ਪੜਚੋਲ ਕਰੋ

Elon Musk ਨੇ ਆਪਣੇ ਕੁੱਤੇ ਨੂੰ ਬਣਾਇਆ Twitter ਦਾ CEO! ਕਿਹਾ- 'ਇਹ ਹੋਰਾਂ ਨਾਲੋਂ ਬਹੁਤ ਚੰਗਾ ਹੈ'

ਐਲਨ ਮਸਕ ਨੇ ਆਪਣੇ ਪਾਲਤੂ ਕੁੱਤੇ ਫਲੋਕੀ ਨੂੰ ਟਵਿਟਰ ਦਾ ਨਵਾਂ ਸੀ.ਈ.ਓ. ਬਣਾਇਆ ਹੈ। ਮਸਕ ਨੂੰ ਲੱਗਦਾ ਹੈ ਕਿ ਉਨ੍ਹਾਂ ਦਾ ਕੁੱਤਾ ਫਲੋਕੀ ਦੂਜੇ ਸੀਈਓਜ਼ ਨਾਲੋਂ ਬਹੁਤ ਵਧੀਆ ਹੈ। ਇੱਥੇ ਉਹ ਪਰਾਗ ਅਗਰਵਾਲ ਦਾ ਜ਼ਿਕਰ ਕਰ ਰਹੇ ਹਨ।

Twitter New CEO : ਕੀ ਤੁਸੀਂ ਕਦੇ ਕਿਸੇ ਕੰਪਨੀ ਵਿੱਚ ਕੋਈ ਅਜਿਹਾ CEO ਦੇਖਿਆ ਹੈ ਜੋ ਮਨੁੱਖ ਨਹੀਂ ਹੈ? ਜਾਂ ਫਿਰ ਤੁਸੀਂ ਕਦੇ ਕਿਸੇ ਕੁੱਤੇ ਨੂੰ ਕਿਸੇ ਕੰਪਨੀ ਦਾ ਸੀਈਓ ਬਣਦੇ ਦੇਖਿਆ ਹੈ। ਜੇਕਰ ਨਹੀਂ ਤਾਂ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਐਲਨ ਮਸਕ ਨੇ ਇੱਕ ਕੁੱਤੇ ਨੂੰ ਟਵਿਟਰ ਦਾ ਸੀਈਓ ਬਣਾ ਦਿੱਤਾ ਹੈ।

ਇਹ ਕੁੱਤਾ ਮਸਕ ਦਾ ਪਾਲਤੂ ਕੁੱਤਾ ਹੈ, ਜਿਸ ਦਾ ਨਾਂ ਫਲੋਕੀ (Floki) ਹੈ। ਇਹ ਸ਼ੀਬਾ ਇਨੂ ਨਸਲ ਦਾ ਕੁੱਤਾ ਹੈ। ਪਹਿਲਾਂ ਪਰਾਗ ਅਗਰਵਾਲ ਟਵਿਟਰ ਦੇ ਸੀਈਓ ਸਨ, ਪਰ ਮਸਕ ਦੇ ਟਵਿਟਰ ਦੇ ਮਾਲਕ ਬਣਨ ਤੋਂ ਬਾਅਦ ਪਰਾਗ ਅਗਰਵਾਲ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ। ਪਰਾਗ ਅਗਰਵਾਲ ਨੂੰ ਹਟਾਉਣ ਤੋਂ ਬਾਅਦ, ਹੁਣ ਐਲਨ ਮਸਕ ਨੂੰ ਆਖਰਕਾਰ ਟਵਿੱਟਰ ਲਈ ਇੱਕ ਨਵਾਂ ਸੀਈਓ ਮਿਲ ਗਿਆ ਹੈ।

ਇਹ ਵੀ ਪੜ੍ਹੋ: Deck Based Fighters: ਭਾਰਤੀ ਜਲ ਸੈਨਾ ਨੂੰ ਮਿਲਣਗੇ 100 ਸਵਦੇਸ਼ੀ Deck Based Fighter Planes, 2026 'ਚ ਪਹਿਲੀ ਉਡਾਣ, ਜਾਣੋ ਕਿਉਂ ਹਨ ਖਾਸ

ਫਲੋਕੀ ਟਵਿਟਰ ਦਾ ਨਵਾਂ CEO

ਟਵਿਟਰ ਦੇ ਮਾਲਕ ਐਲੋਨ ਮਸਕ ਦਾ ਮੰਨਣਾ ਹੈ ਕਿ ਉਨ੍ਹਾਂ ਦਾ ਕੁੱਤਾ ਫਲੋਕੀ ਦੂਜੇ ਸੀਈਓਜ਼ ਨਾਲੋਂ ਬਹੁਤ ਵਧੀਆ ਹੈ। ਇੱਥੇ ਉਨ੍ਹਾਂ ਦਾ ਸਿੱਧਾ ਹਵਾਲਾ ਪਰਾਗ ਅਗਰਵਾਲ ਵੱਲ ਹੈ। ਦੱਸ ਦੇਈਏ ਕਿ ਜਦੋਂ ਐਲਨ ਮਸਕ ਨੇ ਟਵਿਟਰ ਨੂੰ 44 ਬਿਲੀਅਨ ਡਾਲਰ ਵਿੱਚ ਖਰੀਦਿਆ ਸੀ ਤਾਂ ਉਨ੍ਹਾਂ ਨੇ ਟਵਿਟਰ ਦੇ ਸਾਬਕਾ ਸੀਈਓ ਪਰਾਗ ਅਗਰਵਾਲ ਨੂੰ ਨੌਕਰੀ ਤੋਂ ਕੱਢ ਦਿੱਤਾ ਸੀ। ਅਗਰਵਾਲ ਹੀ ਨਹੀਂ, ਮਸਕ ਨੇ ਕਈ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ। ਹੁਣ ਮਸਕ ਨੇ ਆਪਣੇ ਪਾਲਤੂ ਕੁੱਤੇ ਫਲੋਕੀ ਨੂੰ ਟਵਿਟਰ ਦੇ ਸੀਈਓ ਦੀ ਕੁਰਸੀ 'ਤੇ ਬਿਠਾਇਆ ਹੈ।

ਇਹ ਵੀ ਪੜ੍ਹੋ: ਬੀਬੀਸੀ ਦੀਆਂ ਵਧ ਸਕਦੀਆਂ ਮੁਸ਼ਕਲਾਂ, ਅੱਜ ਦੂਜੇ ਦਿਨ ਵੀ ਆਈਟੀ ਟੀਮਾਂ ਦੀ ਰੇਡ

ਐਲਨ ਨੇ ਫਲੋਕੀ ਬਾਰੇ ਕੀ ਲਿਖਿਆ?

ਐਲਨ ਮਸਕ ਨੇ ਸੀਈਓ ਦੀ ਕੁਰਸੀ 'ਤੇ ਬੈਠੇ ਆਪਣੇ ਕੁੱਤੇ ਫਲੋਕੀ ਦੀ ਤਸਵੀਰ ਸ਼ੇਅਰ ਕੀਤੀ ਹੈ। ਤਸਵੀਰ ਵਿੱਚ, ਫਲੋਕੀ ਇੱਕ ਬ੍ਰਾਂਡ ਵਾਲੀ ਬਲੈਕ ਟੀ-ਸ਼ਰਟ ਪਹਿਨੀ ਦਿਖਾਈ ਦੇ ਰਿਹਾ ਹੈ ਜਿਸ 'ਤੇ CEO ਲਿਖਿਆ ਹੋਇਆ ਹੈ। ਤਸਵੀਰ 'ਚ ਫਲੋਕੀ ਦੇ ਸਾਹਮਣੇ ਮੇਜ਼ 'ਤੇ ਕੁਝ ਦਸਤਾਵੇਜ਼ ਦਿਖਾਈ ਦੇ ਰਹੇ ਹਨ, ਜਿਸ 'ਤੇ ਫਲੋਕੀ ਦੇ ਪੰਜੇ ਦੇ ਪ੍ਰਿੰਟ ਅਤੇ ਟਵਿਟਰ ਦਾ ਲੋਗੋ ਵੀ ਹੈ। ਫਲੋਕੀ ਦੇ ਸਾਹਮਣੇ ਇੱਕ ਛੋਟਾ ਲੈਪਟਾਪ ਵੀ ਹੈ, ਜਿਸ ਵਿੱਚ ਟਵਿਟਰ ਦਾ ਲੋਗੋ ਬਣਿਆ ਹੋਇਆ ਹੈ।

ਐਲਨ ਮਸਕ ਨੇ ਫਲੋਕੀ ਦੀਆਂ ਇੱਕ ਨਹੀਂ ਸਗੋਂ ਤਿੰਨ ਤਸਵੀਰਾਂ ਸ਼ੇਅਰ ਕੀਤੀਆਂ ਹਨ। ਪਹਿਲੇ ਟਵੀਟ ਵਿੱਚ, ਉਨ੍ਹਾਂ ਨੇ ਲਿਖਿਆ, "ਟਵਿਟਰ ਦਾ ਨਵਾਂ ਸੀਈਓ ਸ਼ਾਨਦਾਰ ਹੈ"। ਇਸ ਦੇ ਹੇਠਾਂ ਇੱਕ ਹੋਰ ਟਵੀਟ ਵਿੱਚ, ਮਸਕ ਨੇ ਲਿਖਿਆ, "ਦੂਜੇ ਲੋਕਾਂ ਨਾਲੋਂ ਬਹੁਤ ਵਧੀਆ"। ਇਸ ਤੋਂ ਬਾਅਦ ਮਸਕ ਨੇ ਬੈਕ ਟੂ ਬੈਕ 2 ਹੋਰ ਟਵੀਟ ਕੀਤੇ ਹਨ। ਤੁਸੀਂ ਇੱਥੇ ਟਵੀਟ ਦੇਖ ਸਕਦੇ ਹੋ

The new CEO of Twitter is amazing pic.twitter.com/yBqWFUDIQH

— Elon Musk (@elonmusk) February 15, 2023

">

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Haryana Election Exit Polls LIVE: ਤੀਜੀ ਵਾਰ ਭਾਜਪਾ ਦੀ ਸਰਕਾਰ ਜਾਂ ਕਾਂਗਰਸ ਮਾਰੇਗੀ ਬਾਜ਼ੀ, ਖੇਤਰੀ ਪਾਰਟੀਆਂ ਦੀ ਕਿਵੇਂ ਰਹੇ ਕਾਰਗੁਜ਼ਾਰੀ, ਜਾਣੋ ਹਰ ਸਵਾਲ ਦਾ ਜਵਾਬ

Haryana Election Polling Live: ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ 'ਤੇ ਵੋਟਿੰਗ ਜਾਰੀ, ਸੀਐਮ ਸੈਣੀ, ਵਿਨੇਸ਼ ਫੋਗਾਟ-ਮਨੂੰ ਭਾਕਰ ਨੇ ਪਾਈ ਵੋਟ

US Presidential Election: ਅਮਰੀਕੀ ਰਾਸ਼ਟਰਪਤੀ ਚੋਣ ਨੂੰ ਲੈ ਕੇ ਆਈ ਸਭ ਤੋਂ ਵੱਡੀ ਭਵਿੱਖਬਾਣੀ, ਕੌਣ ਜਿੱਤੇਗਾ ਕਮਲਾ ਜਾਂ ਟਰੰਪ?

ਤੁਸੀਂ ਵੀ UPI Payment ਕਰਦੇ ਹੋ ਤਾਂ ਇਸ ਸੈਟਿੰਗ ਨੂੰ ਰੱਖੋ ਆਫ, ਨਹੀਂ ਤਾਂ ਹੋ ਸਕਦੈ ਵੱਡਾ ਨੁਕਸਾਨ
ਤੁਸੀਂ ਵੀ UPI Payment ਕਰਦੇ ਹੋ ਤਾਂ ਇਸ ਸੈਟਿੰਗ ਨੂੰ ਰੱਖੋ ਆਫ, ਨਹੀਂ ਤਾਂ ਹੋ ਸਕਦੈ ਵੱਡਾ ਨੁਕਸਾਨ
Advertisement
ABP Premium

ਵੀਡੀਓਜ਼

Haryana Election | ਹਰਿਆਣਾ ਚੋਣਾਂ 'ਚ ਜ਼ਬਰਦਸਤ ਲੜਾਈ, ਉਮੀਦਵਾਰ ਦੇ ਪਾੜੇ ਕੱਪੜੇ | Abp SanjhaCrime News | ਚੋਰਾਂ ਨੇ ਚੋਰੀ ਕਰਨ ਦੀਆਂ ਸਾਰੀਆਂ ਹੱਦਾਂ ਕੀਤੀਆਂ ਪਾਰ !ਇੱਕ ਬੱਚੀ ਨਾਲ ਕੀਤਾ ਅਜਿਹਾ ਕਾਰਨਾਮਾ...|AbpPanchayat Election ਬਣੀਆਂ ਜੰਗ ਦਾ ਮੈਦਾਨ! ਦਿੱਗਜ Leader ਵੀ ਉੱਤਰੇ ਮੈਦਾਨ 'ਚ |Bikram Majithia| Abp Sanjhaਦਿਲਜੀਤ ਦੇ ਡਬਲਿਨ ਸ਼ੋਅ ਰੋ ਪਾਏ ਫੈਨਜ਼ , ਵੇਖੋ ਕੀ ਕਰ ਗਏ ਦਿਲਜੀਤ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Haryana Election Exit Polls LIVE: ਤੀਜੀ ਵਾਰ ਭਾਜਪਾ ਦੀ ਸਰਕਾਰ ਜਾਂ ਕਾਂਗਰਸ ਮਾਰੇਗੀ ਬਾਜ਼ੀ, ਖੇਤਰੀ ਪਾਰਟੀਆਂ ਦੀ ਕਿਵੇਂ ਰਹੇ ਕਾਰਗੁਜ਼ਾਰੀ, ਜਾਣੋ ਹਰ ਸਵਾਲ ਦਾ ਜਵਾਬ
Haryana Election Exit Polls LIVE: ਤੀਜੀ ਵਾਰ ਭਾਜਪਾ ਦੀ ਸਰਕਾਰ ਜਾਂ ਕਾਂਗਰਸ ਮਾਰੇਗੀ ਬਾਜ਼ੀ, ਖੇਤਰੀ ਪਾਰਟੀਆਂ ਦੀ ਕਿਵੇਂ ਰਹੇ ਕਾਰਗੁਜ਼ਾਰੀ, ਜਾਣੋ ਹਰ ਸਵਾਲ ਦਾ ਜਵਾਬ
Haryana Election Polling Live: ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ 'ਤੇ ਵੋਟਿੰਗ ਜਾਰੀ, ਸੀਐਮ ਸੈਣੀ, ਵਿਨੇਸ਼ ਫੋਗਾਟ-ਮਨੂੰ ਭਾਕਰ ਨੇ ਪਾਈ ਵੋਟ
Haryana Election Polling Live: ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ 'ਤੇ ਵੋਟਿੰਗ ਜਾਰੀ, ਸੀਐਮ ਸੈਣੀ, ਵਿਨੇਸ਼ ਫੋਗਾਟ-ਮਨੂੰ ਭਾਕਰ ਨੇ ਪਾਈ ਵੋਟ
US Presidential Election: ਅਮਰੀਕੀ ਰਾਸ਼ਟਰਪਤੀ ਚੋਣ ਨੂੰ ਲੈ ਕੇ ਆਈ ਸਭ ਤੋਂ ਵੱਡੀ ਭਵਿੱਖਬਾਣੀ, ਕੌਣ ਜਿੱਤੇਗਾ ਕਮਲਾ ਜਾਂ ਟਰੰਪ?
US Presidential Election: ਅਮਰੀਕੀ ਰਾਸ਼ਟਰਪਤੀ ਚੋਣ ਨੂੰ ਲੈ ਕੇ ਆਈ ਸਭ ਤੋਂ ਵੱਡੀ ਭਵਿੱਖਬਾਣੀ, ਕੌਣ ਜਿੱਤੇਗਾ ਕਮਲਾ ਜਾਂ ਟਰੰਪ?
ਤੁਸੀਂ ਵੀ UPI Payment ਕਰਦੇ ਹੋ ਤਾਂ ਇਸ ਸੈਟਿੰਗ ਨੂੰ ਰੱਖੋ ਆਫ, ਨਹੀਂ ਤਾਂ ਹੋ ਸਕਦੈ ਵੱਡਾ ਨੁਕਸਾਨ
ਤੁਸੀਂ ਵੀ UPI Payment ਕਰਦੇ ਹੋ ਤਾਂ ਇਸ ਸੈਟਿੰਗ ਨੂੰ ਰੱਖੋ ਆਫ, ਨਹੀਂ ਤਾਂ ਹੋ ਸਕਦੈ ਵੱਡਾ ਨੁਕਸਾਨ
ਕਿਡਨੀ ਫੇਲ ਹੋਣ ਤੋਂ ਪਹਿਲਾਂ ਸਰੀਰ 'ਚ ਨਜ਼ਰ ਆਉਣ ਲੱਗਦੇ ਅਜਿਹੇ ਲੱਛਣ, ਨਜ਼ਰਅੰਦਾਜ਼ ਕਰਨਾ ਪੈ ਸਕਦਾ ਭਾਰੀ, ਜਾ ਸਕਦੀ ਜਾਨ

Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (05-10-2024)

Haryana Elections 2024: ਹਰਿਆਣਾ 'ਚ ਅੱਜ ਵੋਟਿੰਗ, 90 ਸੀਟਾਂ 'ਤੇ ਲੜ ਰਹੇ 1,031 ਉਮੀਦਵਾਰ; ਜਾਣੋ-ਕੌਣ ਵੱਡੇ ਦਾਅਵੇਦਾਰ

ਜੇਕਰ ਸਰੀਰ 'ਚ ਕੋਲੈਸਟ੍ਰੋਲ ਵਧਦਾ ਹੈ ਤਾਂ ਇਸ ਨੂੰ ਨਜ਼ਰਅੰਦਾਜ਼ ਕੀਤੇ ਬਿਨਾਂ ਕਰੋ ਇਲਾਜ਼

Embed widget