ਪੜਚੋਲ ਕਰੋ
(Source: ECI/ABP News)
ਕ੍ਰੈਸ਼ ਫੌਜੀ ਜਹਾਜ਼ 'ਚੋਂ 17 ਦਿਨ ਬਾਅਦ ਕੱਢੀਆਂ 13 ਲਾਸ਼ਾਂ
ਅਰੁਣਾਚਲ ਪ੍ਰਦੇਸ਼ ‘ਚ ਕ੍ਰੈਸ਼ ਹੋਏ ਏਅੇਨ-32 ਫੌਜੀ ਜਹਾਜ਼ ‘ਚ ਸਵਾਰ 13 ਲੋਕਾਂ ਵਿੱਚੋਂ ਛੇ ਦੀਆਂ ਲਾਸ਼ਾਂ ਤੇ ਸੱਤ ਦੇ ਅਵਸ਼ੇਸ਼ ਮਿਲੇ ਹਨ। ਬੇਹੱਦ ਖ਼ਰਾਬ ਮੌਸਮ ਕਰਕੇ ਜਵਾਨਾਂ ਦੀਆਂ ਲਾਸ਼ਾਂ ਨੂੰ ਖੋਜਣ ‘ਚ ਕਾਫੀ ਪ੍ਰੇਸ਼ਾਨੀ ਹੋ ਰਹੀ ਸੀ।
![ਕ੍ਰੈਸ਼ ਫੌਜੀ ਜਹਾਜ਼ 'ਚੋਂ 17 ਦਿਨ ਬਾਅਦ ਕੱਢੀਆਂ 13 ਲਾਸ਼ਾਂ Six bodies, remains of 7 others recovered from AN-32 crash site ਕ੍ਰੈਸ਼ ਫੌਜੀ ਜਹਾਜ਼ 'ਚੋਂ 17 ਦਿਨ ਬਾਅਦ ਕੱਢੀਆਂ 13 ਲਾਸ਼ਾਂ](https://static.abplive.com/wp-content/uploads/sites/5/2019/06/13135346/no-one-survived-in-an-32-aircraft-which-got-missing.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਅਰੁਣਾਚਲ ਪ੍ਰਦੇਸ਼ ‘ਚ ਕ੍ਰੈਸ਼ ਹੋਏ ਏਅੇਨ-32 ਫੌਜੀ ਜਹਾਜ਼ ‘ਚ ਸਵਾਰ 13 ਲੋਕਾਂ ਵਿੱਚੋਂ ਛੇ ਦੀਆਂ ਲਾਸ਼ਾਂ ਤੇ ਸੱਤ ਦੇ ਅਵਸ਼ੇਸ਼ ਮਿਲੇ ਹਨ। ਬੇਹੱਦ ਖ਼ਰਾਬ ਮੌਸਮ ਕਰਕੇ ਜਵਾਨਾਂ ਦੀਆਂ ਲਾਸ਼ਾਂ ਨੂੰ ਖੋਜਣ ‘ਚ ਕਾਫੀ ਪ੍ਰੇਸ਼ਾਨੀ ਹੋ ਰਹੀ ਸੀ। ਇਸ ਲਈ ਕਈ ਵਾਰ ਆਪ੍ਰੇਸ਼ਨ ਨੂੰ ਰੋਕਣਾ ਪਿਆ ਸੀ।
ਏਐਨ 32 ਜਹਾਜ਼ 3 ਜੂਨ ਨੂੰ ਲਾਪਤਾ ਹੋਇਆ ਸੀ ਤੇ ਹਵਾਈ ਸੈਨਾ ਨੇ ਇਸ ਦੇ ਕ੍ਰੈਸ਼ ਹੋਣ ਦੀ ਪੁਸ਼ਟੀ 11 ਜੂਨ ਨੂੰ ਕਰ ਦਿੱਤੀ ਸੀ। ਜਹਾਜ਼ ‘ਚ 13 ਲੋਕ ਸਵਾਰ ਦੀ। ਫੌਜੀ ਜਹਾਜ਼ ਦਾ ਮਲਬਾ ਅਰੁਣਾਚਲ ਪ੍ਰਦੇਸ਼ ਦੇ ਟਾਟੋ ਦੇ ਉੱਤਰ ਪੁਰਬ ਤੇ ਲਿਪੋ ਦੇ ਉੱਤਰ ‘ਚ 16 ਕਿਮੀ ਦੀ ਦੂਰੀ ‘ਤੇ ਦੇਖਿਆ ਗਿਆ ਸੀ।
ਮਲਬਾ ਮਿਲਣ ਤੋਂ ਅਗਲੇ ਹੀ ਦਿਨ 15 ਪਰਬਤਰੋਹੀਆਂ ਦਾ ਦਲ ਹਾਦਸੇ ਵਾਲੀ ਥਾਂ ਕੋਲ ਉੱਤਰ ਗਏ ਸੀ। ਰਾਹਤ ਤੇ ਬਚਾਅ ਦਲ ਨੇ ਰੂਸੀ ਜਹਾਜ਼ ਏਐਨ-32 ਦਾ ਕਾਕਪਿਟ ਵਾਇਸ ਰਿਕਾਰਡਰ ਤੇ ਉਡਾਣ ਡਾਟਾ ਰਿਕਾਰਡਰ ਬਰਾਮਦ ਕੀਤੇ ਸੀ।#UPDATE IAF AN-32 recovery operation: Six bodies and seven mortal remains have been recovered from the crash site. (file pic) pic.twitter.com/Zqkfp2hizm
— ANI (@ANI) 20 June 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਅੰਮ੍ਰਿਤਸਰ
ਤਕਨਾਲੌਜੀ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)