦਲ, ਇਸ ਵਿਭਾਗ ਦੇ ਅਧਿਕਾਰੀਆਂ ਦੇ ਹੋਏ ਤਬਾਦਲੇ, ਵੇਖੋ ਲਿਸਟ
Punjab News: ਪੰਜਾਬ 'ਚ ਫਿਰ ਤੋਂ ਪ੍ਰਸ਼ਾਸਕੀ ਫੇਰਬਦਲ, ਇਸ ਵਿਭਾਗ ਦੇ ਅਧਿਕਾਰੀਆਂ ਦੇ ਹੋਏ ਤਬਾਦਲੇ, ਵੇਖੋ ਲਿਸਟ
Advertisement
ABP Premium

ਵੀਡੀਓਜ਼

ਫਿਰ ਚੱਲਿਆ ਸਰਕਾਰ ਦਾ ਬੁਲਡੋਜਰ, ਨਸ਼ਾ ਤਸਕਰ ਦਾ ਘਰ ਤਹਿਸ ਨਹਿਸ|ਬੱਚਿਆਂ ਨਾਲ ਭਰੀ ਸਕੂਲ ਵੈਨ ਨਾਲ ਵਾਪਰਿਆ ਹਾਦਸਾ|ਫਿਰ ਚੱਲਿਆ ਸਰਕਾਰ ਦਾ ਬੁਲਡੋਜਰ, ਨਸ਼ਾ ਤਸਕਰ ਦਾ ਘਰ ਤਹਿਸ ਨਹਿਸਚੋਣ ਮੈਦਾਨ 'ਚ ਕੁੰਡੀਆਂ ਦੇ ਫਸਣਗੇ ਸਿੰਙ ,ਕਾਂਗਰਸ ਨੇ ਆਸ਼ੂ ਨੂੰ ਐਲਾਨਿਆ ਉਮੀਦਵਾਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Vaibhav Suryavanshi: ਵੈਭਵ ਸੂਰਿਆਵੰਸ਼ੀ ਨੇ ਰਚਿਆ ਇਤਿਹਾਸ, IPL 'ਚ ਸਭ ਤੋਂ ਛੋਟੀ ਉਮਰ ਵਿੱਚ ਸ਼ਤਕ ਲਗਾਉਣ ਵਾਲਾ ਬਣਿਆ ਖਿਡਾਰੀ
Vaibhav Suryavanshi: ਵੈਭਵ ਸੂਰਿਆਵੰਸ਼ੀ ਨੇ ਰਚਿਆ ਇਤਿਹਾਸ, IPL 'ਚ ਸਭ ਤੋਂ ਛੋਟੀ ਉਮਰ ਵਿੱਚ ਸ਼ਤਕ ਲਗਾਉਣ ਵਾਲਾ ਬਣਿਆ ਖਿਡਾਰੀ
Canada Election: ਅੱਜ ਆਏਗਾ ਕੈਨੇਡਾ ਚੋਣਾਂ ਦਾ ਨਤੀਜਾ, ਸਰਵੇ 'ਚ ਲਿਬਰਲ ਪਾਰਟੀ ਅੱਗੇ
Canada Election: ਅੱਜ ਆਏਗਾ ਕੈਨੇਡਾ ਚੋਣਾਂ ਦਾ ਨਤੀਜਾ, ਸਰਵੇ 'ਚ ਲਿਬਰਲ ਪਾਰਟੀ ਅੱਗੇ
RR vs GT: ਵੈਭਵ ਸੂਰਿਆਵੰਸ਼ੀ ਦਾ ਤੂਫਾਨੀ ਸੈਂਕੜਾ, ਜੈਸਵਾਲ ਦੇ ਬੱਲੇ ਨੇ ਵੀ ਮਚਾਇਆ ਕਹਿਰ, ਗੁਜਰਾਤ 8 ਵਿਕਟਾਂ ਨਾਲ ਹਾਰੀ, ਟੁੱਟੇ ਕਈ ਰਿਕਾਰਡ
RR vs GT: ਵੈਭਵ ਸੂਰਿਆਵੰਸ਼ੀ ਦਾ ਤੂਫਾਨੀ ਸੈਂਕੜਾ, ਜੈਸਵਾਲ ਦੇ ਬੱਲੇ ਨੇ ਵੀ ਮਚਾਇਆ ਕਹਿਰ, ਗੁਜਰਾਤ 8 ਵਿਕਟਾਂ ਨਾਲ ਹਾਰੀ, ਟੁੱਟੇ ਕਈ ਰਿਕਾਰਡ
Punjab News: ਪੰਜਾਬ 'ਚ ਫਿਰ ਤੋਂ ਪ੍ਰਸ਼ਾਸਕੀ ਫੇਰਬਦਲ, ਇਸ ਵਿਭਾਗ ਦੇ ਅਧਿਕਾਰੀਆਂ ਦੇ ਹੋਏ ਤਬਾਦਲੇ, ਵੇਖੋ ਲਿਸਟ
Punjab News: ਪੰਜਾਬ 'ਚ ਫਿਰ ਤੋਂ ਪ੍ਰਸ਼ਾਸਕੀ ਫੇਰਬਦਲ, ਇਸ ਵਿਭਾਗ ਦੇ ਅਧਿਕਾਰੀਆਂ ਦੇ ਹੋਏ ਤਬਾਦਲੇ, ਵੇਖੋ ਲਿਸਟ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (29-04-2025)

Punjab News: ਅੰਮ੍ਰਿਤਪਾਲ ਸਿੰਘ ਦੇ ਭਰਾ ਦੀ ਨਸ਼ਾ ਕਰਦਿਆਂ ਦੀ ਵੀਡੀਓ ਮਜੀਠੀਆ ਨੇ ਕੀਤੀ ਸਾਂਝੀ, ਕਿਹਾ- ਹੁਣ ਨਾ ਕਹਿ ਦਿਓ ਇਹ AI ਨਾਲ ਬਣਾਈ

ਯੂਰਪ ‘ਚ ਛਾਇਆ ਹਨੇਰਾ! ਫਰਾਂਸ, ਸਪੇਨ ਸਣੇ ਕਈ ਦੇਸ਼ਾਂ ‘ਚ ਬਲੈਕਆਊਟ, ਪਲੇਨ ਤੋਂ ਲੈਕੇ ਮੈਟਰੋ ਤੱਕ ਸਾਰਾ ਕੁਝ ਬੰਦ

ਜਿਪਲਾਈਨ ‘ਤੇ ਝੂਲ ਰਿਹਾ ਸੀ ਸੈਲਾਨੀ, ਥੱਲ੍ਹੇ ਗੋਲੀਆਂ ਨਾਲ ਮਰ ਰਹੇ ਸੀ ਲੋਕ...ਪਹਿਲਗਾਮ ਅੱਤਵਾਦੀ ਹਮਲੇ ਦਾ ਡਰਾਉਣਾ ਵੀਡੀਓ ਆਇਆ ਸਾਹਮਣੇ

Embed widget