ਪੜਚੋਲ ਕਰੋ
Advertisement
ਮੋਦੀ ਹੈ ਤੋਂ ਮੁਮਕਿਨ ਹੈ...! ਮੀਂਹ ਨਾਲ ਪਏ ਟੋਇਆ ਵਿੱਚ ਫਸ ਕੇ ਟੇਢੀ ਹੋਈ ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ ਦੀ ਕਾਰ, ਦੇਖੋ ਵੀਡੀਓ
ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ( Shivraj Singh Chouhan) ਦੀ ਕਾਰ ਅੱਜ ਬਹਾਰਾਗੋੜਾ ਵਿੱਚ ਮੀਂਹ ਦੌਰਾਨ ਚਿੱਕੜ ਨਾਲ ਭਰੇ ਟੋਏ ਵਿੱਚ ਫਸ ਗਈ, ਜਿੱਥੇ ਉਹ ਇੱਕ ਜਨਤਕ ਰੈਲੀ ਲਈ ਗਏ ਸਨ। ਭਾਜਪਾ ਨੇ ਸ਼ਿਵਰਾਜ ਸਿੰਘ ਚੌਹਾਨ ਨੂੰ ਝਾਰਖੰਡ ਦੀ ਚੋਣ ਦਾ ਜ਼ਿੰਮਾ ਸੌਂਪਿਆ ਹੈ। ਉਹ ਸੂਬੇ ਵਿੱਚ ਪਾਰਟੀ ਲਈ ਵੀ ਸਖ਼ਤ ਮਿਹਨਤ ਕਰ ਰਹੇ ਹਨ।
#WATCH | Jharkhand | Union Minister Shivraj Singh Chouhan's car today got stuck in a muddy pothole amid rains today in Baharagora where he was for a public rally pic.twitter.com/ZYrZanee9K
— ANI (@ANI) September 23, 2024
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਸਿਹਤ
ਲਾਈਫਸਟਾਈਲ
Advertisement