ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਨਹੀਂ ਬਣੀ 'ਆਪ' ਨਾਲ ਗੱਲ, ਕਾਂਗਰਸ ਨੇ ਐਲਾਨੇ 6 ਉਮੀਦਵਾਰ
ਰਾਜਧਾਨੀ ਦਿੱਲੀ ‘ਚ ਸੱਤ ਲੋਕ ਸਭਾ ਸੀਟਾਂ 'ਚੋਂ ਕਾਂਗਰਸ ਨੇ 6 ਸੀਟਾਂ ‘ਤੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਕਾਂਗਰਸ ਨੇ ਨਵੀਂ ਦਿੱਲੀ ਤੋਂ ਅਜੇ ਮਾਕਨ ਤੇ ਦਿੱਲੀ ਨੌਰਥ ਈਸਟ ਸੀਟ ‘ਤੇ ਸ਼ੀਲਾ ਦੀਕਸ਼ੀਤ ਨੂੰ ਚੋਣ ਮੈਦਾਨ ‘ਚ ਉਤਾਰਿਆ ਹੈ।
![ਨਹੀਂ ਬਣੀ 'ਆਪ' ਨਾਲ ਗੱਲ, ਕਾਂਗਰਸ ਨੇ ਐਲਾਨੇ 6 ਉਮੀਦਵਾਰ Sheila Dikshit, Ajay Maken to Contest from Delhi Seats ਨਹੀਂ ਬਣੀ 'ਆਪ' ਨਾਲ ਗੱਲ, ਕਾਂਗਰਸ ਨੇ ਐਲਾਨੇ 6 ਉਮੀਦਵਾਰ](https://static.abplive.com/wp-content/uploads/sites/5/2019/04/22113743/congress-lok-sabha.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਰਾਜਧਾਨੀ ਦਿੱਲੀ ‘ਚ ਸੱਤ ਲੋਕ ਸਭਾ ਸੀਟਾਂ 'ਚੋਂ ਕਾਂਗਰਸ ਨੇ 6 ਸੀਟਾਂ ‘ਤੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਕਾਂਗਰਸ ਨੇ ਨਵੀਂ ਦਿੱਲੀ ਤੋਂ ਅਜੇ ਮਾਕਨ ਤੇ ਦਿੱਲੀ ਨੌਰਥ ਈਸਟ ਸੀਟ ‘ਤੇ ਸ਼ੀਲਾ ਦੀਕਸ਼ੀਤ ਨੂੰ ਚੋਣ ਮੈਦਾਨ ‘ਚ ਉਤਾਰਿਆ ਹੈ।
ਇਨ੍ਹਾਂ ਦੋਵੇਂ ਵੱਡੇ ਨੇਤਾਵਾਂ ਤੋਂ ਇਲਾਵਾ ਚਾਂਦਨੀ ਚੌਕ ਤੋਂ ਜੇਪੀ ਅਗਰਵਾਲ, ਈਸਟ ਦਿੱਲੀ ਤੋਂ ਅਰਵਿੰਦਰ ਸਿੰਘ ਲਵਲੀ, ਨੌਰਥ ਵੈਸਟ ਦਿੱਲੀ ਤੋਂ ਰਾਜੇਸ਼ ਲਿਲੋਥੀਆ ਤੇ ਵੈਸਟ ਦਿੱਲੀ ਤੋਂ ਮਹਾਬਲੀ ਮਿਸ਼ਰਾ ਨੂੰ ਚੋਣ ਮੈਦਾਨ ‘ਚ ਉਤਾਰਿਆ ਹੈ।
ਉਧਰ, ਵਿਰੋਧੀ ਧਿਰ ਭਾਜਪਾ ਨੇ ਬੀਤੇ ਦਿਨੀਂ ਚਾਰ ਸੀਟਾਂ ‘ਤੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਜਦਕਿ ਤਿੰਨ ਸੀਟਾਂ ‘ਤੇ ਉਮੀਦਵਾਰਾਂ ਦਾ ਐਲਾਨ ਹੋਣਾ ਅਜੇ ਬਾਕੀ ਹੈ। ਗੱਲ ਕਰੀਏ ‘ਆਪ’ ਦੀ ਤਾਂ ਉਹ ਸਾਰੀਆਂ ਸੱਤ ਸੀਟਾਂ ‘ਤੇ ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਹੈ। ਦਿੱਲੀ ‘ਚ ਲੋਕ ਸਭਾ ਦੀਆਂ ਸੱਤ ਸੀਟਾਂ ਹਨ ਜਿਨ੍ਹਾਂ ‘ਤੇ 12 ਮਈ ਨੂੰ ਵੋਟਿੰਗ ਹੋਣੀ ਹੈ।
![ਨਹੀਂ ਬਣੀ 'ਆਪ' ਨਾਲ ਗੱਲ, ਕਾਂਗਰਸ ਨੇ ਐਲਾਨੇ 6 ਉਮੀਦਵਾਰ](https://static.abplive.com/wp-content/uploads/sites/5/2019/04/22113831/delhi_CONG-CANDIDATES.jpeg)
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਦੇਸ਼
ਦੇਸ਼
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)