ਪੜਚੋਲ ਕਰੋ

IPO ਨੇ ਜਾਰੀ ਕੀਤੀ ਲਿਸਟ, ਦੱਸਿਆ ਕਿਹੜੀ ਕੰਪਨੀ ਕਮਾਏਗੀ ਦੁਨੀਆ ‘ਚ ਸਭ ਤੋਂ ਜ਼ਿਆਦਾ ਮੁਨਾਫਾ

ਸਊਦੀ ਅਰਬ ਦੀ ਪੈਟਰੋਲੀਅਮ ਕੰਪਨੀ ਸਊਦੀ ਅਰਾਮਕੋ ਨੇ ਕਿਹਾ ਕਿ ਐਤਵਾਰ ਨੂੰ ਉਹ ਰਿਆਧ ਸਟੌਕ ਐਕਸਚੇਂਜ ਦੀ ਲਿਸਟ ‘ਚ ਹੋਵੇਗੀ, ਜੋ ਦੁਨੀਆ ਦਾ ਸਭ ਤੋਂ ਵੱਡਾ ਆਈਪੀਓ ਹੋ ਸਕਦਾ ਹੈ। ਕਈ ਸਾਲ ਦੀ ਦੇਰੀ ਤੋਂ ਬਾਅਦ, ਸਊਦੀ ਅਰਾਮਕੋ ਨੇ ਆਖਰ ਸ਼ੇਅਰ ਬਾਜ਼ਾਰ ਦੀ ਦੁਨੀਆ ‘ਚ ਡੈਬਿਊ ਕਰਨ ਦਾ ਫੈਸਲਾ ਕੀਤਾ ਹੈ।

ਨਵੀਂ ਦਿੱਲੀ: ਸਊਦੀ ਅਰਬ ਦੀ ਪੈਟਰੋਲੀਅਮ ਕੰਪਨੀ ਸਊਦੀ ਅਰਾਮਕੋ ਨੇ ਕਿਹਾ ਕਿ ਐਤਵਾਰ ਨੂੰ ਉਹ ਰਿਆਧ ਸਟੌਕ ਐਕਸਚੇਂਜ ਦੀ ਲਿਸਟ ‘ਚ ਹੋਵੇਗੀ, ਜੋ ਦੁਨੀਆ ਦਾ ਸਭ ਤੋਂ ਵੱਡਾ ਆਈਪੀਓ ਹੋ ਸਕਦਾ ਹੈ। ਕਈ ਸਾਲ ਦੀ ਦੇਰੀ ਤੋਂ ਬਾਅਦ, ਸਊਦੀ ਅਰਾਮਕੋ ਨੇ ਆਖਰ ਸ਼ੇਅਰ ਬਾਜ਼ਾਰ ਦੀ ਦੁਨੀਆ ‘ਚ ਡੈਬਿਊ ਕਰਨ ਦਾ ਫੈਸਲਾ ਕੀਤਾ ਹੈ। ਇਹ ਕਹਿੰਦੇ ਹੋਏ ਉਹ ਊਰਜਾ ਦੇ ਇਤਿਹਾਸ ‘ਚ ਮੀਲ ਪੱਥਰ ਹੈ, ਜੋ ਦੁਨੀਆ ਨੂੰ 10% ਤੇਲ ਦੀ ਪੂਰਤੀ ਕਰਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਅਰਾਮਕੋ ਦੀ ਕੀਮਤ 1.7 ਟ੍ਰਿਲੀਅਨ ਡਾਲਰ ਤਕ ਹੋ ਸਕਦਾ ਹੈ। Initial public offering ਦੁਨੀਆ ਦੀ ਸਭ ਤੋਂ ਵੱਡੀ ਆਈਪੀਓ ਹੋ ਸਕਦੀ ਹੈ। ਇਹ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਕੰਪਨੀ ਕਿੰਨਾ ਸ਼ੇਅਰ ਵੇਚਣ ਦਾ ਫੈਸਲਾ ਕਰਦੀ ਹੈ। ਅਰਾਮਕੋ ਦੇ ਚੇਅਰਮੈਨ ਯਾਸਿਰ ਅਲ-ਰੂਮਯਾਨ ਨੇ ਕਿਹਾ, “ਅੱਜ ਕੰਪਨੀ ਦੇ ਇਤਿਹਾਸ ‘ਚ ਇੱਕ ਅਹਿਮ ਕੜੀ ਸ਼ਾਮਲ ਹੋਣ ਵਾਲੀ ਹੈ ਤੇ ਸਊਦੀ ਵਿਜ਼ਨ 2030 ਦੀ ਦਿਸ਼ਾਂ ‘ਚ ਅਹਿਮ ਯੋਗਦਾਨ ਹੈ। ਇਹ ਲਗਾਤਾਰ ਆਰਥਿਕ ਵਿਵਿਧੀਕਰਨ ਤੇ ਵਿਕਾਸ ਲਈ ਸੂਬੇ ਦਾ ਬਲੂਪ੍ਰਿੰਟ ਹੈ।” ਉਨ੍ਹਾਂ ਨੇ ਆਪਣੇ ਬਿਆਨ ‘ਚ ਕਿਹਾ, “ਆਪਣੇ ਗਠਨ ਤੋਂ ਬਾਅਦ ਸਊਦੀ ਅਰਾਮਕੋ ਗਲੋਬਲ ਊਰਜਾ ਪੂਰਤੀ ਲਈ ਅਹਿਮ ਹੋ ਗਿਆ ਹੈ।” ਦੁਨੀਆ ਦੀ ਸਭ ਤੋਂ ਜ਼ਿਆਦਾ ਮੁਨਾਫਾ ਕਮਾਉਣ ਵਾਲੀ ਕੰਪਨੀ ਨੇ ਸਤੰਬਰ ਤਕ ਲਈ ਆਪਣੇ ਨੌਂ ਮਹੀਨੇ ਦੇ ਨਤੀਜੇ ਜਾਰੀ ਕੀਤੇ। ਇਹ ਕਹਿੰਦੇ ਹੋਏ ਕਿ ਉਸ ਦਾ ਸ਼ੁੱਧ ਲਾਭ 68 ਬਿਲੀਅਨ ਡਾਲਰ ਸੀ। ਇਸ ਦਾ $ 111.1 ਬਿਲੀਅਨ ਦਾ 2018 ਦਾ ਸ਼ੁੱਧ ਲਾਭ ਐਪਲ, ਗੂਗਲ ਤੇ ਐਕਸੌਨ ਮੋਬਿਲ ਦੇ ਸਾਂਝੇ ਮੁਨਾਫੇ ਤੋਂ ਜ਼ਿਆਦਾ ਹੈ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Bird Flu Symptoms: ਅੰਡਾ-ਚਿਕਨ ਖਾਣ ਵਾਲੇ ਸਾਵਧਾਨ! ਤੇਜ਼ੀ ਨਾਲ ਫੈਲ ਰਿਹੈ ਬਰਡ ਫਲੂ, ਜਾਣੋ ਇਸਦੇ ਲੱਛਣ ਅਤੇ ਰੋਕਥਾਮ ਦੇ ਤਰੀਕੇ

Health News: ਖਾਲੀ ਪੇਟ ਹਿੰਗ ਦਾ ਪਾਣੀ ਪੀਣ ਨਾਲ ਸਰੀਰ ਨੂੰ ਮਿਲਦੇ ਗਜ਼ਬ ਦੇ ਫਾਇਦੇ

PM Modi: ਰਾਹੁਲ ਗਾਂਧੀ ਵੱਲੋਂ ਵਰਤੀ ਗਈ ਅਪਮਾਨਜਨਕ ਭਾਸ਼ਾ ਦਾ ਪ੍ਰਧਾਨ ਮੰਤਰੀ ਮੋਦੀ ਨੇ ਦਿੱਤਾ ਜਵਾਬ, ਦੇਖੋ ਵੀਡੀਓ

Mayor Election Postponed: ਦਿੱਲੀ 'ਚ ਕੱਲ੍ਹ ਨਹੀਂ ਹੋਵੇਗੀ MCD ਮੇਅਰ-ਡਿਪਟੀ ਮੇਅਰ ਦੀ ਚੋਣ, ਜਾਣੋ ਵਜ੍ਹਾ ਅਤੇ ਹੁਣ ਕਦੋਂ ਹੋਣਗੀਆਂ ਚੋਣਾਂ

for smartphones
and tablets

ਵੀਡੀਓਜ਼

Harsimrat Badal| 'ਸਾਡੇ ਬੱਚਿਆਂ 'ਤੇ NSA ਲਾ ਕੇ ਜੇਲ੍ਹ ਭੇਜਿਆ ਜਾ ਰਿਹਾ'Poppy Husk Recovered| ਬਰਨਾਲਾ ਪੁਲਿਸ ਨੇ 19 ਕੁਇੰਟਲ ਭੁੱਕੀ ਬਰਾਮਦ ਕੀਤੀAmritsar wheat Fire| ਕਣਕ ਦੀ ਫਸਲ ਸਣੇ ਕਈ ਏਕੜ ਨਾੜ ਸੜ ਕੇ ਸੁਆਹDeath in Canada| ਕੈਨੇਡਾ 'ਚ ਪੰਜਾਬੀ ਨੌਜਵਾਨ ਦੀ ਦਰਦਨਾਕ ਮੌਤ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Bird Flu Symptoms: ਅੰਡਾ-ਚਿਕਨ ਖਾਣ ਵਾਲੇ ਸਾਵਧਾਨ! ਤੇਜ਼ੀ ਨਾਲ ਫੈਲ ਰਿਹੈ ਬਰਡ ਫਲੂ, ਜਾਣੋ ਇਸਦੇ ਲੱਛਣ ਅਤੇ ਰੋਕਥਾਮ ਦੇ ਤਰੀਕੇ
Bird Flu Symptoms: ਅੰਡਾ-ਚਿਕਨ ਖਾਣ ਵਾਲੇ ਸਾਵਧਾਨ! ਤੇਜ਼ੀ ਨਾਲ ਫੈਲ ਰਿਹੈ ਬਰਡ ਫਲੂ, ਜਾਣੋ ਇਸਦੇ ਲੱਛਣ ਅਤੇ ਰੋਕਥਾਮ ਦੇ ਤਰੀਕੇ
Health News: ਖਾਲੀ ਪੇਟ ਹਿੰਗ ਦਾ ਪਾਣੀ ਪੀਣ ਨਾਲ ਸਰੀਰ ਨੂੰ ਮਿਲਦੇ ਗਜ਼ਬ ਦੇ ਫਾਇਦੇ
Health News: ਖਾਲੀ ਪੇਟ ਹਿੰਗ ਦਾ ਪਾਣੀ ਪੀਣ ਨਾਲ ਸਰੀਰ ਨੂੰ ਮਿਲਦੇ ਗਜ਼ਬ ਦੇ ਫਾਇਦੇ
PM Modi: ਰਾਹੁਲ ਗਾਂਧੀ ਵੱਲੋਂ ਵਰਤੀ ਗਈ ਅਪਮਾਨਜਨਕ ਭਾਸ਼ਾ ਦਾ ਪ੍ਰਧਾਨ ਮੰਤਰੀ ਮੋਦੀ ਨੇ ਦਿੱਤਾ ਜਵਾਬ, ਦੇਖੋ ਵੀਡੀਓ
PM Modi: ਰਾਹੁਲ ਗਾਂਧੀ ਵੱਲੋਂ ਵਰਤੀ ਗਈ ਅਪਮਾਨਜਨਕ ਭਾਸ਼ਾ ਦਾ ਪ੍ਰਧਾਨ ਮੰਤਰੀ ਮੋਦੀ ਨੇ ਦਿੱਤਾ ਜਵਾਬ, ਦੇਖੋ ਵੀਡੀਓ
Mayor Election Postponed: ਦਿੱਲੀ 'ਚ ਕੱਲ੍ਹ ਨਹੀਂ ਹੋਵੇਗੀ MCD ਮੇਅਰ-ਡਿਪਟੀ ਮੇਅਰ ਦੀ ਚੋਣ, ਜਾਣੋ ਵਜ੍ਹਾ ਅਤੇ ਹੁਣ ਕਦੋਂ ਹੋਣਗੀਆਂ ਚੋਣਾਂ
Mayor Election Postponed: ਦਿੱਲੀ 'ਚ ਕੱਲ੍ਹ ਨਹੀਂ ਹੋਵੇਗੀ MCD ਮੇਅਰ-ਡਿਪਟੀ ਮੇਅਰ ਦੀ ਚੋਣ, ਜਾਣੋ ਵਜ੍ਹਾ ਅਤੇ ਹੁਣ ਕਦੋਂ ਹੋਣਗੀਆਂ ਚੋਣਾਂ
Sonam Bajwa: ਸੋਨਮ ਬਾਜਵਾ ਨੇ ਬੈੱਡਰੂਮ 'ਚ ਸਾਰੀਆਂ ਹੱਦਾਂ ਕੀਤੀਆਂ ਪਾਰ, ਦਿੱਤੇ ਇੰਨੇਂ ਹੌਟ ਪੋਜ਼, ਤਸਵੀਰਾਂ ਦੇਖ ਫੈਨਜ਼ ਨੇ ਦਿੱਤੇ ਅਜਿਹੇ ਰਿਐਕਸ਼ਨ
ਸੋਨਮ ਬਾਜਵਾ ਨੇ ਬੈੱਡਰੂਮ 'ਚ ਸਾਰੀਆਂ ਹੱਦਾਂ ਕੀਤੀਆਂ ਪਾਰ, ਦਿੱਤੇ ਇੰਨੇਂ ਹੌਟ ਪੋਜ਼, ਤਸਵੀਰਾਂ ਦੇਖ ਫੈਨਜ਼ ਨੇ ਦਿੱਤੇ ਅਜਿਹੇ ਰਿਐਕਸ਼ਨ
AC Consumption: ਜੇਕਰ ਰਾਤ ਭਰ ਚੱਲੇ 1.5 ਟਨ AC, ਤਾਂ ਕਿੰਨਾ ਆਵੇਗਾ ਬਿਜਲੀ ਦਾ ਬਿੱਲ, 3 ਜਾਂ 5 ਸਟਾਰ ਕਿਸ ਵਿਚ ਹੋਵੇਗੀ ਬਚਤ?  ਜਾਣੋ ਵੇਰਵੇ

Punjab politics: ਗੁਰਦਾਸਪੁਰ ਆਲਿਓ ਥੋਡੇ ਵਾਲੇ ਦੀ ਤਾਂ ਕਾਂਗਰਸ ਨੇ CM ਬਨਣ ਵਾਲੀ ਇੱਛਾ ਦੀ ਭਰੂਣ ਹੱਤਿਆ ਕਰ ਦਿੱਤੀ-ਮਾਨ

Punjab Politics: 'ਘਰ-ਘਰ ਚੱਲੀ ਗੱਲ, ਚੰਨੀ ਕਰਦਾ ਗੰਦੀ ਗੱਲ', ਸ਼ਹਿਰ 'ਚ ਲੱਗੇ ਸਾਬਕਾ CM ਦੇ ਵਿਵਾਦਤ ਪੋਸਟਰ, ਜਾਣੋ ਮਾਮਲਾ

Embed widget