ਪੜਚੋਲ ਕਰੋ

ਵਾਇਰਲ ਹੋਈ ਸੱਤ ਸਿਰਾਂ ਵਾਲੇ ਸੱਪ ਦੀ ਕੁੰਜ, ਲੋਕ ਕਰ ਰਹੇ ਪੂਜਾ-ਪਾਠ

ਜਦੋਂ ਇਹ ਖ਼ਬਰ ਸਥਾਨਕ ਟੀਵੀ ਚੈਨਲਾਂ ਨੂੰ ਮਿਲੀ ਤਾਂ ਭੀੜ ਇਕੱਠੀ ਹੋਣ ਲੱਗੀ। ਲੋਕਾਂ ਨੇ ਪੂਜਾ ਅਰੰਭ ਕੀਤੀ ਅਤੇ ਹਲਦੀ ਅਤੇ ਕੁਮਕਮ ਆਦਿ ਭੇਟ ਕੀਤੇ ਜਾਣ ਲੱਗੇ। ਸੱਪਾਂ ਬਾਰੇ ਗਿਆਨ ਰੱਖਣ ਵਾਲੇ ਲੋਕਾਂ ਨੇ ਕਿਹਾ ਕਿ ਅਜਿਹੇ ਕਿਸੇ ਸੱਪ ਦੀ ਕੋਈ ਹੋਂਦ ਨਹੀਂ ਹੈ। ਇੱਥੇ ਦੋ ਸਿਰ ਵਾਲੇ ਸੱਪ ਹੋ ਸਕਦੇ ਹਨ, ਅਜਿਹੇ ਕੇਸ ਮਨੁੱਖਾਂ ਵਿੱਚ ਵੀ ਸਾਹਮਣੇ ਆਏ ਹਨ ਪਰ ਇਸ ਤੋਂ ਵੱਧ ਸਿਰ ਹੋਣਾ ਅਸੰਭਵ ਹੈ।

ਨਵੀਂ ਦਿੱਲੀ: ਇੱਕ ਵੀਡੀਓ ਇੰਟਰਨੈੱਟ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਪਰ ਇਸ ਦੇ ਨਾਲ ਜੋ ਖ਼ਬਰ ਵਾਇਰਲ ਹੋ ਰਹੀ ਹਨ, ਉਹ ਹੈਰਾਨ ਕਰਨ ਵਾਲੀ ਹੈ। ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇੱਕ ਪਿੰਡ ਵਿੱਚ ਸੱਤ ਸਿਰ ਵਾਲੇ ਸੱਪ ਦੀ ਕੁੰਜ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਲੋਕਾਂ ਨੇ ਇਸ ਕੁੰਜ ਦੀ ਪੂਜਾ ਵੀ ਕੀਤੀ ਤੇ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ।

ਇਹ ਮਾਮਲਾ ਕਰਨਾਟਕ ਦੇ ਕਨਾਕਾਪੁਰਾ ਦਾ ਹੈ ਜਿੱਥੇ ਇਹ ਕੁੰਜ ਇੱਕ ਮੰਦਰ ਦੇ ਨੇੜੇ ਦੇਖੀ ਗਈ ਸੀ। ਇੱਕ ਨਿਊਜ਼ ਪੋਰਟਲ ਵਿਜੇ ਕਰਨਾਟਕ ਦੇ ਅਨੁਸਾਰ, ਇਹ ਕੁੰਜ ਇੱਕ ਕਿਸਾਨ ਦੇ ਖੇਤ ਵਿੱਚ ਮਿਲੀ ਸੀ। ਹਾਲਾਂਕਿ, ਬਹੁਤ ਸਾਰੇ ਲੋਕ ਇਸ ਨੂੰ ਇੱਕ ਗਲਤ ਵੀਡੀਓ ਕਹਿ ਰਹੇ ਹਨ ਤੇ ਦਾਅਵੇ ਦੀ ਸੱਚਾਈ 'ਤੇ ਸਵਾਲ ਉਠਾ ਰਹੇ ਹਨ?

ਇੱਕ ਅਗਰੇਜ਼ੀ ਅਖ਼ਬਾਰ ਦੀ ਰਿਪੋਰਟ ਦੇ ਅਨੁਸਾਰ, ਇਹ ਖੇਤਰ ਬੰਗਲੌਰ ਤੋਂ ਲਗਭਗ 60 ਕਿਲੋਮੀਟਰ ਦੂਰ ਹੈ। ਜਦੋਂ ਪਿੰਡ ਵਾਲਿਆਂ ਨੇ ਇਹ ਸੱਪ ਦੀ ਇਹ ਕੁੰਜ ਵੇਖੀ ਤਾਂ ਉਹ ਹੈਰਾਨ ਰਹਿ ਗਏ। ਉਨ੍ਹਾਂ ਵਿੱਚੋਂ ਕਈਆਂ ਨੇ ਕਿਹਾ ਕਿ ਇਹ ਮੰਦਰ ਦੇ ਨੇੜੇ ਰਹਿਣ ਵਾਲੇ ਸੱਤ ਸਿਰਾਂ ਵਾਲੇ ਸੱਪ ਦੀ ਕੁੰਜ ਹੈ।

ਜਦੋਂ ਇਹ ਖ਼ਬਰ ਸਥਾਨਕ ਟੀਵੀ ਚੈਨਲਾਂ ਨੂੰ ਮਿਲੀ ਤਾਂ ਭੀੜ ਇਕੱਠੀ ਹੋਣ ਲੱਗੀ। ਲੋਕਾਂ ਨੇ ਪੂਜਾ ਅਰੰਭ ਕੀਤੀ ਅਤੇ ਹਲਦੀ ਅਤੇ ਕੁਮਕਮ ਆਦਿ ਭੇਟ ਕੀਤੇ ਜਾਣ ਲੱਗੇ। ਸੱਪਾਂ ਬਾਰੇ ਗਿਆਨ ਰੱਖਣ ਵਾਲੇ ਲੋਕਾਂ ਨੇ ਕਿਹਾ ਕਿ ਅਜਿਹੇ ਕਿਸੇ ਸੱਪ ਦੀ ਕੋਈ ਹੋਂਦ ਨਹੀਂ ਹੈ। ਇੱਥੇ ਦੋ ਸਿਰ ਵਾਲੇ ਸੱਪ ਹੋ ਸਕਦੇ ਹਨ, ਅਜਿਹੇ ਕੇਸ ਮਨੁੱਖਾਂ ਵਿੱਚ ਵੀ ਸਾਹਮਣੇ ਆਏ ਹਨ ਪਰ ਇਸ ਤੋਂ ਵੱਧ ਸਿਰ ਹੋਣਾ ਅਸੰਭਵ ਹੈ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Bengal Opinion Poll 2026 : ਮਮਤਾ ਬੈਨਰਜੀ ਜਾਂ ਭਾਜਪਾ, ਪੱਛਮੀ ਬੰਗਾਲ 'ਚ ਇਸ ਵਾਰ ਕਿਸਦੀ ਸਰਕਾਰ ? ਜਾਣੋ ਓਪੀਨੀਅਨ ਪੋਲ ਕੀ ਕਹਿੰਦਾ

 Assam Opinion Poll 2026 : ਅਸਾਮ 'ਚ ਕਾਂਗਰਸ ਕਰੇਗੀ ਵਾਪਸੀ ਜਾਂ ਫਿਰ ਭਾਜਪਾ ਮਾਰੇਗੀ ਬਾਜ਼ੀ ? ਜਾਣੋ ਓਪੀਨੀਅਨ ਪੋਲ ਕੀ ਕਹਿੰਦਾ 

Delhi Liquor Policy Case : ਅਰਵਿੰਦ ਕੇਜਰੀਵਾਲ ਦੀ ਪਟੀਸ਼ਨ 'ਤੇ CBI ਨੂੰ ਨੋਟਿਸ, ਦਿੱਲੀ ਹਾਈ ਕੋਰਟ 'ਚ 13 ਅਪ੍ਰੈਲ ਨੂੰ ਸੁਣਵਾਈ

Big News: ਵੱਡੀ ਖਬਰ, DCP ਸਣੇ 4 ਪੁਲਿਸ ਅਫਸਰ ਸਸਪੈਂਡ; ਜਾਣੋ ਪੁਲਿਸ ਵਿਭਾਗ 'ਚ ਕਿਉਂ ਮੱਚਿਆ ਹਾਹਾਕਾਰ?

ਵੀਡੀਓਜ਼

ਦਿਲਜੀਤ-ਇਮਤਿਆਜ਼ ਦੀ ਜੋੜੀ ਮੁੜ ਤਿਆਰ! ਕੀ ਬਣੇਗਾ ਨਵਾਂ ਮੈਜਿਕ?
ਇਹ ਗੱਲ ਜ਼ਰੂਰ ਸੁਣੋ! CM ਮਾਨ ਦੀ ਲੋਕਾਂ ਨੂੰ ਅਪੀਲ
ਸੁਖਬੀਰ ਬਾਦਲ ‘ਤੇ ਪਰਚਾ ਕਰਾਂਗਾ! CM ਮਾਨ ਦਾ ਵੱਡਾ ਐਲਾਨ
ਨਸ਼ਾ ਤਸਕਰਾਂ ਨਾਲ ਮਿਲੀ ਪੁਲਿਸ? CM ਮਾਨ ਦਾ ਵੱਡਾ ਖੁਲਾਸਾ
ਖੇਤਾਂ ‘ਚ ਅੰਡਰਗ੍ਰਾਊਂਡ ਬਿਜਲੀ ਤਾਰਾਂ! CM ਮਾਨ ਦਾ ਵੱਡਾ ਐਲਾਨ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਤੁਹਾਡੇ ਸ਼ਹਿਰ 'ਚ ਕਿੰਨੇ ਰੁਪਏ ਵਿੱਕ ਰਿਹਾ ਤੇਲ? ਜਾਣੋ Petrol-Diesel ਦੇ ਰੇਟ

ਪੰਜਾਬ ਦੀ ਸਿਆਸਤ 'ਚ ਵੱਡਾ ਧਮਾਕਾ, Navjot Kaur Sidhu ਨੇ ਕਰ'ਤਾ ਵੱਡਾ ਐਲਾਨ; ਨਵੀਂ ਪਾਰਟੀ...

ਪੰਜਾਬ-ਚੰਡੀਗੜ੍ਹ ਦੇ ਮੌਸਮ ਨੂੰ ਲੈਕੇ ਅਲਰਟ ਜਾਰੀ, ਇਨ੍ਹਾਂ ਜ਼ਿਲ੍ਹਿਆਂ 'ਚ ਆਵੇਗਾ ਤੂਫਾਨ ਅਤੇ ਮੀਂਹ

ਛੇਤੀ ਹੋਵੇਗਾ DA ਦਾ ਐਲਾਨ! ਖਾਤੇ 'ਚ ਕਈ ਗੁਣਾ ਵੱਧ ਕੇ ਆਵੇਗੀ ਤਨਖਾਹ; ਜਾਣੋ ਕਿੰਨੇ ਮਹੀਨੇ ਦਾ ਮਿਲੇਗਾ ਏਰੀਅਰ?

ਇੱਕ ਰਾਤ 'ਚ ਪੂਰੇ ਈਰਾਨ ਨੂੰ ਕਰ ਸਕਦੇ ਤਬਾਹ, ਡੈਡਲਾਈਨ 'ਤੇ ਟਰੰਪ ਦੀ ਧਮਕੀ ਨੇ ਮਚਾਈ ਖਲਬਲੀ; ਕਿਹਾ- ਉਹ ਰਾਤ ਕੱਲ੍ਹ...

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 7 ਅਪ੍ਰੈਲ 2026

Punjab News : ਇੱਕ ਪਰਿਵਾਰ ਦੇ 4 ਬੇਟਿਆਂ ਦੀ ਨਸ਼ੇ ਨਾਲ ਮੌਤ ,ਮਾਂ ਬੋਲੀ -ਪੰਜਵਾਂ ਬੇਟਾ ਵੀ ਬਿਸਤਰੇ 'ਤੇ ਪਿਆ , ਹਾਲਤ ਗੰਭੀਰ 

Punjab Holiday: ਪੰਜਾਬ 'ਚ 7 ਅਪ੍ਰੈਲ ਨੂੰ ਅੱਧੇ ਦਿਨ ਦੀ ਛੁੱਟੀ ਦਾ ਐਲਾਨ, ਜਾਣੋ ਕੀ ਰਹੇਗਾ ਬੰਦ ਅਤੇ ਖੁੱਲ੍ਹਾ?

Embed widget