ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
Srichand Parmanand Hinduja Death: ਹਿੰਦੂਜਾ ਗਰੁੱਪ ਦੇ ਚੇਅਰਮੈਨ SP ਹਿੰਦੂਜਾ ਦਾ ਦੇਹਾਂਤ, ਲੰਡਨ 'ਚ ਲਏ ਆਖਰੀ ਸਾਹ
Hinduja Chairman: ਭਾਰਤੀ ਮੂਲ ਦੇ ਸ਼੍ਰੀਚੰਦ ਪਰਮਾਨੰਦ ਹਿੰਦੂਜਾ ਬ੍ਰਿਟਿਸ਼ ਨਾਗਰਿਕਤਾ ਲੈਣ ਤੋਂ ਬਾਅਦ ਲੰਡਨ ਵਿੱਚ ਰਹਿੰਦੇ ਸਨ।
Hinduja Group
Srichand Parmanand Hinduja Death: ਹਿੰਦੂਜਾ ਗਰੁੱਪ ਦੇ ਚੇਅਰਮੈਨ ਅਤੇ ਚਾਰ ਹਿੰਦੂਜਾ ਭਰਾਵਾਂ ਵਿੱਚੋਂ ਸਭ ਤੋਂ ਵੱਡੇ ਸ੍ਰੀਚੰਦ ਪਰਮਾਨੰਦ ਹਿੰਦੂਜਾ ਦਾ ਬੁੱਧਵਾਰ (17 ਮਈ) ਨੂੰ ਲੰਡਨ ਵਿੱਚ ਦੇਹਾਂਤ ਹੋ ਗਿਆ ਹੈ। ਹਿੰਦੂਜਾ 87 ਸਾਲ ਦੇ ਸਨ। ਹਿੰਦੂਜਾ ਪਰਿਵਾਰ ਦੇ ਬੁਲਾਰੇ ਨੇ ਉਨ੍ਹਾਂ ਦੀ ਮੌਤ ਦੀ ਜਾਣਕਾਰੀ ਦਿੱਤੀ।
ਸ਼੍ਰੀਚੰਦ ਪਰਮਾਨੰਦ ਹਿੰਦੂਜਾ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਬੁਲਾਰੇ ਨੇ ਕਿਹਾ, "ਗੋਪੀਚੰਦ, ਪ੍ਰਕਾਸ਼ ਅਤੇ ਅਸ਼ੋਕ ਹਿੰਦੂਜਾ ਸਮੇਤ ਪੂਰੇ ਹਿੰਦੂਜਾ ਪਰਿਵਾਰ ਨੂੰ ਬੜੇ ਦੁੱਖ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਪਰਿਵਾਰ ਦੇ ਮੁਖੀ ਅਤੇ ਹਿੰਦੂਜਾ ਗਰੁੱਪ ਦੇ ਚੇਅਰਮੈਨ, ਐਸਪੀ ਹਿੰਦੂਜਾ ਦਾ ਦੇਹਾਂਤ ਹੋ ਗਿਆ ਹੈ।"
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਕ੍ਰਿਕਟ
ਕਾਰੋਬਾਰ
ਸਿਹਤ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)