ਪੜਚੋਲ ਕਰੋ
Advertisement
ਮੋਰਨੀ ਬਲਾਤਕਾਰ ਕਾਂਡ 'ਤੇ ਛਲਕਿਆ ਰਾਹੁਲ ਗਾਂਧੀ ਦਾ ਦਰਦ
ਨਵੀਂ ਦਿੱਲੀ: ਮੋਰਨੀ ਦੀਆਂ ਪਹਾੜੀਆਂ ‘ਚ ਇੱਕ ਗੈਸਟ ਹਾਊਸ ਦੇ ਅੰਦਰ ਚਾਰ ਦਿਨ ਲਗਾਤਾਰ ਚੰਡੀਗੜ੍ਹ ਦੀ ਕੁੜੀ ਨਾਲ 40 ਲੋਕਾਂ ਵੱਲੋਂ ਸਮੂਹਿਕ ਬਲਾਤਕਾਰ ਦੇ ਮਾਮਲੇ 'ਤੇ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਟਵੀਟ ਕਰਦਿਆਂ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ ਹੈ।
ਰਾਹੁਲ ਨੇ ਲਿਖਿਆ ਕਿ ਮੋਰਨੀ 'ਚ ਵਾਪਰੀ ਘਟਨਾ ਹੈਰਾਨੀਜਨਕ ਤੇ ਸ਼ਰਮਨਾਕ ਹੈ। ਰਾਹੁਲ ਨੇ ਕਿਹਾ ਕਿ ਸਾਡੇ ਸਿਰ ਸ਼ਰਮ ਨਾਲ ਝੁਕਣੇ ਚਾਹੀਦੇ ਹਨ ਕਿਉਂਕਿ ਅਸੀਂ ਦੇਸ਼ ਦੀਆਂ ਧੀਆਂ ਨੂੰ ਸੁਰੱਖਿਅਤ ਰੱਖਣ 'ਚ ਸਮਰੱਥ ਨਹੀਂ ਹਾਂ।
ਜ਼ਿਕਰਯੋਗ ਹੈ ਕਿ ਮੋਰਨੀ ਦੀਆਂ ਪਹਾੜੀਆਂ ‘ਚ ਇੱਕ ਗੈਸਟ ਹਾਊਸ ਦੇ ਅੰਦਰ ਚਾਰ ਦਿਨ ਲਗਾਤਾਰ ਚੰਡੀਗੜ੍ਹ ਦੀ ਕੁੜੀ ਨਾਲ 40 ਲੋਕਾਂ ਵੱਲੋਂ ਸਮੂਹਿਕ ਬਲਾਤਕਾਰ ਕਰਨ ਦਾ ਹੌਲਨਾਕ ਮਾਮਲਾ ਸਾਹਮਣੇ ਆਇਆ ਹੈ। ਚੰਡੀਗੜ੍ਹ ਪੁਲਿਸ ਨੇ 40 ਵਿੱਚੋਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਬਲਾਤਕਾਰੀ ਪੀੜਿਤਾ ਨੇ ਆਪਣੇ ਬਿਆਨ ‘ਚ ਦੱਸਿਆ ਕਿ ਮੋਰਨੀ ਦੇ ਲਵਲੀ ਗੈਸਟ ਹਾਊਸ ‘ਚ ਮੁੱਖ ਮੁਲਜ਼ਮ ਸੰਨੀ ਸਮੇਤ ਕੁੱਲ 40 ਲੋਕਾਂ ਨੇ ਬੀਤੇ ਸੋਮਵਾਰ ਤੋਂ ਲੈ ਕੇ ਬੁੱਧਵਾਰ ਤਕ ਲਗਾਤਾਰ ਉਸ ਨਾਲ ਬਲਾਤਕਾਰ ਕੀਤਾ ਹੈ।The rape of a young woman in Haryana, by 40 men, has shocked & disgusted me. Ironically, today in Parliament, I had drawn attention to the issue of growing violence against woman. As a nation, we must hang our heads in shame, for our inability to protect this daughter of India. pic.twitter.com/5rYqBeqZRq
— Rahul Gandhi (@RahulGandhi) July 20, 2018
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਟ੍ਰੈਂਡਿੰਗ
Advertisement