'ਆਸ਼ਰਮ ਵੈੱਬ ਸੀਰੀਜ਼' ਵਰਗਾ ਕਾਂਡ , 'ਆਸ਼ਰਮ 'ਚ ਨਾਬਾਲਗ ਲੜਕੀ ਨਾਲ ਬਣਾਏ ਸਰੀਰਕ ਸਬੰਧ , ਬਾਹਰ ਆਉਣ 'ਤੇ ਪੀੜਤਾ ਨੇ ਸੁਣਾਈ ਹੱਡਬੀਤੀ
Andhra Pradesh : ਤੁਸੀਂ 'ਆਸ਼ਰਮ' ਵੈੱਬ ਸੀਰੀਜ਼ ਤਾਂ ਦੇਖੀ ਹੋਵੇਗੀ। ਜਿਸ ਵਿਚ ਆਸ਼ਰਮ ਦਾ ਸਵਾਮੀ ਜਿਸ ਦੀ ਹਰ ਕੋਈ ਪੂਜਾ ਕਰਦਾ ਸੀ, ਉਥੇ ਰਹਿਣ ਵਾਲੀਆਂ ਲੜਕੀਆਂ ਨੂੰ ਸਰੀਰਕ ਅਤੇ ਮਾਨਸਿਕ ਤੌਰ 'ਤੇ ਤੰਗ
Andhra Pradesh : ਤੁਸੀਂ 'ਆਸ਼ਰਮ' ਵੈੱਬ ਸੀਰੀਜ਼ ਤਾਂ ਦੇਖੀ ਹੋਵੇਗੀ। ਜਿਸ ਵਿਚ ਆਸ਼ਰਮ ਦਾ ਸਵਾਮੀ ਜਿਸ ਦੀ ਹਰ ਕੋਈ ਪੂਜਾ ਕਰਦਾ ਸੀ, ਉਥੇ ਰਹਿਣ ਵਾਲੀਆਂ ਲੜਕੀਆਂ ਨੂੰ ਸਰੀਰਕ ਅਤੇ ਮਾਨਸਿਕ ਤੌਰ 'ਤੇ ਤੰਗ ਪ੍ਰੇਸ਼ਾਨ ਕਰਦਾ ਸੀ। ਅਜਿਹਾ ਹੀ ਇੱਕ ਮਾਮਲਾ ਆਂਧਰਾ ਪ੍ਰਦੇਸ਼ (Andhra Pradesh) ਦੇ ਵਿਸ਼ਾਖਾਪਟਨਮ (Visakhapatnam) ਤੋਂ ਸਾਹਮਣੇ ਆਇਆ ਹੈ। ਇੱਥੇ ਇਕ ਨਾਬਾਲਗ ਲੜਕੀ ਨੇ ਪੁਲਿਸ ਕੋਲ ਵੈਂਕੋਜੀ ਪਾਲੇਮ ਸਥਿਤ ਗਿਆਨਾਨੰਦ ਆਸ਼ਰਮ ਦੇ ਪ੍ਰਬੰਧਕ ਪੂਰਨਾਨੰਦ ਸਰਸਵਤੀ 'ਤੇ ਛੇੜਛਾੜ ਦੇ ਗੰਭੀਰ ਦੋਸ਼ ਲਾਏ ਹਨ।
ਫਿਲਹਾਲ ਪੁਲਿਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਲੜਕੀ ਨੂੰ ਮੈਡੀਕਲ ਲਈ ਭੇਜ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਦੋਸ਼ੀ ਪੂਰਨਾਨੰਦ ਸਰਸਵਤੀ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਵਿਜੀਲੈਂਸ ਨੇ ਸੀਐਮ ਮਾਨ ਨੂੰ ਭੇਜੀ ਭ੍ਰਿਸ਼ਟ ਤਹਿਸੀਲਦਾਰਾਂ ਦੀ ਲਿਸਟ , ਏਜੰਟਾਂ ਰਾਹੀਂ ਸ਼ਰੇਆਮ ਚੱਲ ਰਿਹਾ ਰਿਸ਼ਵਤਖੋਰੀ ਦਾ ਧੰਦਾ
ਇਹ ਵੀ ਪੜ੍ਹੋ : ਜਾਪਾਨ 'ਚ ਸਹਿਮਤੀ ਨਾਲ ਸਰੀਰਕ ਸਬੰਧ ਬਣਾਉਣ ਦੀ ਉਮਰ ਵਧਾਈ , ਜਾਣੋ ਦੂਜੇ ਦੇਸ਼ਾਂ 'ਚ ਕੀ ਹੈ ਕਾਨੂੰਨ?
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ