ਪੜਚੋਲ ਕਰੋ
Advertisement
ਬੱਚਿਆਂ ਨੂੰ ਇੰਝ ਪੜ੍ਹਾ ਰਿਹਾ ਸੀ ਅਧਿਆਪਕ, ਵੀਡੀਓ ਵਾਇਰਲ, ਕੁਮਾਰ ਵਿਸ਼ਵਾਸ ਨੇ ਕੀਤਾ ਸ਼ਸ਼ੀ ਥਰੂਰ ਨੂੰ ਟੈਗ
ਪਟਨਾ: ਬੱਚਿਆਂ ਨੂੰ ਨਵੀਂ ਭਾਸ਼ਾ ਸਿਖਾਉਣਾ ਆਸਾਨ ਕੰਮ ਨਹੀਂ। ਖ਼ਾਸ ਕਰਕੇ ਜਦੋਂ ਉਹ ਮਾਤ ਭਾਸ਼ਾ ਵਿੱਚ ਨਾ ਹੋਵੇ ਤਾਂ ਅਧਿਆਪਕ ਦੀ ਪ੍ਰੇਸ਼ਾਨੀ ਦੋ ਗੁਣਾ ਵਧ ਜਾਂਦੀ ਹੈ। ਇਸੇ ਦਿੱਕਤ ਨੂੰ ਸੁਲਝਾਉਣ ਲਈ ਬਿਹਾਰ ਦਾ ਇੱਕ ਅਧਿਆਪਕ ਗੀਤ ਗਾ ਕੇ ਬੱਚਿਆਂ ਨੂੰ ਅੰਗਰੇਜ਼ੀ ਪੜ੍ਹਾ ਰਿਹਾ ਹੈ। ਹਾਲ ਹੀ ਵਿੱਚ ਵਾਇਰਲ ਹੋਈ ਵੀਡੀਓ ਵਿੱਚ ਉਸ ਅਧਿਆਪਕ ਨੂੰ ਬੱਚਿਆਂ ਨੂੰ ਵਾਵਲਸ (ਸਵਰ) ਤੇ ਕਾਨਸੌਨੈਂਟ (ਵਿਅੰਜਨ) ਪੜ੍ਹਾਉਂਦੇ ਵੇਖਿਆ ਜਾ ਸਕਦਾ ਹੈ।
ਇਸ ਵੀਡੀਓ ਨੂੰ ਸਭ ਤੋਂ ਪਹਿਲਾਂ ਕਵੀ ਕੁਮਾਰ ਵਿਸ਼ਵਾਸ ਨੇ ਸ਼ੇਅਰ ਕੀਤਾ। ਇਸ ਵਿੱਚ ਉਨ੍ਹਾਂ ਕਾਂਗਰਸ ਲੀਡਰ ਸ਼ਸ਼ੀ ਥਰੂਰ ਨੂੰ ਵੀ ਟੈਗ ਕੀਤਾ ਹੈ।
ਕੁਮਾਰ ਵਿਸ਼ਵਾਸ ਦੇ ਟਵੀਟ ਕਰਨ ਬਾਅਦ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਅਮਿਤਾਭ ਬੱਚਨ ਨੇ ਵੀ ਵੀਡੀਓ ਦੀ ਤਾਰੀਫ਼ ਕੀਤੀ ਤੇ ਇਸ ਨੂੰ ਸ਼ੇਅਰ ਵੀ ਕੀਤਾ। ਹਾਲਾਂਕਿ ਹਾਲੇ ਤਕ ਇਹ ਸਾਹਮਣੇ ਨਹੀਂ ਆਇਆ ਕਿ ਅਧਿਆਪਕ ਕੌਣ ਹੈ ਤੇ ਵੀਡੀਓ ਕਿਸ ਸਕੂਲ ਦੀ ਹੈ।काश कि हमें ‘Vowels” और “Consonants” ऐसे किसी म्यूज़िकल गुरु जी ने पढ़ाए होते तो हम भी आज @ShashiTharoor बाबू की तरह फ़र्राटे मार के अंग्रेज़ी बोल रहे होते 😢😍😜👍 pic.twitter.com/Pb8M0tvXdC
— Dr Kumar Vishvas (@DrKumarVishwas) January 10, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement