ਪੜਚੋਲ ਕਰੋ

Raju Srivastava Health: ਹੁਣ ਬੇਟੀ ਨੇ ਰਾਜੂ ਸ਼੍ਰੀਵਾਸਤਵ ਦੀ ਸਿਹਤ ਨੂੰ ਲੈ ਕੇ ਦਿੱਤੀ ਵੱਡੀ ਜਾਣਕਾਰੀ, ਕਿਹਾ- 'ਤਬੀਅਤ ਸਥਿਰ ਪਰ ਅਜੇ...'

ਰਾਜੂ ਸ਼੍ਰੀਵਾਸਤਵ 1980 ਦੇ ਦਹਾਕੇ ਦੇ ਅਖੀਰ ਤੋਂ ਮਨੋਰੰਜਨ ਜਗਤ ਵਿੱਚ ਸਰਗਰਮ ਹੈ। ਉਸਨੇ 2005 ਵਿੱਚ ਸਟੈਂਡ-ਅੱਪ ਕਾਮੇਡੀ ਸ਼ੋਅ 'ਦਿ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ' ਦੇ ਪਹਿਲੇ ਸੀਜ਼ਨ ਵਿੱਚ ਹਿੱਸਾ ਲੈਣ....

Raju Srivastava Health Update: ਮਸ਼ਹੂਰ ਕਾਮੇਡੀਅਨ ਰਾਜੂ ਸ਼੍ਰੀਵਾਸਤਵ ਦੀ ਬੇਟੀ ਨੇ ਮੰਗਲਵਾਰ ਨੂੰ ਦੱਸਿਆ ਕਿ ਉਸਦੇ ਪਿਤਾ ਦੀ ਹਾਲਤ ਸਥਿਰ ਹੈ ਪਰ ਉਹ ਅਜੇ ਵੀ ਬੇਹੋਸ਼ੀ ਦੀ ਹਾਲਤ ਵਿੱਚ ਹਨ। ਜ਼ਿਕਰਯੋਗ ਹੈ ਕਿ ਸ਼੍ਰੀਵਾਸਤਵ ਨੂੰ 10 ਅਗਸਤ ਨੂੰ ਦਿਲ ਦਾ ਦੌਰਾ ਪਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਏਮਜ਼) ਦੇ ਇੰਟੈਂਸਿਵ ਕੇਅਰ ਯੂਨਿਟ 'ਚ ਰੱਖਿਆ ਗਿਆ ਹੈ।

ਦਿਲ ਦਾ ਦੌਰਾ ਪੈਣ ਵਾਲੇ ਦਿਨ ਹੀ ਅਦਾਕਾਰ ਦੀ ਐਂਜੀਓਪਲਾਸਟੀ ਹੋਈ ਸੀ। Raju Srivastava Health: ਹੁਣ ਬੇਟੀ ਨੇ ਰਾਜੂ ਸ਼੍ਰੀਵਾਸਤਵ ਦੀ ਸਿਹਤ ਨੂੰ ਲੈ ਕੇ ਦਿੱਤੀ ਵੱਡੀ ਜਾਣਕਾਰੀ, ਕਿਹਾ- 'ਤਬੀਅਤ ਸਥਿਰ ਪਰ ਅਜੇ...'

ਇਸ ਬਾਰੇ ਗੱਲ ਕਰਦੇ ਹੋਏ ਸ਼੍ਰੀਵਾਸਤਵ ਦੀ ਬੇਟੀ ਅੰਤਰਾ ਨੇ 'ਪੀਟੀਆਈ-ਭਾਸ਼ਾ' ਨੂੰ ਦੱਸਿਆ ਕਿ ਉਨ੍ਹਾਂ ਦੀ ਹਾਲਤ ਸਥਿਰ ਹੈ, ਪਰ ਅਜੇ ਵੀ ਬੇਹੋਸ਼ ਹਨ ਅਤੇ ਡਾਕਟਰ ਉਨ੍ਹਾਂ ਦਾ ਬਿਹਤਰ ਇਲਾਜ ਕਰ ਰਹੇ ਹਨ।

ਪਤਨੀ ਨੇ ਇਹ ਬੇਨਤੀ ਕੀਤੀ

ਪਿਛਲੇ ਹਫ਼ਤੇ ਉਨ੍ਹਾਂ ਦੀ ਸਿਹਤ ਵਿਗੜਨ ਦੀਆਂ ਅਫਵਾਹਾਂ ਦੇ ਵਿਚਕਾਰ ਉਨ੍ਹਾਂ ਦੀ ਪਤਨੀ ਸ਼ਿਖਾ ਸ਼੍ਰੀਵਾਸਤਵ ਨੇ ਕਿਹਾ ਕਿ ਉਨ੍ਹਾਂ ਦਾ ਪਤੀ "ਇੱਕ ਫਾਈਟਰ ਹੈ ਅਤੇ ਉਹ ਸਾਡੇ ਸਾਰਿਆਂ ਵਿੱਚ ਵਾਪਸ ਆਵੇਗਾ। ਸ਼ਿਖਾ ਨੇ ਮੀਡੀਆ ਅਤੇ ਆਪਣੇ ਪ੍ਰਸ਼ੰਸਕਾਂ ਨੂੰ ਕਿਹਾ ਕਿ ਮੇਰੀ ਨਿਮਰ ਬੇਨਤੀ ਹੈ ਕਿ ਕਿਰਪਾ ਕਰਕੇ ਅਫਵਾਹਾਂ ਨਾ ਫੈਲਾਓ। ਇਹ ਸਾਡੇ ਮਨੋਬਲ ਨੂੰ ਪ੍ਰਭਾਵਿਤ ਕਰਦਾ ਹੈ।

ਉਸਨੇ ਪੀਟੀਆਈ-ਭਾਸ਼ਾ ਨੂੰ ਕਿਹਾ, "ਅਸੀਂ ਨੈਗੇਟਿਵ ਊਰਜਾ ਨਹੀਂ ਚਾਹੁੰਦੇ, ਅਸੀਂ ਪਾਜ਼ੇਟਿਵ ਚਾਹੁੰਦੇ ਹਾਂ। ਕਿਰਪਾ ਕਰਕੇ ਉਸ ਦੇ ਜਲਦੀ ਠੀਕ ਹੋਣ ਲਈ ਪ੍ਰਾਰਥਨਾ ਕਰੋ ਅਤੇ ਉਹ ਜਲਦੀ ਹੀ ਵਾਪਸ ਆ ਜਾਵੇਗਾ।”

ਰਾਜੂ ਸ਼੍ਰੀਵਾਸਤਵ ਇਨ੍ਹਾਂ ਫਿਲਮਾਂ ਅਤੇ ਸ਼ੋਅਜ਼ ਦਾ ਹਿੱਸਾ ਰਹੇ ਹਨ

ਰਾਜੂ ਸ਼੍ਰੀਵਾਸਤਵ 1980 ਦੇ ਦਹਾਕੇ ਦੇ ਅਖੀਰ ਤੋਂ ਮਨੋਰੰਜਨ ਜਗਤ ਵਿੱਚ ਸਰਗਰਮ ਹੈ। ਉਸਨੇ 2005 ਵਿੱਚ ਸਟੈਂਡ-ਅੱਪ ਕਾਮੇਡੀ ਸ਼ੋਅ 'ਦਿ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ' ਦੇ ਪਹਿਲੇ ਸੀਜ਼ਨ ਵਿੱਚ ਹਿੱਸਾ ਲੈਣ ਤੋਂ ਬਾਅਦ ਬਹੁਤ ਪ੍ਰਸਿੱਧੀ ਪ੍ਰਾਪਤ ਕੀਤੀ। ਉਸ ਨੇ 'ਮੈਨੇ ਪਿਆਰ ਕੀਆ', 'ਬਾਜ਼ੀਗਰ', 'ਬਾਂਬੇ ਟੂ ਗੋਆ' (ਰੀਮੇਕ) ਅਤੇ 'ਆਮਦਾਨੀ ਅਥਨੀ ਖਰਚਾ ਰੁਪਈਆ' ਵਰਗੀਆਂ ਫਿਲਮਾਂ 'ਚ ਕੰਮ ਕੀਤਾ ਹੈ। ਉਹ 'ਬਿੱਗ ਬੌਸ' ਸੀਜ਼ਨ 3 ਦੇ ਪ੍ਰਤੀਯੋਗੀਆਂ ਵਿੱਚੋਂ ਇੱਕ ਸੀ। ਇਸ ਦੇ ਨਾਲ ਹੀ ਸ਼੍ਰੀਵਾਸਤਵ ਉੱਤਰ ਪ੍ਰਦੇਸ਼ ਫਿਲਮ ਵਿਕਾਸ ਪਰਿਸ਼ਦ ਦੇ ਪ੍ਰਧਾਨ ਵੀ ਹਨ।

ਹਾਲਾਂਕਿ ਹਸਪਤਾਲ 'ਚ ਭਰਤੀ ਹੋਣ ਤੋਂ ਬਾਅਦ ਤੋਂ ਹੀ ਸ਼੍ਰੀਵਾਸਤਵ ਲਗਾਤਾਰ ਸੁਰਖੀਆਂ 'ਚ ਹਨ, ਸਮੇਂ-ਸਮੇਂ 'ਤੇ ਉਨ੍ਹਾਂ ਦੀ ਸਿਹਤ ਨਾਲ ਜੁੜੇ ਅਪਡੇਟਸ ਸਾਹਮਣੇ ਆ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰ ਰਹੇ ਹਨ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਇਰਾਕੀ ਸੁਰੱਖਿਆ ਬਲਾਂ ਦੇ ਛਾਪੇ 'ਚ ਮਾਰਿਆ ਗਿਆ ਸਭ ਤੋਂ ਖ਼ਤਰਨਾਤ ਅੱਤਵਾਦੀ ਅੱਬੂ ਖਦੀਜਾ
ਇਰਾਕੀ ਸੁਰੱਖਿਆ ਬਲਾਂ ਦੇ ਛਾਪੇ 'ਚ ਮਾਰਿਆ ਗਿਆ ਸਭ ਤੋਂ ਖ਼ਤਰਨਾਤ ਅੱਤਵਾਦੀ ਅੱਬੂ ਖਦੀਜਾ
ਪੰਜਾਬ ਦੇ ਸਰਕਾਰੀ ਸਕੂਲ ਦੀ ਪ੍ਰਿੰਸੀਪਲ ਨੇ ਕਰ’ਤਾ ਵੱਡਾ ਘਪਲਾ, 2500 ਵਿਦਿਆਰਥੀਆਂ ਦਾ ਕੀਤਾ ਫਰਜ਼ੀ ਐਡਮਿਸ਼ਨ
ਪੰਜਾਬ ਦੇ ਸਰਕਾਰੀ ਸਕੂਲ ਦੀ ਪ੍ਰਿੰਸੀਪਲ ਨੇ ਕਰ’ਤਾ ਵੱਡਾ ਘਪਲਾ, 2500 ਵਿਦਿਆਰਥੀਆਂ ਦਾ ਕੀਤਾ ਫਰਜ਼ੀ ਐਡਮਿਸ਼ਨ
ਵਾਪਰ ਗਈ ਵੱਡੀ ਵਾਰਦਾਤ! ਭੂਆ ਘਰ ਜਾਣ ਲਈ ਨਿਕਲਿਆ ਪਰ ਰਸਤੇ 'ਚ ਹੀ ਵਾਪਰ ਗਿਆ ਭਾਣਾ...ਨਿਕਲ ਗਈਆਂ ਚੀਕਾਂ
ਵਾਪਰ ਗਈ ਵੱਡੀ ਵਾਰਦਾਤ! ਭੂਆ ਘਰ ਜਾਣ ਲਈ ਨਿਕਲਿਆ ਪਰ ਰਸਤੇ 'ਚ ਹੀ ਵਾਪਰ ਗਿਆ ਭਾਣਾ...ਨਿਕਲ ਗਈਆਂ ਚੀਕਾਂ
ਮੁਹੰਮਦ ਸ਼ਮੀ ਦੀ ਧੀ ਨੇ ਖੇਡੀ ਹੋਲੀ ਤਾਂ ਭੜਕ ਗਏ ਯੂਜ਼ਰਸ, ਰੱਜ ਕੇ ਕਰ ਰਹੇ ਟ੍ਰੋਲ, ਪਤਨੀ ਨੂੰ ਸੁਣਾਈਆਂ ਖਰੀਆਂ-ਖਰੀਆਂ
ਮੁਹੰਮਦ ਸ਼ਮੀ ਦੀ ਧੀ ਨੇ ਖੇਡੀ ਹੋਲੀ ਤਾਂ ਭੜਕ ਗਏ ਯੂਜ਼ਰਸ, ਰੱਜ ਕੇ ਕਰ ਰਹੇ ਟ੍ਰੋਲ, ਪਤਨੀ ਨੂੰ ਸੁਣਾਈਆਂ ਖਰੀਆਂ-ਖਰੀਆਂ
Advertisement
ABP Premium

ਵੀਡੀਓਜ਼

ਜਥੇਬੰਦੀਆਂ ਦਾ ਪੰਥਕ ਇੱਕਠ,ਸ੍ਰੀ ਆਨੰਦਪੁਰ ਸਾਹਿਬ ਤੋਂ ਲਾਈਵ ਤਸਵੀਰਾਂ|Holla Mohalla Shri Anandpur Sahib|PanthakMoga Shiv Sena Leader Mur.der| ਹਿੰਦੂ ਲੀਡਰ ਦਾ ਸ਼ਰੇਆਮ ਕ.ਤਲ, ਤਾੜ-ਤਾੜ ਮਾਰੀਆਂ ਗੋ.ਲੀਆਂ| Mangat Rai MangaHolla Mohalla| Panthak Ikath| ਆਨੰਦਪੁਰ ਸਾਹਿਬ 'ਚ ਵੱਡਾ ਪੰਥਕ ਇੱਕਠ, ਸਿੱਖ ਜਥੇਬੰਦੀਆਂ ਲੈਣਗੀਆਂ ਅਹਿਮ ਫੈਸਲਾEncounter News | ਤੜਕੇ-ਤੜਕੇ ਹੋਇਆ ਐਨਕਾਊਂਟਰ, ਬੰਬੀਹਾ ਗੈਂਗ ਦਾ ਸ਼ੂਟਰ ਕਾਬੂ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਇਰਾਕੀ ਸੁਰੱਖਿਆ ਬਲਾਂ ਦੇ ਛਾਪੇ 'ਚ ਮਾਰਿਆ ਗਿਆ ਸਭ ਤੋਂ ਖ਼ਤਰਨਾਤ ਅੱਤਵਾਦੀ ਅੱਬੂ ਖਦੀਜਾ
ਇਰਾਕੀ ਸੁਰੱਖਿਆ ਬਲਾਂ ਦੇ ਛਾਪੇ 'ਚ ਮਾਰਿਆ ਗਿਆ ਸਭ ਤੋਂ ਖ਼ਤਰਨਾਤ ਅੱਤਵਾਦੀ ਅੱਬੂ ਖਦੀਜਾ
ਪੰਜਾਬ ਦੇ ਸਰਕਾਰੀ ਸਕੂਲ ਦੀ ਪ੍ਰਿੰਸੀਪਲ ਨੇ ਕਰ’ਤਾ ਵੱਡਾ ਘਪਲਾ, 2500 ਵਿਦਿਆਰਥੀਆਂ ਦਾ ਕੀਤਾ ਫਰਜ਼ੀ ਐਡਮਿਸ਼ਨ
ਪੰਜਾਬ ਦੇ ਸਰਕਾਰੀ ਸਕੂਲ ਦੀ ਪ੍ਰਿੰਸੀਪਲ ਨੇ ਕਰ’ਤਾ ਵੱਡਾ ਘਪਲਾ, 2500 ਵਿਦਿਆਰਥੀਆਂ ਦਾ ਕੀਤਾ ਫਰਜ਼ੀ ਐਡਮਿਸ਼ਨ
ਵਾਪਰ ਗਈ ਵੱਡੀ ਵਾਰਦਾਤ! ਭੂਆ ਘਰ ਜਾਣ ਲਈ ਨਿਕਲਿਆ ਪਰ ਰਸਤੇ 'ਚ ਹੀ ਵਾਪਰ ਗਿਆ ਭਾਣਾ...ਨਿਕਲ ਗਈਆਂ ਚੀਕਾਂ
ਵਾਪਰ ਗਈ ਵੱਡੀ ਵਾਰਦਾਤ! ਭੂਆ ਘਰ ਜਾਣ ਲਈ ਨਿਕਲਿਆ ਪਰ ਰਸਤੇ 'ਚ ਹੀ ਵਾਪਰ ਗਿਆ ਭਾਣਾ...ਨਿਕਲ ਗਈਆਂ ਚੀਕਾਂ
ਮੁਹੰਮਦ ਸ਼ਮੀ ਦੀ ਧੀ ਨੇ ਖੇਡੀ ਹੋਲੀ ਤਾਂ ਭੜਕ ਗਏ ਯੂਜ਼ਰਸ, ਰੱਜ ਕੇ ਕਰ ਰਹੇ ਟ੍ਰੋਲ, ਪਤਨੀ ਨੂੰ ਸੁਣਾਈਆਂ ਖਰੀਆਂ-ਖਰੀਆਂ
ਮੁਹੰਮਦ ਸ਼ਮੀ ਦੀ ਧੀ ਨੇ ਖੇਡੀ ਹੋਲੀ ਤਾਂ ਭੜਕ ਗਏ ਯੂਜ਼ਰਸ, ਰੱਜ ਕੇ ਕਰ ਰਹੇ ਟ੍ਰੋਲ, ਪਤਨੀ ਨੂੰ ਸੁਣਾਈਆਂ ਖਰੀਆਂ-ਖਰੀਆਂ
'ਯੂਕਰੇਨੀ ਫੌਜੀਆਂ ਨੂੰ ਬਖ਼ਸ਼ ਦਿਓ', ਟਰੰਪ ਨੇ ਪੁਤੀਨ ਨੂੰ ਕੀਤੀ ਗੁਜਾਰਿਸ਼
'ਯੂਕਰੇਨੀ ਫੌਜੀਆਂ ਨੂੰ ਬਖ਼ਸ਼ ਦਿਓ', ਟਰੰਪ ਨੇ ਪੁਤੀਨ ਨੂੰ ਕੀਤੀ ਗੁਜਾਰਿਸ਼
ਜੇਲ੍ਹ 'ਚ ਹੀ ਰਹੇਗੀ ਆਹ ਮਸ਼ਹੂਰ ਅਦਾਕਾਰਾ, ਅਦਾਲਤ ਨੇ ਖਾਰਿਜ ਕੀਤੀ ਸੋਨਾ ਤਸਕਰੀ ਦੇ ਮਾਮਲੇ 'ਚ ਦਰਜ ਪਟੀਸ਼ਨ
ਜੇਲ੍ਹ 'ਚ ਹੀ ਰਹੇਗੀ ਆਹ ਮਸ਼ਹੂਰ ਅਦਾਕਾਰਾ, ਅਦਾਲਤ ਨੇ ਖਾਰਿਜ ਕੀਤੀ ਸੋਨਾ ਤਸਕਰੀ ਦੇ ਮਾਮਲੇ 'ਚ ਦਰਜ ਪਟੀਸ਼ਨ
ਪੰਜਾਬ ਦੇ ਇਸ ਪਿੰਡ 'ਚ ਜਾਨਵਰਾਂ ਦੀਆਂ ਲਾਸ਼ਾਂ, ਪਿੰਜਰਾਂ ਅਤੇ ਸ਼ਮਸ਼ਾਨ ਘਾਟ ਦੀ ਰਾਖ ਨਾਲ ਮਨਾਈ ਜਾਂਦੀ ਹੋਲੀ, ਜਾਣੋ ਕੀ ਹੈ ਇੱਥੇ ਦੀ ਪਰੰਪਰਾ
ਪੰਜਾਬ ਦੇ ਇਸ ਪਿੰਡ 'ਚ ਜਾਨਵਰਾਂ ਦੀਆਂ ਲਾਸ਼ਾਂ, ਪਿੰਜਰਾਂ ਅਤੇ ਸ਼ਮਸ਼ਾਨ ਘਾਟ ਦੀ ਰਾਖ ਨਾਲ ਮਨਾਈ ਜਾਂਦੀ ਹੋਲੀ, ਜਾਣੋ ਕੀ ਹੈ ਇੱਥੇ ਦੀ ਪਰੰਪਰਾ
ਜਥੇਦਾਰਾਂ ਦੀ ਨਿਯੁਕਤੀ ਤੇ ਸੇਵਾ ਮੁਕਤੀ ਲਈ ਬਣੇ ਲਿਖਤੀ ਵਿਧੀ ਵਿਧਾਨ, ਪੰਥਕ ਇਕੱਠ ਨੇ SGPC ਨੂੰ ਕੀਤੀ ਅਪੀਲ, ਜਾਣੋ ਕੀ ਹੈ ਪ੍ਰਕੀਰਿਆ ?
ਜਥੇਦਾਰਾਂ ਦੀ ਨਿਯੁਕਤੀ ਤੇ ਸੇਵਾ ਮੁਕਤੀ ਲਈ ਬਣੇ ਲਿਖਤੀ ਵਿਧੀ ਵਿਧਾਨ, ਪੰਥਕ ਇਕੱਠ ਨੇ SGPC ਨੂੰ ਕੀਤੀ ਅਪੀਲ, ਜਾਣੋ ਕੀ ਹੈ ਪ੍ਰਕੀਰਿਆ ?
Embed widget